Monday , August 2 2021
Breaking News

ਪਿਆਰ ਨੂੰ ਬਣਾਇਆ ਜਿਸਮ ਦਾ ਧੰਦਾ !

ਦੋਸਤੋ ਅੱਜ ਕੱਲ ਕਲਯੁੱਗ ਦਾ ਸਮਾਂ ਹੈ। ਅੱਜ ਕੱਲ ਦੀ ਨੌਜਵਾਨ ਪੀੜੀ ਆਪਣੇ ਆਪ ਨੂੰ ਮਾਪਿਆਂ ਤੋਂ ਜਿਆਦਾ ਸਮਝਦਾਰ ਸਮਝਣ ਲੱਗ ਪਈ ਹੈ। ਜਿਸ ਕਾਰਨ ਅੱਜ ਕੱਲ੍ਹ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜੋ ਕਿ ਕਾਫੀ

ਸ਼ਰਮਨਾਕ ਹਨ। ਅੱਜ ਕੱਲ ਦੇ ਮੁੰਡੇ ਕੁੜੀਆਂ ਨੂੰ ਆਪਣੀਆਂ ਗੱਲਾਂ ਵਿਚ ਫਸਾਕੇ ਸੰਸਾਰ ਦਾ ਮਹੌਲ ਖਰਾਬ ਕਰਦੇ ਹਨ। ਇਸ ਮੁੱਦੇ ਨੂੰ ਸਮਝਾਓਣ ਲਈ ਬਹੁਤ ਸਾਰੇ ਨਾਟਕ ਪੇਸ਼ ਕੀਤੇ ਜਾਂਦੇ ਹਨ। ਜਿਸ ਵਿੱਚ ਇਸ ਦੀ ਸਚਾਈ ਨੂੰ ਰੂ-ਬ-ਰੂ ਕਰਵਾਇਆ

ਜਾਂਦਾ ਹੈ। ਇਹਨਾਂ ਵਿੱਚੋਂ ਇੱਕ ਵਿੱਚ ਦੱਸਿਆ ਜਾਂਦਾ ਹੈ ਕਿ ਇੱਕ ਕੁੜੀ ਮੁੰਡੇ ਨੂੰ ਪਿਆਰ ਕਰਦੀ ਹੈ। ਮੁੰਡਾ ਹੌਲੀ-ਹੌਲੀ ਕੁੜੀ ਨਾਲ ਸੰਮਬਨਦ ਬਣਾ ਲੈਂਦਾ ਹੈ।ਇਸ ਤੋਂ ਬਾਅਦ ਉਹ ਮੁੰਡਾ ਦੁਸਰੀ ਕੁੜੀ ਨੂੰ ਪਿਆਰ ਕਰਨ ਲੱਗਦਾ ਹੈ।

ਪਹਿਲੀ ਕੁੜੀ ਨੂੰ ਉਹ ਪ੍ਰੈਗਨੈਂਟ ਕਰਕੇ ਛੱਡ ਦਿੰਦਾ ਹੈ ਅਤੇ ਉਹ ਕੁੜੀ ਜ਼ਹੀਰ ਖਾਂ ਲੈਂਦੀ ਹੈ। ਸਾਨੂੰ ਇਹ ਨਾਟਕ ਤੋ ਕੀ ਸਿੱਖਿਆ ਮਿਲਦੀ ਹੈ ਕਿ ਅੱਜ-ਕੱਲ੍ਹ ਦੀ ਪੀੜ੍ਹੀ ਨੂੰ ਸਮਝਦਾਰ ਬਣਨਾ ਚਾਹੀਦਾ ਹੈ। ਨੌਜਵਾਨ ਪੀੜ੍ਹੀ ਨੂੰ ਮਾਪਿਆਂ

ਦਾ ਕਹਿਣਾ ਵੀ ਮੰਨਣਾ ਚਾਹੀਦਾ ਹੈ। ਸੋ ਲੋੜ ਹੈ ਸਮਝਦਾਰ ਬਣਨ ਦੀ। ਇਸ ਨਾਟਕ ਨੂੰ ਪੂਰਾ ਦੇਖਣ ਦੇ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ

ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *