Breaking News
Home / ਦੇਸੀ ਨੁਸਖੇ / ਇਸ ਤਰੀਕੇ ਨਾਲ ਸਰੀਰ ਚ ਆਵੇਗੀ ਤਾਕਤ ਦੇਖੋ !

ਇਸ ਤਰੀਕੇ ਨਾਲ ਸਰੀਰ ਚ ਆਵੇਗੀ ਤਾਕਤ ਦੇਖੋ !

ਦੋਸਤੋ ਅੱਜ ਕੱਲ ਲੋਕਾਂ ਨੂੰ ਕਮਜ਼ੋਰੀ ਸਮੱਸਿਆ ਬਹੁਤ ਆਮ ਦੇਖਣ ਨੂੰ ਮਿਲਦੀ ਹੈ ਅਤੇ ਬਹੁਤ ਸਾਰੇ ਲੋਕਾਂ ਨੂੰ ਚੁਸਤੀ ਨਹੀਂ ਆਉਂਦੀ ਅਤੇ ਉਹਨਾਂ ਨੂੰ ਸੁੱਸਤੀ ਪਈ ਰਹਿੰਦੀ ਹੈ। ਇਹਨਾ ਸਮੱਸਿਆਵਾਂ ਤੋਂ ਬਚਣ ਲਈ ਅੱਜ ਅਸੀਂ ਤੁਹਾਡੇ ਲਈ ਇਕ ਕਾਰਗਰ ਨੁਸਖਾ ਲੈਕੇ ਆਏ ਹਾਂ।

ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਤੁਹਾਨੂੰ ਅੱਧਾ ਗਰਾਮ ਸਵਰਗ ਭਸਮ, ਹੀਰਾ ਭਸਮ ਅੱਧਾ ਗ੍ਰਾਮ, ਚਾਰ ਦੀ ਭਸਮ 2 ਗ੍ਰਾਮ, ਮੋਤੀ ਪਿਸਤੀ 5 ਗ੍ਰਾਮ, 5 ਗ੍ਰਾਮ ਜੈਫਲ, ਜਲ ਬਕਤਰੀ 5 ਗ੍ਰਾਮ, ਅਕਰਕਰਾ 5 ਗ੍ਰਾਮ, ਲੌਂਗ 5 ਗ੍ਰਾਮ, ਤਾਲ ਮਖਾਣਾ 5 ਗ੍ਰਾਮ, ਸੀਤਲ

5 ਗ੍ਰਾਮ ਲੈ ਕੇ ਸਾਰੀਆਂ ਚੀਜ਼ਾਂ ਦਾ ਚੰਗੀ ਤਰਾਂ ਪਾਊਡਰ ਬਣਾ ਲਵੋ। ਫੇਰ ਇਕ ਮਟਰ ਦੇ ਦਾਣੇ ਜਿਹੀਆਂ ਇਸ ਦੀਆਂ ਛੋਟੀਆਂ-ਛੋਟੀਆਂ ਗੋਲੀਆਂ ਬਣਾ ਲਵੋ। ਫੇਰ ਸਵੇਰ ਅਤੇ ਸ਼ਾਮ ਦੁੱਧ ਨਾਲ ਇਸ ਦਾ ਸੇਵਨ ਕਰੋ। ਜਲਦੀ ਹੀ ਤੁਹਾਡੇ ਸਰੀਰ ਦੀ ਕਮਜੋਰੀ ਗਾਇਬ

ਹੋ ਜਾਵੇਗੀ ਅਤੇ ਤੁਹਾਡੀ ਟਾਇਮਿੰਗ ਵੀ ਸਹੀ ਹੋ ਜਾਵੇਗੀ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ

ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਨਾ ਡਾਈ ਮਹਿੰਦੀ ਦੇ ਵਾਲਾ ਨੂੰ ਕਰੋ ਕਾਲਾ !

ਦੋਸਤੋ ਵਾਲ ਇਨਸਾਨ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ।ਪਰ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ …

Leave a Reply

Your email address will not be published. Required fields are marked *

error: Content is protected !!