ਦੋਸਤੋ ਅੱਜ ਸਿਨ੍ਹਾ ਨੂੰ ਦੱਸਣ ਜਾ ਰਹੇ ਹਾਂ, ਦੁਨੀਆਂ ਦੇ ਕੁ ਝ ਅਜਿਹੇ ਅਮੇਜ਼ਿੰਗ ਫੈਕਟ ਜਿਨ੍ਹਾਂ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਦੋਸਤੋ ਰੋਮਾਨੀਆ ਦਾ ਇਕ ਹੈਕਰ ਜੋ ਕਿ ਪਿਛਲੇ ਤਿੰਨ ਸਾਲ ਤੋਂ ਪੁਲੀਸ ਦੇ ਹੱਥ ਨਹੀਂ ਲੱਗ ਰਿ ਹਾ ਸੀ।
ਇਸੇ ਸਮੇਂ ਇੱਕ ਖੁਫ਼ੀਆ ਏਜੰਸੀ ਦੇ ਏਜੰਟ ਨੇ ਫੇਕ ਆ ਈ ਡੀ ਬਣਾ ਕੇ ਉਸਦੀ ਨਾਲ ਛੇ ਮਹੀਨੇ ਤੱਕ ਗੱਲ ਕੀਤੀ। ਅਤੇ ਫਿਰ ਉਹ ਉਨ੍ਹਾਂ ਦੇ ਦੇਸ਼ ਆਉਣ ਲਈ ਮੰਨਿਆ। ਫਿਰ ਇਸ ਤੋਂ ਬਾਅਦ ਉਸ ਨੂੰ ਏਅਰਪੋਰਟ ਉਤੇ ਹੀ ਘੇਰ ਕੇ ਫੜ ਲਿਆ ਗਿ ਆ।
ਅਤੇ ਫਿਰ ਉਸ ਦਾ ਜਦੋਂ ਬੈਗ ਚੈੱਕ ਕੀਤਾ ਗਿ ਆ ਤਾਂ ਉਸ ਦੇ ਵਿੱਚ ਉਸਦੀ ਮਾਸ਼ੂਕਾ ਲਈ ਇੱਕ ਗੋਲਡਨ ਨੈਕਲੇਸ ਅਤੇ ਤਿੰਨ ਪੈਕੇਟ ਕੋਂਡਮ ਦੇ ਨਿਕਲੇ। ਦੋਸਤ ਨੋਇਡਾ ਦਾ ਇੱਕ ਆਦਮੀ ਜੋ ਕਿ ਆਪਣੀ ਕਾਰ ਵਿਚ ਜੀਪੀਐਸ ਲਗਾ ਕੇ ਉਸ ਨੂੰ ਭੇਜ ਦਿੰ ਦਾ ਸੀ।
ਅਤੇ ਫਿਰ ਉਸ ਦੀ ਲੋਕੇਸ਼ਨ ਚੈੱਕ ਕਰ ਕੇ ਉ ਸ ਨੂੰ ਫਿਰ ਤੋਂ ਚੁਰਾ ਲੈਂਦਾ ਸੀ। ਅਜਿਹਾ ਉਸ ਨੇ ਕੁੱਲ ਚੌਦਾਂ ਵਾਰ ਕੀਤਾ ਸੀ ਅਤੇ ਫਿਰ ਪੰਦਰਵੀਂ ਵਾਰੀ ਉਸ ਨੂੰ ਪੁਲੀਸ ਨੇ ਕਾਬੂ ਕਰ ਲਿਆ। ਅਜਿਹੀਆਂ ਹੋਰ ਰੋਮਾਂਚਕ ਘਟਨਾਵਾਂ ਦੇਖਣ ਦੇ ਲ ਈ
ਹੇਠ ਦਿੱਤੀ ਵੀਡੀਓ ਦੇਖੋ। ਇਹ ਜਾਣਕਾਰੀ ਸੋ ਸ ਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।