Wednesday , July 28 2021

ਮਹਿਲਾ ਨੇ ਗੁਆਢੀ ਦੇ ਮੁਰਗੇ ਨਾਲ ਕਰ ਦਿੱਤੀ ਅਜਿਹੀ ਹਰਕਤ ਸਭ ਦੀਆ ਚੀਕਾ ਨਿਕਲ ਗਈਆ !

ਮਹਿਲਾ ਨੇ ਗੁਆਂਢੀ ਦੀ ਮੁਰਗੀ ਨਾਲ ਕਰ ਦਿੱਤੀ ਇਸ ਤਰ੍ਹਾਂ ਦੀ ਹਰਕਤ ਦੇਖ ਹੈਰਾਨ ਰਹਿ ਜਾਓਗੇ ਝਾਰਖੰਡ ਦੀ ਰਾਜਧਾਨੀ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਇਕ ਬਜ਼ੁਰਗ ਔਰਤ ਆਪਣੇ ਘਰ ਵਿੱਚ ਰਹਿੰਦੀ ਸੀ ਉਸ ਨੇ ਇੱਕ ਮੁਰਗਾ

ਪਲ ਕੇ ਰੱਖਿਆ ਸੀ ਸਾਹਮਣੇ ਰਹਿਣ ਵਾਲੇ ਸੀ ਉਨ੍ਹਾਂ ਦਾ ਬਹੁਤ ਸਾਰੇ ਝਗੜਾ ਹੋ ਗਿਆ ਗਾਲੀ ਗਲੋਚ ਇੰਨੀ ਜ਼ਿਆਦਾ ਵਧ ਗਈ ਇਹ ਵਿੱਚ ਮਾਰ ਪੀਟ ਹੋ ਗਏ ਮਾਰਕੀਟ ਦੇ ਦੌਰਾਨ ਪਡ਼ੋਸੀ ਨੇ ਮੁਰਗੇ ਦੀ ਟੰਗ ਤੋੜ ਦਿੱਤੀ ਜਦੋਂ ਉਸ ਨੂੰ

ਇਸ ਗੱਲ ਦਾ ਪਤਾ ਲੱਗਿਆ ਉਹ ਆਪਣੇ ਮੁਰਗੇ ਨੂੰ ਚੱਕ ਕੇ ਪੁਲੀਸ ਸਟੇਸ਼ਨ ਲੈ ਗਈ ਪੁਲੀਸ ਸਟੇਸ਼ਨ ਜਾਣ ਤੋਂ ਬਾਅਦ ਉਸ ਨੇ ਅਧਿਕਾਰੀਆਂ ਨੂੰ ਇਹ ਗੱਲ ਦੱਸੀ ਉਸ ਨੇ ਦੱਸਿਆ ਮੇਰੀ ਗੁਆਂਢੀਆਂ ਨਾਲ ਲੜਾਈ ਹੋ ਗਈ ਸੀ

ਉਨ੍ਹਾਂ ਨੇ ਮੇਰੇ ਤੋਂ ਬਦਲਾ ਲੈਣ ਦੀ ਟਗ ਤੋੜ ਦਿੱਤੀ ਬਜ਼ੁਰਗ ਮਹਿਲਾ ਨੇ ਉੱਥੇ ਡਰਾਮਾ ਕੀਤਾ ਕਰਮਚਾਰੀਆਂ ਨੇ ਐਫਆਈਆਰ ਦਰਜ ਕਰਨੀ ਦੱਸਿਆ ਜਾ ਰਿਹਾ ਪਡ਼ੋਸੀ ਬਜ਼ੁਰਗ ਮਹਿਲਾ ਨੂੰ ਬਹੁਤ ਜ਼ਿਆਦਾ ਤੰਗ ਕਰਦਾ ਸੀ

ਉਸ ਦੌਰਾਨ ਗਾਲੀ ਗਲੋਚ ਵੀ ਕਰਦਾ ਹੈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ

ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *