Breaking News
Home / ਦੇਸੀ ਨੁਸਖੇ / ਆਵੇਗਾ ਐਨਾ ਨਿਖਾਰ ਦੇਖ ਯਕੀਨ ਨਹੀ ਕਰੋਗੇ !

ਆਵੇਗਾ ਐਨਾ ਨਿਖਾਰ ਦੇਖ ਯਕੀਨ ਨਹੀ ਕਰੋਗੇ !

ਦੋਸਤੋ ਚਿਹਰੇ ਤੇ ਨਿਖਾਰ ਪੈਦਾ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਦਹੀ ਦੇ ਨਾਲ ਫੇਸਿਅਲ ਕਰਨ ਦਾ ਤਰੀਕਾ ਦੱਸਣ ਜਾ ਰਹੇ ਹਾਂ।ਸਭ ਤੋਂ ਪਹਿਲਾਂ ਤੁਸੀਂ ਸੰਘਣਾ ਦਹੀਂ ਲਵੋ ਅਤੇ ਇਸ ਨੂੰ ਆਪਣੇ ਚਿਹਰੇ ਤੇ ਲਗਾ ਕੇ ਕਲੀਂਜਿੰਗ ਕਰੋ।ਤਿੰਨ ਤੋਂ ਚਾਰ ਮਿੰਟ ਮਸਾਜ ਕਰਨ ਤੋਂ ਬਾਅਦ

ਤੁਸੀਂ ਆਪਣੇ ਚਿਹਰੇ ਨੂੰ ਸਾਫ਼ ਪਾਣੀ ਦੇ ਨਾਲ ਧੋ ਲੈਣਾ ਹੈ।ਇਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਉੱਤੇ ਸਕ੍ਰਬ ਕਰਨਾ ਹੈ।1 ਚੱਮਚ ਦਹੀਂ ਲਵੋ ਅਤੇ ਉਸ ਵਿੱਚ ਸ਼ੂਗਰ ਪਾਊਡਰ ਮਿਲਾ ਕੇ ਆਪਣੇ ਚਿਹਰੇ ਤੇ ਲਗਾਉ‌।4 ਤੋਂ 5 ਮਿੰਟ ਮਸਾਜ ਕਰਨ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਪਾਣੀ

ਨਾਲ ਸਾਫ਼ ਕਰ ਲੈਣਾ ਹੈ।ਇਸ ਤੋਂ ਬਾਅਦ ਤੁਸੀਂ ਇੱਕ ਫੇਸ ਪੈਕ ਬਣਾ ਕੇ ਤਿਆਰ ਕਰਨਾ ਹੈ।1 ਚੱਮਚ ਦਹੀਂ ਦੇ ਵਿੱਚ ਅੱਧਾ ਚੱਮਚ ਮੇਥੀ ਪਾਊਡਰ,ਥੋੜਾ ਜਿਹਾ ਬਾਦਾਮ ਦਾ ਤੇਲ ਅਤੇ ਗੁਲਾਬਜਲ ਪਾ ਕੇ ਪੇਸਟ ਤਿਆਰ ਕਰ ਲਵੋ।ਹੁਣ ਤੁਸੀਂ ਆਪਣੇ ਸਾਫ-ਸੁਥਰੇ ਚਿਹਰੇ ਤੇ ਇਸ

ਪੇਸਟ ਨੂੰ ਲਗਾਓ ਅਤੇ 10 ਮਿੰਟ ਬਾਅਦ ਥੋੜ੍ਹੀ ਜਿਹੀ ਮਸਾਜ ਕਰਕੇ ਆਪਣੇ ਚਿਹਰੇ ਨੂੰ ਸਾਫ਼ ਕਰ ਲੈਣਾ ਹੈ।ਇਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਉੱਤੇ ਗੁਲਾਬ ਜਲ ਲਗਾ ਲੈਣਾ ਹੈ ਤਾਂ ਜੋ ਚਿਹਰੇ ਤੇ ਨਿਖਾਰ ਬਣਿਆ ਰਹੇ।ਇਸ ਤਰ੍ਹਾਂ ਤੁਸੀਂ ਦੇਖੋਗੇ ਕਿ ਦਹੀ ਦੇ ਨਾਲ ਤੁਹਾਡੇ

ਚਿਹਰੇ ਤੇ ਬਹੁਤ ਹੀ ਵਧੀਆ ਗਲੋ ਪੈਦਾ ਹੋਇਆ ਹੋਵੇਗਾ।ਇਸ ਨੂੰ ਤੁਸੀਂ ਹਫ਼ਤੇ ਦੇ ਵਿੱਚ ਇੱਕ ਵਾਰ ਜ਼ਰੂਰ ਇਸਤੇਮਾਲ ਕਰੋ।ਇਸ ਨਾਲ ਤੁਹਾਡੇ ਚਿਹਰੇ ਤੇ ਕੋਈ ਵੀ ਸਮੱਸਿਆ ਪੈਦਾ ਨਹੀਂ ਹੋਵੇਗੀ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰਕੇ ਦੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਨਾ ਡਾਈ ਮਹਿੰਦੀ ਦੇ ਵਾਲਾ ਨੂੰ ਕਰੋ ਕਾਲਾ !

ਦੋਸਤੋ ਵਾਲ ਇਨਸਾਨ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ।ਪਰ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ …

Leave a Reply

Your email address will not be published. Required fields are marked *

error: Content is protected !!