Breaking News
Home / ਦੇਸੀ ਨੁਸਖੇ / ਗੰਜੇਪਣ ਨੂੰ ਹਮੇਸਾ ਲਈ ਕਰੋ ਜੜ ਤੋ ਖਤਮ !

ਗੰਜੇਪਣ ਨੂੰ ਹਮੇਸਾ ਲਈ ਕਰੋ ਜੜ ਤੋ ਖਤਮ !

ਦੋਸਤੋ ਬਹੁਤ ਸਾਰੇ ਲੋਕਾਂ ਦੇ ਸਿਰ ਉਤੇ ਗੰਜਾਪਨ ਆਉਣਾ ਸ਼ੁਰੂ ਹੋ ਜਾਂਦਾ ਹੈ।ਵਾਲ ਪਤਲੇ ਹੋ ਕੇ ਝੜਨੇ ਸ਼ੁਰੂ ਹੋ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਲੋਕ ਬਹੁਤ ਸਾਰੇ ਟਰੀਟਮੈਂਟ ਕਰਵਾਉਣ ਲੱਗ ਜਾਂਦੇ ਹਨ। ਪਰ ਜੇਕਰ ਅਸੀਂ ਵਾਲਾਂ ਦੀ ਸਹੀ ਦੇਖਭਾਲ ਨਹੀਂ ਕਰਾਂਗੇ ਤਾਂ ਵਾਲ ਖ਼ਰਾਬ ਹੁੰਦੇ

ਰਹਿਣਗੇ।ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਦਾ ਇਸਤੇਮਾਲ ਕਰਕੇ ਵਾਲਾਂ ਨੂੰ ਵਧੀਆਂ ਪੋਸ਼ਣ ਦਿੱਤਾ ਜਾ ਸਕਦਾ ਹੈ। ਜੇਕਰ ਤੁਸੀਂ ਇਸ ਨੁਸਖ਼ੇ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਨਵੇਂ ਵਾਲ ਆਉਣੇ ਸ਼ੁਰੂ ਹੋ ਜਾਣਗੇ।ਦੋਸਤੋ

ਸਭ ਤੋਂ ਪਹਿਲਾਂ ਤੁਸੀਂ ਇੱਕ ਕੱਚ ਦਾ ਜਾਰ ਲਵੋ ਅਤੇ ਉਸ ਵਿੱਚ ਨਾਰੀਅਲ ਦਾ ਤੇਲ ਪਾ ਲਵੋ।ਹੁਣ ਤੁਸੀਂ ਸ਼ਿਕਾਕਾਈ ਪਾਊਡਰ,ਮੁਲੱਠੀ ਪਾਊਡਰ ਅਤੇ ਅੰਕੁਰਿਤ ਮੇਥੀ ਦਾ ਪਾਊਡਰ ਲੈ ਲੈਣਾ ਹੈ।ਇਹਨਾਂ ਸਾਰੀਆਂ ਚੀਜ਼ਾਂ ਨੂੰ ਉਸ ਤੇਲ ਦੇ ਵਿੱਚ ਪਾ ਦੇਣਾ ਹੈ ਅਤੇ ਜਾਰ ਬੰਦ

ਕਰ ਦੇਣਾ ਹੈ।ਹੁਣ ਤੁਸੀਂ ਇਸ ਜਾਰ ਨੂੰ ਕਿਸੇ ਹਨੇਰੇ ਵਾਲੀ ਜਗ੍ਹਾ ਤੇ ਰੱਖ ਦੇਣਾ ਹੈ ਅਤੇ ਇਸ ਨੂੰ 15 ਦਿਨਾਂ ਤੱਕ ਧੁੱਪ ਨਹੀਂ ਲੱਗਣ ਦੇਣੀ।15 ਦਿਨਾਂ ਤੋਂ ਬਾਅਦ ਇਹ ਤੇਲ ਬਣ ਕੇ ਤਿਆਰ ਹੋ ਜਾਵੇਗਾ।ਤੁਸੀਂ ਆਪਣੇ ਸਾਰੇ ਵਾਲਾਂ ਵਿੱਚ ਇਸ ਤੇਲ ਦੀ ਮਸਾਜ ਕਰਨੀ ਹੈ ਅਤੇ ਜੜ੍ਹਾਂ ਤੋਂ ਲੈ

ਕੇ ਲੰਬਾਈ ਤੱਕ ਇਸ ਤੇਲ ਨੂੰ ਲਗਾਉਣਾ ਹੈ।ਇਸ ਨੂੰ ਇੱਕ ਘੰਟਾ ਆਪਣੇ ਵਾਲਾਂ ਵਿੱਚ ਲੱਗਾ ਰਹਿਣ ਦਿਓ ਅਤੇ ਬਾਅਦ ਵਿੱਚ ਹਰਬਲ ਸ਼ੈਂਪੂ ਦੇ ਨਾਲ ਆਪਣੇ ਵਾਲ ਧੋ ਸਕਦੇ ਹੋ।ਜੇਕਰ ਤੁਸੀਂ ਲਗਾਤਾਰ ਇਹ ਨੁਸਖਾ ਵਰਤਦੇ ਹੋ ਤਾਂ ਤੁਹਾਡੇ ਵਾਲ ਉਗਣੇ ਸ਼ੁਰੂ ਹੋ ਜਾਣਗੇ ਅਤੇ ਵਾਲ ਵੀ

ਮਜ਼ਬੂਤ ਹੋਣਗੇ।ਇਸ ਦੇ ਨਾਲ ਨਾਲ ਤੁਸੀਂ ਹਰੀਆਂ ਸਬਜ਼ੀਆਂ ਦਾ ਸੇਵਨ ਕਰਨਾ ਹੈ ਤਾਂ ਜੋ ਵਾਲਾਂ ਨੂੰ ਪੂਰਾ ਪੋਸ਼ਣ ਮਿਲਦਾ ਰਹੇ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੀ ਵੀਡੀਓ ਤੇ ਕਲਿੱਕ ਕਰਕੇ

https://youtu.be/r-QtWBYR1kc

ਜਾਣਕਾਰੀ ਲੈ ਸਕਦੇ ਹੋ ‌ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਨਾ ਡਾਈ ਮਹਿੰਦੀ ਦੇ ਵਾਲਾ ਨੂੰ ਕਰੋ ਕਾਲਾ !

ਦੋਸਤੋ ਵਾਲ ਇਨਸਾਨ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ।ਪਰ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ …

Leave a Reply

Your email address will not be published. Required fields are marked *

error: Content is protected !!