Sunday , August 1 2021
Breaking News

ਗਰਮੀ ਚ ਪਿੱਤ ਨਿਕਲਣਾ ਨਕਸੀਰ ਫੁੱਟਣਾ ਮੂੰਹ ਪੱਕਣਾ !

ਦੋਸਤੋ ਗਰਮੀਆਂ ਦੇ ਮੌਸਮ ਦੇ ਵਿੱਚ ਸਰੀਰ ਦੇ ਵਿੱਚ ਗਰਮੀ ਪੈਦਾ ਹੋ ਜਾਂਦੀ ਹੈ,ਜਿਸਦੇ ਨਾਲ ਕਾਫੀ ਸਮੱਸਿਆਵਾਂ ਆਉਣ ਦਾ ਖਤਰਾ ਬਣ ਜਾਂਦਾ ਹੈ।ਜਦੋਂ ਸਰੀਰ ਦੇ ਵਿੱਚ ਗਰਮੀ ਪੈਦਾ ਹੋ ਜਾਂਦੀ ਹੈ ਤਾਂ ਇਸਦੇ ਨਾਲ ਐਸੀਡਿਟੀਲਪੇਟ ਦਰਦ,ਮੂੰਹ ਦੇ

ਛਾਲੇ,ਨਕਸੀਰ ਫੁੱਟਣੀ ਆਦਿ ਸਮੱਸਿਆਵਾਂ ਆ ਜਾਂਦੀਆਂ ਹਨ। ਦੋਸਤੋ ਗਰਮੀਆਂ ਦੇ ਮੌਸਮ ਵਿੱਚ ਆਪਣੇ ਸਰੀਰ ਨੂੰ ਠੰਡਾ ਰੱਖਣ ਦੇ ਲਈ ਅੱਜ ਅਸੀਂ ਤੁਹਾਨੂੰ ਕੁਝ ਨੁਸਖ਼ੇ ਦੱਸਣ ਜਾ ਰਹੇ ਹਾਂ।ਸਭ ਤੋਂ ਪਹਿਲਾਂ ਤੁਸੀਂ ਠੰਢਾ ਪਾਣੀ ਲੈਣਾ ਹੈ

ਅਤੇ ਉਸ ਵਿੱਚ ਬਰਫ਼ ਪਾ ਦੇਣੀ ਹੈ,ਥੋੜ੍ਹਾ ਜਿਹਾ ਅਸੀਂ ਗੁਲਾਬ ਜਲ ਪਾ ਦੇਣਾ ਹੈ। ਹੁਣ ਇਸ ਪਾਣੀ ਦੇ ਵਿੱਚ ਅਸੀਂ ਆਪਣੇ ਪੈਰ ਡੁਬੋ ਕੇ ਰੱਖਣੇ ਹਨ।ਦੋ ਤਿੰਨ ਘੰਟੇ ਤੁਸੀਂ ਆਪਣੇ ਪੈਰਾਂ ਨੂੰ ਡੁਬੋ ਕੇ ਰੱਖਣਾ ਹੈ ਅਤੇ ਫਿਰ ਸੌਂ ਜਾਣਾ ਹੈ।

ਅਜਿਹਾ ਕਰਨ ਨਾਲ ਸਰੀਰ ਦੀ ਗਰਮੀ ਬਾਹਰ ਨਿਕਲ ਜਾਵੇਗੀ।ਇਸ ਤੋਂ ਇਲਾਵਾ ਦੋਸਤੋ ਤੁਸੀਂ ਚੌਲਾਂ ਨੂੰ ਪਾਣੀ ਦੇ ਵਿੱਚ ਭਿਉ ਕੇ ਰੱਖਣਾ ਹੈ।ਰੋਟੀ ਖਾਣ ਤੋਂ ਅੱਧਾ ਘੰਟਾ ਬਾਅਦ ਇਸ ਪਾਣੀ ਦਾ ਸੇਵਨ ਕਰਨਾ ਹੈ।ਚੌਲਾ ਨੂੰ ਤੁਸੀ

ਇਸ ਪਾਣੀ ਤੋਂ ਬਾਹਰ ਕੱਢ ਦੇਣਾ ਹੈ।ਅਜਿਹਾ ਕਰਨ ਨਾਲ ਤੁਹਾਡੇ ਸਰੀਰ ਵਿੱਚ ਮੌਜੂਦ ਗਰਮੀ ਬਾਹਰ ਨਿਕਲ ਆਵੇਗੀ।ਹੁਣ ਤੁਸੀਂ ਇੱਕ ਚਮਚ ਚੰਦਨ ਪਾਊਡਰ ਲੈਣਾ ਹੈ ਅਤੇ ਇੱਕ ਚਮਚ ਇਸ ਵਿੱਚ ਗੁਲਾਬਜਲ ਪਾ ਕੇ ਆਪਣੇ

ਮੱਥੇ ਤੇ ਲਗਾ ਲੈਣਾ ਹੈ। ਅਜਿਹਾ ਕਰਨ ਨਾਲ ਤੁਹਾਡੇ ਦਿਮਾਗ ਨੂੰ ਠੰਡਕ ਮਿਲ ਜਾਵੇਗੀ। ਇਨ੍ਹਾਂ ਤਰੀਕਿਆਂ ਨਾਲ ਅਸੀਂ ਗਰਮੀ ਨੂੰ ਖਤਮ ਕਰ ਸਕਦੇ ਹਾਂ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ

ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸੂਗਰ ਤੋ ਮਿਲੇਗੀ ਰਾਹਤ ਕਦੇ ਨਹੀ ਆਵੇਗਾ ਹਾਰਟ ਅਟੈਕ !

ਦੋਸਤੋ ਸਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ ਸਾਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ,ਜਿਹਨਾਂ …

Leave a Reply

Your email address will not be published. Required fields are marked *