Tuesday , July 27 2021

ਹੋਟਲ ਰੂਮ ਚ ਪੇ੍ਮੀ ਨੇ ਪੇ੍ਮਿਕਾ ਨਾਲ ਕੀਤੀ ਰੂਹ ਕੰਬਾਊ ਵਾਰਦਾਤ !

ਸਫਰ ਉਜੈਨ ਨੈਨਾ ਖੇੜਾ ਦਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਰੋਹਨ ਨਾਮ ਦਾ ਲੜਕਾ ਜਿਸ ਦੀ ਉਮਰ ਛੱਬੀ ਸਾਲ ਹੁੰਦੀ ਹੈ ਰੋਹਨ ਜੋ ਕਿ ਕਾਲਜ ਵਿੱਚ ਪੜ੍ਹਦਾ ਸੀ ਉਸ ਦੇ ਨਾਲ ਹੀ ਰੀਆ ਨਾਮ ਦੀ ਲੜਕੀ ਜਿਸਦੀ ਉਮਰ ਬਾਈ ਸਾਲ ਹੁੰਦੀ ਹੈ

ਇਹ ਆਪਸ ਵਿਚ ਪਿਆਰ ਕਰਦੇ ਹੁੰਦੇ ਹਨ ਜਿਸ ਦੌਰਾਨ ਲੜਕੇ ਦੇ ਮਾਤਾ ਪਿਤਾ ਨੂੰ ਪਤਾ ਚੱਲਦਾ ਹੈ ਤੇ ਉਹ ਇਸ ਰਿਸ਼ਤੇ ਲਈ ਰਾਜ਼ੀ ਹੋ ਜਾਂਦੇ ਹਨ ਅਤੇ ਪ੍ਰਿਆ ਜੋ ਆਪਣੇ ਮਾਤਾ ਪਿਤਾ ਨੂੰ ਇਸ ਬਾਰੇ ਦੱਸਦੀ ਹੈ ਤੇ ਉਸ ਦੇ ਮਾਤਾ ਪਿਤਾ ਨਹੀਂ ਰਾਜ਼ੀ ਹੁੰਦੇ ਇਸ

ਰਿਸ਼ਤੇ ਲਈ ਜਿਸ ਦੌਰਾਨ ਉਹ ਫਿਰ ਵੀ ਆਪਸ ਵਿੱਚ ਮਿਲਦੇ ਜੁਲਦੇ ਰਹਿੰਦੇ ਹਨ ਇਸੇ ਦੌਰਾਨ ਇਕ ਦਿਨ ਰੋਣ ਪ੍ਰਿਆ ਨੂੰ ਹੋਟਲ ਵਿਚ ਮਿਲਣ ਲਈ ਕਹਿੰਦਾ ਹੈ ਤੇ ਉਹ ਆਪਣੇ ਮਾਤਾ ਪਿਤਾ ਨੂੰ ਇਹ ਕਹਿ ਕੇ ਘਰੋਂ ਚੱਲ ਜਾਂਦੀ ਹੈ ਕਿ ਮੈਂ ਕੋਚਿੰਗ ਕਲਾਸ ਲਾ ਆਵਾਂ

ਅਤੇ ਉਹ ਰੋਹਨ ਨੂੰ ਮਿਲਣ ਚਲੀ ਜਾਂਦੀ ਹੈ ਹੋਟਲ ਵਿਚ ਇਸੇ ਦੌਰਾਨ ਹੋਟਲ ਵਾਲਾ ਇੱਕ ਕਮਰਾ ਦੇ ਦਿੰਦਾ ਹੈ ਜਿਸ ਦੌਰਾਨ ਰੋਹਨ ਦੋ ਘੰਟੇ ਬਾਅਦ ਕਮਰੇ ਵਿੱਚੋਂ ਬਾਹਰ ਆਉਂਦਾ ਹੈ ਤੇ ਹੋਟਲ ਮੈਨੇਜਰ ਪੁੱਛਦਾ ਹੈ ਕਿ ਕੰਮ ਲਈ ਚਲੇ ਹੋ ਬਾਰ ਤੇ ਰੋਹਨ ਕਹਿੰਦਾ ਹੈ

ਕਿ ਮੈਂ ਕੁੱਝ ਸਮਾਨ ਲੈਣਾ ਹੈ ਇਸ ਲਈ ਮੈਂ ਹੁਣੇ ਆ ਰਿਹਾ ਹੈ ਸਾਮਾਨ ਲੈ ਕੇ ਜਿਸ ਦੌਰਾਨ ਉਹ ਚੱਲ ਜਾਂਦਾ ਹੈ ਫਿਰ ਵਾਪਸ ਨਹੀਂ ਆਉਂਦਾ ਅਤੇ ਜਦੋਂ ਇਸ ਬਾਰੇ ਮੈਨੇਜਰ ਵੇਟ ਕਰਦਾ ਹੈ ਤਾਂ ਉਹ ਸੋਚਦਾ ਹੈ ਕਿ ਅਜੇ ਤੱਕ ਲੜਕਾ ਵਾਪਸ ਨਹੀ ਆਇਆ

ਇਸੇ ਦੌਰਾਨ ਉਹ ਕਮਰੇ ਵਿੱਚ ਜਾ ਕੇ ਦੇਖਦਾ ਹੈ ਕਿ ਪ੍ਰਿਆ ਦੀ ਲਾਸ਼ ਪਈ ਹੁੰਦੀ ਹੈ ਜਿਸ ਦੌਰਾਨ ਮੈਨੇਜਰ ਪੁਲਿਸ ਨੂੰ ਫੋਨ ਕਰਦਾ ਹੈ ਅਤੇ ਪੁਲੀਸ ਮੌਕੇ ਤੇ ਪਹੁੰਚ ਜਾਂਦੀ ਹੈ ਤੇ ਕੈਮਰੇ ਜ਼ਰੀਏ ਰੋਹਨ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਅਤੇ ਪੂਛ ਤਹਿਤ ਕੀਤੀ ਜਾਂਦੀ ਹੈ

ਜਿਸ ਦੌਰਾਨ ਰੋਹਨ ਦੱਸਦਾ ਹੈ ਕਿ ਪਹਿਲਾ ਤਾਂ ਮੇਰੇ ਰਿਸ਼ਤੇ ਲਈ ਰਾਜ਼ੀ ਸੀ ਪਿਆ ਪਰ ਫਿਰ ਉਸ ਦੇ ਪਿਤਾ ਦੇ ਸਮਝਾਉਣ ਤੇ ਮੈਨੂੰ ਇਸ ਰਿਸ਼ਤੇ ਬਾਰੇ ਮਾੜਾ ਕਰ ਦਿੱਤਾ ਸੀ ਇਸ ਦੌਰਾਨ ਮੈਂ ਪ੍ਰਿਆ ਨੂੰ ਇਸ ਤਰ੍ਹਾਂ ਮਾਰ ਦਿੱਤਾ ਇਹ ਜਾਣਕਾਰੀ ਸੋਸਲ

ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *