Breaking News
Home / ਵਾਇਰਲ / ਦੋ ਵਾਰ ਲਗਾਓ ਚਿਹਰੇ ਦੀਆ ਛਾਹੀਆ ਪਿੰਪਲਸ ਸਭ ਗਾਇਬ !

ਦੋ ਵਾਰ ਲਗਾਓ ਚਿਹਰੇ ਦੀਆ ਛਾਹੀਆ ਪਿੰਪਲਸ ਸਭ ਗਾਇਬ !

ਦੋਸਤੋ ਬਹੁਤ ਸਾਰੇ ਲੋਕਾਂ ਨੂੰ ਚਿਹਰੇ ਦੀਆਂ ਸਮੱਸਿਆਵਾਂ ਕਾਫੀ ਜ਼ਿਆਦਾ ਪਰੇਸ਼ਾਨ ਕਰਦੀਆਂ ਹਨ।ਜਿਵੇਂ ਕੇ ਦੋਸਤੋ ਚਿਹਰੇ ਤੇ ਸ਼ਾਹੀਆਂ ਕਿੱਲ ਮੁਹਾਸੇ ਅਤੇ ਪਿੰਪਲਸ ਦੀ ਸਮੱਸਿਆ ਆਦਿ।ਜੇਕਰ ਅਜਿਹੀਆਂ ਸਮੱਸਿਆਵਾਂ ਆਉਂਦੀ ਹਨ ਤਾਂ ਚਿਹਰਾ ਦੇਖਣ ਦੇ ਵਿੱਚ ਵੀ ਠੀਕ ਨਹੀਂ ਲੱਗਦਾ। ਦੋਸਤੋ ਅੱਜ

ਅਸੀਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਖਤਮ ਕਰਨ ਦੇ ਲਈ ਇੱਕ ਨੁਸਖਾ ਦੱਸਣ ਜਾ ਰਹੇ ਹਾਂ।ਜਿਸ ਦਾ ਇਸਤੇਮਲ ਜੇਕਰ ਤੁਸੀਂ ਰੋਜ਼ਾਨਾ ਕਰਦੇ ਹੋ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਮਿਲੇਗਾ।ਦੋਸਤੋ ਸੇਬ ਦਾ ਸਿਰਕਾ ਕਿੱਲ ਮੁਹਾਸੇ ਅਤੇ ਪਿੰਪਲਸ ਨੂੰ ਖ਼ਤਮ ਕਰਨ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ

ਹੁੰਦਾ ਹੈ।ਪਰ ਇਸ ਨੂੰ ਇਸਤੇਮਾਲ ਕਰਨ ਦਾ ਵੀ ਇੱਕ ਤਰੀਕਾ ਹੁੰਦਾ ਹੈ।ਜੇਕਰ ਤੁਸੀਂ ਇਸ ਤਰੀਕੇ ਨਾਲ ਆਪਣੇ ਚਿਹਰੇ ਦੀ ਦੇਖਭਾਲ ਕਰਦੇ ਹੋ ਤਾਂ ਤੁਹਾਨੂੰ ਵਧੀਆ ਰਿਜਲਟ ਮਿਲਣਗੇ।ਸਭ ਤੋਂ ਪਹਿਲਾਂ ਤੁਸੀਂ ਇੱਕ ਖਾਲੀ ਕਟੋਰਾ ਲਵੋ ਅਤੇ ਉਸ ਵਿੱਚ ਇੱਕ ਚੌਥਾਈ ਚਮਚ ਤੋਂ ਵੀ ਘੱਟ ਸੇਬ ਦਾ ਸਿਰਕਾ ਲਓ।

ਜਿੰਨਾ ਅਸੀਂ ਸੇਬ ਦਾ ਸਿਰਕਾ ਲਿਆ ਹੈ ਉਸ ਤੋਂ ਦੁਗਣਾ ਇਸ ਵਿੱਚ ਪਾਣੀ ਪਾ ਦੇਣਾ ਹੈ।ਦੋਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਹੈ।ਸਭ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਪਾਣੀ ਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਕੇ ਸੁਕਾ ਲਵੋ।ਫਿਰ ਤੁਸੀਂ ਤਿਆਰ ਕੀਤਾ ਹੋਇਆ ਨੁਸਖਾ ਰੂੰ ਦੀ ਸਹਾਇਤਾ ਦੇ ਨਾਲ ਆਪਣੇ ਚਿਹਰੇ

ਤੇ ਲਗਾ ਲੈਣਾ ਹੈ।ਇਸ ਨੂੰ ਆਪਣੇ ਚਿਹਰੇ ਤੇ 10 ਤੋਂ 15 ਮਿੰਟ ਲੱਗਾ ਰਹਿਣ ਦਿਓ ਬਾਅਦ ਵਿੱਚ ਤੁਸੀਂ ਕੋਸੇ ਪਾਣੀ ਦੇ ਨਾਲ ਆਪਣਾ ਚਿਹਰਾ ਸਾਫ਼ ਕਰ ਲੈਣਾ ਹੈ। ਇਸ ਤੋਂ ਬਹੁਤ ਅਸੀਂ ਆਪਣੇ ਚਿਹਰੇ ਤੇ ਐਲੋਵੇਰਾ ਜੈੱਲ ਲਗਾ ਕੇ ਹਲਕੀ ਜਿਹੀ ਮਸਾਜ ਕਰ ਸਕਦੇ ਹੋ।ਜੇਕਰ ਤੁਸੀਂ ਇਹ ਨੁਸਖਾ ਇਸੇ ਤਰ੍ਹਾਂ ਹੀ

ਇਸਤੇਮਾਲ ਕਰੋਗੇ ਤਾਂ ਉਪਰ ਦੱਸੀਆਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।ਇਹ ਘਰੇਲੂ ਨੁਸਖਾ ਹੈ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੋਵੇਗਾ।ਪਰ ਅਸੀਂ ਸੇਬ ਦੇ ਸਿਰਕੇ ਦੀ ਮਾਤਰਾ ਜ਼ਿਆਦਾ ਨਹੀਂ ਲੈਣੀ। ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ

ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਿਰਫ 18 ਦਿਨਾਂ ਵਿੱਚ ਹੀ ਕਰੋ ਆਪਣੇ ਭਾਰ ਨੂੰ ਘਟ ਇਸ ਕਸਰਤ ਦੀ ਮਦੱਦ ਨਾਲ !

ਦੋਸਤੋ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ ਬਹੁਤ ਸਾਰੇ ਲੋਕ ਮੋਟਾਪੇ ਦਾ ਸ਼ਿਕਾਰ ਹੋ …

Leave a Reply

Your email address will not be published. Required fields are marked *

error: Content is protected !!