Home / ਦੇਸੀ ਨੁਸਖੇ / ਬਸ ਤਿਆਰ ਹੋਣ ਤੋ ਪੰਜ ਮਿੰਟ ਪਹਿਲਾ ਲਗਾਲੋ ਸੀਸੇ ਦੀ ਤਰਾ ਚਮਕੋੋਗੇ !

ਬਸ ਤਿਆਰ ਹੋਣ ਤੋ ਪੰਜ ਮਿੰਟ ਪਹਿਲਾ ਲਗਾਲੋ ਸੀਸੇ ਦੀ ਤਰਾ ਚਮਕੋੋਗੇ !

ਦੋਸਤੋ ਤਿਉਹਾਰਾਂ ਦਾ ਸਮਾਂ ਚੱਲ ਰਿਹਾ ਹੈ‌।ਇਸ ਸਮੇਂ ਦੇ ਵਿੱਚ ਲੋਕ ਆਪਣੇ ਚਿਹਰੇ ਉੱਤੇ ਚਮਕ ਦੇਖਣਾ ਪਸੰਦ ਕਰਦੇ ਹਨ।ਚਿਹਰੇ ਉਤੇ ਨਿਖਾਰ ਪੈਦਾ ਕਰਨ ਦੇ ਲਈ ਲੋਕ ਬਹੁਤ ਸਾਰੇ ਫੇਸ਼ੀਅਲ ਅਤੇ ਬਿਊਟੀ ਪ੍ਰੋਡਕਟਾਂ ਦਾ ਇਸਤੇਮਾਲ ਕਰਦੇ ਹਨ।ਤਿਉਹਾਰਾਂ ਦੇ

ਸਮੇਂ ਵਿੱਚ ਆਪਣੇ ਚਿਹਰੇ ਉਤੇ ਨਿਖਾਰ ਦੇਖਣ ਦੇ ਲਈ ਅੱਜ ਅਸੀਂ ਬਹੁਤ ਜਬਰਦਸਤ ਨੁਸਖਾ ਲੈ ਕੇ ਆਏ ਹਾਂ।ਇਸ ਫੇਸ ਪੈਕ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਅਸੀਂ ਇੱਕ ਚਮਚ ਚਾਵਲ ਅਤੇ ਇੱਕ ਚੱਮਚ ਮਸੂਰ ਦੀ ਦਾਲ ਨੂੰ ਪਾਣੀ ਵਿੱਚ ਭਿਉਂ ਕੇ ਪੂਰੀ ਰਾਤ

ਰੱਖ ਦੇਵਾਂਗੇ।ਸਵੇਰੇ ਉੱਠ ਕੇ ਤੁਸੀਂ ਇੱਕ ਉਬਲਿਆ ਹੋਇਆ ਆਲੂ ਚਾਵਲ ਅਤੇ ਮਸੂਰ ਦੀ ਦਾਲ ਦੇ ਨਾਲ ਪੀਸ ਲੈਣਾਂ ਹੈ।ਇਨ੍ਹਾਂ ਨੂੰ ਪੀਸਣ ਦੇ ਲਈ ਅਸੀਂ ਕੱਚੇ ਦੁੱਧ ਦਾ ਇਸਤੇਮਾਲ ਕਰ ਸਕਦੇ ਹਾਂ।ਹੁਣ ਇਸ ਪੇਸਟ ਦੇ ਵਿੱਚ ਅਸੀਂ ਇੱਕ ਚੱਮਚ ਸ਼ਹਿਦ ਅਤੇ ਇੱਕ ਵਿਟਾਮਿਨ-ਈ

ਦਾ ਕੈਪਸੂਲ ਪਾ ਦੇਵਾਂਗੇ।ਚੰਗੀ ਤਰ੍ਹਾਂ ਇਸ ਮਿਸ਼ਰਣ ਨੂੰ ਮਿਕਸ ਕਰ ਲਵੋ ਅਤੇ ਆਪਣੇ ਸਾਫ-ਸੁਥਰੇ ਚਿਹਰੇ ਉੱਪਰ ਮਸਾਜ ਕਰਦੇ ਹੋਏ ਇਸਨੂੰ ਅਪਲਾਈ ਕਰ ਲਵੋ।ਕਰੀਬ 20 ਮਿੰਟ ਤੋਂ ਬਾਅਦ ਤੁਸੀਂ ਸਾਫ ਪਾਣੀ ਦੇ ਨਾਲ ਆਪਣਾ ਚਿਹਰਾ ਧੋ ਲੈਣਾਂ ਹੈ।ਇਸ ਤੋਂ ਬਾਅਦ

ਤੁਸੀਂ ਚਿਹਰੇ ਦੇ ਉੱਪਰ ਗੁਲਾਬ ਜਲ ਅਤੇ ਐਲੋਵੇਰਾ ਜੈੱਲ ਲਗਾ ਦੇਣਾ ਹੈ। ਇਸ ਨੁਸਖੇ ਨੂੰ ਤੁਸੀਂ ਹਫਤੇ ਦੇ ਵਿੱਚ ਦੋ ਵਾਰ ਜ਼ਰੂਰ ਇਸਤੇਮਾਲ ਕਰੋ। ਸੋ ਦੋਸਤੋ ਆਪਣੇ ਚਿਹਰੇ ਤੇ ਨਿਖਾਰ ਪੈਦਾ ਕਰਨ ਦੇ ਲਈ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ

ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਹੋ ਜਿਹਾ ਵੀ ਹੋਵੇ ਮੋਟਾਪਾ ਦਸ ਦਿਨਾ ਚ ਪੰਜ ਕਿੱਲੋ ਤੱਕ ਘਟਾਏਗਾ !

ਦੋਸਤੋ ਅੱਜ ਕੱਲ੍ਹ ਮੋਟਾਪੇ ਦੀ ਸਮੱਸਿਆ ਕਾਫੀ ਜ਼ਿਆਦਾ ਵਧ ਗਈ ਹੈ।ਜਦੋਂ ਮੋਟਾਪਾ ਸਰੀਰ ਦੇ ਵਿੱਚ …

Leave a Reply

Your email address will not be published.

error: Content is protected !!