Breaking News
Home / ਵਾਇਰਲ / ਘਰਵਾਲੀ ਨੂੰ ਸਬਕ ਸਿਖਾਉਣ ਲਈ ਪਤੀ ਨੇ ਕਰ ਦਿੱਤੀ ਇਹ ਕਰਤੂਤ !

ਘਰਵਾਲੀ ਨੂੰ ਸਬਕ ਸਿਖਾਉਣ ਲਈ ਪਤੀ ਨੇ ਕਰ ਦਿੱਤੀ ਇਹ ਕਰਤੂਤ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਪਤਨੀ ਨੂੰ ਸਬਕ ਸਿਖਾਉਣ ਦੇ ਲਈ ਪਤੀ ਨੇ ਕਰ ਦਿੱਤਾ ਕੁਝ ਇਸ ਤਰ੍ਹਾਂ ਦੀ ਹਰਕਤ ਜਿਸ ਨੂੰ ਦੇਖ ਕੇ ਪਿੰਡ ਵਾਲੇ ਵੀ ਚੌਂਕ ਗਏ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿਥੇ ਕਿ ਪਤੀ ਨੇ ਆਪਣੀ

ਹੀ ਪਤਨੀ ਨੂੰ ਗੁੰਮਰਾਹ ਕਰਨ ਦੇ ਲਈ ਆਪਣਾ ਸੁਸਾਇਡ ਵੀਡੀਓ ਬਣਾ ਕੇ ਵਾਇਰਲ ਕਰ ਦਿੱਤਾ ਜਿਸਦੇ ਚਲਦਿਆਂ ਪਤਨੀ ਦੇ ਮਾਪਿਅਾਂ ਵੱਲੋਂ ਪੁਲੀਸ ਨੂੰ ਤੁਰੰਤ ਦੱਸਿਆ ਗਿਆ ਕਿ ਆਡੀ ਜੁਆਈ ਦੁਆਰਾ ਇਸੇ ਤਰ੍ਹਾਂ ਦੀ ਗਲਤ ਕਦਮ ਚੁੱਕਿਆ ਗਿਆ ਕਿ ਉਹ

ਆਪਣੇ ਹੀ ਆਪ ਨੂੰ ਦੁਨੀਆਂ ਤੋਂ ਅਲਵਿਦਾ ਕਹਿਣ ਦਾ ਕੰਮ ਕਰ ਦਿੱਤਾ ਇਸ ਦੁਆਰਾ ਪੁਲੀਸ ਜਦੋਂ ਕਾਰਵਾਈ ਕਰਦੀ ਹੈ ਤਾਂ ਪਤਾ ਚਲਦਾ ਹੈ ਕਿ ਇਹ ਵੀਡੀਓ ਉਸ ਨੇ ਇਸ ਲਈ ਪਾਈ ਤਾਂ ਕਿ ਉਸ ਦੇ ਸਹੁਰੇ ਪਰਿਵਾਰ ਅਤੇ ਉਸ ਦੀ ਲੜਕੀ ਨੂੰ ਸਬਕ ਸਿਖਾਇਆ

ਜਾਵੇ ਦਰਅਸਲ ਜੁਆਈ ਦੁਆਰਾ ਆਪਣੇ ਹੀ ਸਾਲੇ ਅਤੇ ਆਪਣੇ ਸਹੁਰੇ ਪਰਿਵਾਰ ਤੇ ਪਹਿਲਾਂ ਲਡ਼ਾਈ ਝਗਡ਼ਾ ਕੀਤਾ ਗਿਆ ਕੁੱਟਮਾਰ ਕੀਤੀ ਗਈ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਧਮਕੀ ਦੇ ਦਿੱਤੀ ਗਈ ਕਿ ਮੈਂ ਆਪਣਾ ਸੁਸਾਇਡ ਕਰ ਲੈਣਾ ਹੈ ਇਸੇ ਦੁਆਰਾ ਉਹ ਡਰ

ਵਿਚ ਪਹਿਲਾਂ ਤਾਂ ਸੋਚਦੇ ਕੀ ਐ ਐਵੀਂ ਕਰ ਰਿਹਾ ਹੈ ਪਰ ਉਸ ਨੇ ਜਦੋਂ ਇਹ ਵੀਡੀਓ ਵਾਇਰਲ ਕੀਤੀ ਤਾਂ ਉਹ ਸੱਚਮੁੱਚ ਯਕੀਨ ਕਰ ਬੇਟੇ ਤੇ ਪੁਲਿਸ ਨੂੰ ਜਦੋਂ ਦੱਸਿਆ ਗਿਆ ਕਿ ਉਹ ਸਭ ਕੁਝ ਝੂਠ ਕਰ ਰਿਹਾ ਸੀ ਤਾਂ ਉਹ ਬੜੇ ਹੈਰਾਨ ਹੋਏ ਕਿ ਸਾਨੂੰ ਤਾਂ ਇਸ ਗੱਲ

ਇਹ ਡਰਾ ਹੀ ਦਿੱਤਾ ਸੀ ਕਿ ਸ਼ਾਇਦ ਸੱਚਮੁੱਚ ਹੀ ਉਸ ਨੇ ਸੁਸਾਇਡ ਕਰ ਲਿਆ ਹੈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹ ਹਰਕਤਾ ਦੇਖ ਤੁਹਾਡਾ ਵੀ ਖੂਨ ਖੌਲ ਉੱਠੇਗਾ !

ਇਸ ਤੋਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਪੂਰੇ ਭਾਰਤ ਦੇ ਵਿਚ ਪੁਲਿਸ ਵਾਲਿਆਂ ਦਾ ਨਾਮ …

Leave a Reply

Your email address will not be published. Required fields are marked *

error: Content is protected !!