Breaking News
Home / ਵਾਇਰਲ / ਇਹ ਸੱਚਾਈ ਜਾਣ ਚੌਕ ਜਾਓਗੇ ਤੁਸੀ ਵੀ !

ਇਹ ਸੱਚਾਈ ਜਾਣ ਚੌਕ ਜਾਓਗੇ ਤੁਸੀ ਵੀ !

ਦੋਸਤੋ ਸੋਸ਼ਲ ਮੀਡੀਆ ਤੇ ਇੱਕ ਦਿਲ ਦਹਿਲਾਉਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਕ ਅਪੁਰਬਾ ਨਾਮ ਦੀ ਕੁੜੀ ਜੋ ਹਸਪਤਾਲ ਵਿੱਚ ਦਾਖਲ ਹੈ। ਤੁਹਾਨੂੰ ਦੱਸ ਦਈਏ ਕਿ ਉਹ ਛੋਟੀ ਜਿਹੀ ਕੁੜੀ ਨਵਜੰਮੀ ਕੁੜੀ ਹੈ ਅਤੇ ਉਹ ਦੋ ਮਹੀਨੇ ਆਪਣੀ

ਮਾਂ ਦੇ ਢਿੱਡ ਵਿੱਚ ਰਹਿਣ ਦੀ ਬਜਾਏ ਸੱਤ ਮਹੀਨਿਆਂ ਵਿਚ ਹੀ ਧਰਤੀ ਤੇ ਆ ਜਾਂਦੀ ਹੈ। ਜਿਸ ਕਾਰਨ ਉਸ ਕੁੜੀ ਦੀ ਹਾਲਤ ਹੋਰ ਖਰਾਬ ਹੈ ਅਤੇ ਉਸ ਨੂੰ ਹਸਪਤਾਲ ਵਿਚ ਰੱਖਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਉਸ ਛੋਟੀ ਜਿਹੀ ਨਵਜੰਮੀ ਕੁੜੀ ਦੀ ਮਾਂ ਇਕ ਨਾਬਾਲਿਕ ਹੈ

ਜੋ ਸੱਤ ਮਹੀਨਿਆਂ ਦੀ ਗਰਭਵਤੀ ਸੀ ਤਾਂ ਉਸ ਨੇ ਇਸ ਛੋਟੀ ਜਿਹੀ ਕੁੜੀ ਨੂੰ ਜਨਮ ਦਿੱਤਾ। ਉਹ ਕੁੜੀ ਆਪਣੇ ਕੋਲ ਇਸ ਕੁੜੀ ਨੂੰ ਨਹੀਂ ਰੱਖ ਸਕਦੀ ਸੀ। ਜਿਸ ਕਾਰਨ ਉਸ ਨੇ ਆਪਣੀ ਕੁੜੀ ਨੂੰ ਇੱਥੇ ਭੇਜ ਦਿੱਤਾ ਹੈ। ਉਸ ਛੋਟੀ ਜਿਹੀ ਕੁੜੀ ਨੂੰ ਤਲਵੰਡੀ ਕੁੱਲ ਵਿਚ ਰੱਖਿਆ ਜਾਵੇਗਾ।

ਜਿੱਥੇ ਛੋਟੇ ਬੱਚਿਆਂ ਨੂੰ ਲਿਆ ਕੇ ਪਾਲਿਆ ਜਾਂਦਾ ਹੈ। ਉਸ ਕੁੜੀ ਨੂੰ ਭਾਲਣ ਵਾਲੀ ਔਰਤ ਅਤੇ ਉਸ ਦੇ ਪਤੀ ਦਾ ਕਹਿਣਾ ਹੈ ਕਿ ਇਹ ਵੀਡੀਓ ਬਣਾਉਂਣ ਦਾ ਮਕਸਦ ਇਹ ਹੈ ਕਿ ਸਾਰੇ ਰਲ ਕੇ ਇਸ ਛੋਟੀ ਜਿਹੀ ਕੁੜੀ ਲੈ ਦੁਆਵਾਂ ਕਰਨ ਤਾਂ ਜੋ ਇਹ ਜਲਦੀ ਹੀ ਠੀਕ ਹੋ

ਕੇ ਤਲਵੰਡੀ ਕੁਲ ਵਿਚ ਲਿਜਾਇਆ ਜਾਵੇਗਾ। ਓਸ ਕੁੜੀ ਦਾ ਨਾਮ ਅਪੂਰਵਾ ਦੱਸਿਆ ਜਾ ਰਿਹਾ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ

ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਿਰਫ 18 ਦਿਨਾਂ ਵਿੱਚ ਹੀ ਕਰੋ ਆਪਣੇ ਭਾਰ ਨੂੰ ਘਟ ਇਸ ਕਸਰਤ ਦੀ ਮਦੱਦ ਨਾਲ !

ਦੋਸਤੋ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ ਬਹੁਤ ਸਾਰੇ ਲੋਕ ਮੋਟਾਪੇ ਦਾ ਸ਼ਿਕਾਰ ਹੋ …

Leave a Reply

Your email address will not be published. Required fields are marked *

error: Content is protected !!