Breaking News
Home / ਦੇਸੀ ਨੁਸਖੇ / ਬੋਹੜ ਦਾ ਦੁੱਧ ਪਤਾਸੇ ਉੱਤੇ ਲਾਕੇ ਖਾਲੋ !

ਬੋਹੜ ਦਾ ਦੁੱਧ ਪਤਾਸੇ ਉੱਤੇ ਲਾਕੇ ਖਾਲੋ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅੱਜ-ਕੱਲ੍ਹ ਲੋਕਾਂ ਨੂੰ ਪੇਟ ਅਤੇ ਲਿਵਰ ਦੀਆਂ ਸਮੱਸਿਆਵਾਂ ਬਹੁਤ ਦੇਖਣ ਨੂੰ ਮਿਲਦੀਆਂ ਹਨ। ਜਿਸ ਕਾਰਨ ਲੋਕ ਬੇਹੱਦ ਪਰੇਸ਼ਾਨ ਰਹਿੰਦੇ ਹਨ ਅਤੇ ਆਪਣੀ ਇਸ ਸਮੱਸਿਆ ਦਾ ਹੱਲ ਲੱਭਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਮਸ਼ਹੂਰ ਵੈਦ

ਵੱਲੋਂ ਦੱਸੇ ਗਏ, ਉਸ ਦੇ ਨੁਸਖੇ ਬਾਰੇ ਦੱਸਾਂਗੇ। ਦੋਸਤੋ ਤੁਹਾਡੇ ਸਰੀਰ ਵਿਚ ਬਹੁਤ ਜਿਆਦਾ ਮੋਟਾਪਾ ਹੈ ਅਤੇ ਤੁਹਾਨੂੰ ਲਿਵਰ ਦੇ ਰੋਗ ਬਹੁਤ ਜ਼ਿਆਦਾ ਲੱਗੇ ਹੋਏ ਹਨ। ਫਿਰ ਤੁਹਾਨੂੰ ਇਕ ਗੱਲ ਜ਼ਰੂਰ ਧਿਆਨ ਵਿੱਚ ਰੱਖਣੀ ਹੈ ਕਿ ਰੋਟੀ ਖਾਣ ਤੋਂ ਬਾਅਦ ਕਦੇ ਵੀ ਪਾਣੀ ਤੁਰੰਤ ਨਹੀਂ ਪੀਣਾ।

ਪਰ ਜਿਹੜੇ ਲੋਕ ਰੋਟੀ ਖਾਣ ਤੋਂ ਬਾਅਦ ਜ਼ੋਰ ਦਾ ਕੰਮ ਕਰਦੇ ਹਨ, ਜਿਵੇਂ ਮਜ਼ਦੂਰ-ਕਿਸਾਨ ਆਦਿ ਹੋਵੇ ਜੇਕਰ ਰੋਟੀ ਦੇ ਉਪਰੋਂ ਪਾਣੀ ਪੀ ਲੈਂਦਾ ਉਹਨਾਂ ਨੂੰ ਕੁਝ ਨਹੀਂ ਹੁੰਦਾ। ਕਿਉਂਕਿ ਉਹ ਰੋਟੀ ਖਾਣ ਤੋਂ ਬਾਅਦ ਕੰਮ-ਕਾਜ ਕਰਦੇ ਰਹਿੰਦੇ ਹਨ। ਇਸ ਲਈ ਉਹਨਾਂ ਨੂੰ ਪਾਣੀ ਪੀਣ ਨਾਲ ਕੋਈ

ਫਰਕ ਨਹੀਂ ਪੈਂਦਾ। ਦੋਸਤੋ ਅੱਜ ਕੱਲ ਕਈ ਮਰਦਾਂ ਨੂੰ ਸ਼ੁਕਰਾਣੂ ਘੱਟ ਬਣਨ ਦੀ ਸਮੱਸਿਆ ਬਣੀ ਰਹਿੰਦੀ ਹੈ ਜਾਂ ਉਨ੍ਹਾਂ ਦੇ ਸ਼ੁਕਰਾਣੂ ਬਣਦੇ ਹੀ ਨਹੀ ਹਨ। ਪਰ ਜੇਕਰ ਤੁਸੀਂ ਬੋਹੜ ਦੇ ਦੁੱਧ ਦੀ ਇਕ ਬੂੰਦ ਪਤਾਸੇ ਉੱਤੇ ਰੱਖ ਕੇ ਖਾਲੀ ਪੇਟ ਖਾ ਲੈਂਦੇ ਹੋ ਤਾਂ ਤੁਹਾਡੀ ਇਸ ਸਮੱਸਿਆ

ਦਾ ਹੱਲ ਵੀ ਹੋ ਜਾਵੇਗਾ। ਇਸ ਦੇ ਨਾਲ ਤੁਹਾਡੇ ਸਰੀਰ ਵਿਚ ਸ਼ੁਕਰਾਣੂਆਂ ਦੀ ਮਾਤਰਾ ਠੀਕ ਹੋ ਜਾਵੇਗੀ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ

ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਨਾ ਡਾਈ ਮਹਿੰਦੀ ਦੇ ਵਾਲਾ ਨੂੰ ਕਰੋ ਕਾਲਾ !

ਦੋਸਤੋ ਵਾਲ ਇਨਸਾਨ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ।ਪਰ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ …

Leave a Reply

Your email address will not be published. Required fields are marked *

error: Content is protected !!