Breaking News
Home / ਵਾਇਰਲ / ਜੇ ਵੀਡੀਓ ਨਾ ਬਣਦੀ ਤਾ ਯਕੀਨ ਨਹੀ ਹੋਣਾ ਸੀ !

ਜੇ ਵੀਡੀਓ ਨਾ ਬਣਦੀ ਤਾ ਯਕੀਨ ਨਹੀ ਹੋਣਾ ਸੀ !

ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅੱਜ ਕੱਲ ਰੋਜ਼ਾਨਾ ਸ਼ੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ ਇਸ ਵੀਡੀਓ ਬਾਰੇ ਜਾਣਕਾਰੀ ਦੇਵਾਂਗੇ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਕੁੜੀ ਜੋ ਆਪਣੇ

ਭਰਾ ਦੇ ਨਾਲ ਡਰੈਕਟਰ ਨੂੰ ਆਪਣੇ ਇੰਟਰਵਿਊ ਦੇ ਲਈ ਆਉਂਦੀ ਹੈ। ਉਹ ਉਸ ਦੇ ਭਰਾ ਨੂੰ ਇਹ ਕਹਿ ਕੇ ਬਾਹਰ ਭੇਜ ਦਿੰਦਾ ਹੈ ਕਿ ਇਥੇ ਸਿਰਫ਼ ਉਹੀ ਬੈਠ ਸਕਦਾ ਹੈ। ਜਿਸ ਦਾ ਇੰਟਰਵਿਊ ਹੈ। ਜਿਸ ਤੋਂ ਬਾਅਦ ਕੁੜੀ ਦਾ ਭਰਾ ਹੈ ਬਾਹਰ ਚਲਾ ਜਾਂਦਾ ਹੈ ਅਤੇ ਕੁੜੀ ਇਕੱਲੀ ਬੈਠ ਕੇ ਉਸ ਨਾਲ ਗੱਲਬਾਤ ਕਰਨ

ਲੱਗ ਪੈਂਦੀ ਹੈ। ਫਿਰ ਡਰੈਕਟਰ ਕੁੜੀ ਨੂੰ ਕਹਿੰਦਾ ਹੈ ਕਿ ਮੈਨੂੰ ਡਾਂਸ ਕਰਕੇ ਦਿਖਾ। ਕੁੜੀ ਉਸ ਨੂੰ ਡਾਂਸ ਕਰਕੇ ਦਿਖਾਉਣ ਲੱਗ ਪੈਂਦੀ ਹੈ। ਪਰ ਡਾਇਰੈਕਟਰ ਜਾਣ ਬੁੱਝ ਕੇ ਉਸਨੂੰ ਕਹਿੰਦਾ ਹੈ ਕਿ ਡਾਂਸ ਵਧੀਆ ਨਹੀਂ ਕਰ ਰਹੀ ਹੈ। ਫਿਰ ਉਹ ਉਠ ਕੇ ਕੁੜੀ ਨੂੰ ਜਾ ਕੇ ਗਲਤ ਤਰੀਕੇ ਨਾਲ ਛੂਹ ਲੱਗ ਪੈਂਦਾ ਹੈ ਅਤੇ

ਉਹ ਉਸ ਨਾਲ ਜ਼ਬਰਦਸਤੀ ਕਰਨ ਲੱਗ ਪੈਂਦਾ ਹੈ। ਕੁੜੀ ਨੂੰ ਪੁੱਛਦੀ ਹੈ ਕਿ ਤੁਸੀਂ ਇਹ ਸਭ ਕੀ ਕਰ ਰਹੇ ਹੋ ਤਾਂ ਉਹ ਕਹਿੰਦਾ ਹੈ ਕਿ ਲੈ ਤੈਨੂੰ ਡਾਂਸ ਕਰਨ ਦੇ ਸਟੈੱਪ ਸਿਖਾ ਰਿਹਾ ਹਾਂ। ਪਰ ਕੁੜੀ ਸਮਝਦੀ ਹੈ ਕਿ ਇਹ ਮੇਰੇ ਨਾਲ ਗਲਤ ਹਰਕਤਾਂ ਕਰ ਰਿਹਾ ਹੈ। ਜਿਸ ਕਾਰਨ ਉਹ ਉਸ ਨੂੰ ਦੂਰ ਰਹਿਣ ਲਈ

ਕਹਿ ਰਹੀ ਸੀ। ਪਰ ਉਹ ਡਾਇਰੈਕਟਰ ਜਾਣ ਬੁੱਝ ਕੇ ਉਸ ਨਾਲ ਗਲਤ ਕੰਮ ਕਰ ਰਿਹਾ ਸੀ। ਪਰ ਬਾਹਰ ਖੜ੍ਹਾ ਉਸ ਕੁੜੀ ਦਾ ਭਰਾ ਦਰਵਾਜ਼ੇ ਵਿਚੋਂ ਸਭ ਕੁਝ ਦੇਖ ਲੈਂਦਾ ਹੈ। ਕਿਉਕਿ ਦਰਵਾਜ਼ੇ ਵਿਚ ਸ਼ੀਸ਼ਾ ਲਗਾ ਹੋਇਆ ਸੀ। ਕੁੜੀ ਦੇ ਭਰਾ ਨੂੰ ਦੇਖ ਕੇ ਉਹ ਡਾਇਰੈਕਟਰ ਡਰ ਜਾਂਦਾ ਹੈ ਅਤੇ ਫਿਰ ਉਥੇ ਬੈਠ

ਜਾਂਦਾ ਹੈ। ਮੁੰਡਾ ਆਪਣੀ ਭੈਣ ਨੂੰ ਉਥੋਂ ਲੈ ਕੇ ਚਲਾ ਜਾਂਦਾ ਹੈ। ਜਿਸ ਨੂੰ ਦੇਖ ਕੇ ਡਾਇਰੈਕਟਰ ਨੂੰ ਲੱਗਦਾ ਹੈ ਕਿ ਇਹ ਮੈਨੂੰ ਕੁਝ ਵੀ ਨਹੀਂ ਕਹਿਣਗੇ। ਪਰ ਥੋੜ੍ਹੀ ਦੇਰ ਵਿੱਚ ਹੀ ਉੱਥੇ ਪੁਲੀਸ ਆ ਜਾਂਦੀ ਹੈ ਅਤੇ ਪੁਲੀਸ ਵਾਲੇ ਉਸ ਡਾਇਰੈਕਟਰ ਨੂੰ ਗ੍ਰਿਫਤਾਰ ਕਰ ਕੇ ਆਪਣੇ ਨਾਲ ਲੈ ਜਾਂਦੇ ਹਨ। ਇਸ ਬਾਰੇ ਹੋਰ ਜਾਣਕਾਰੀ

ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਿਰਫ 18 ਦਿਨਾਂ ਵਿੱਚ ਹੀ ਕਰੋ ਆਪਣੇ ਭਾਰ ਨੂੰ ਘਟ ਇਸ ਕਸਰਤ ਦੀ ਮਦੱਦ ਨਾਲ !

ਦੋਸਤੋ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ ਬਹੁਤ ਸਾਰੇ ਲੋਕ ਮੋਟਾਪੇ ਦਾ ਸ਼ਿਕਾਰ ਹੋ …

Leave a Reply

Your email address will not be published. Required fields are marked *

error: Content is protected !!