Breaking News
Home / ਵਾਇਰਲ / ਸੀਐਮ ਚੰਨੀ ਨੇ ਅਚਾਨਕ ਕੀਤਾ ਅਜਿਹਾ ਕੰਮ ਸਕਿਓਰਟੀ ਵਾਲੇ ਵੀ ਹੋਏ ਹੈਰਾਨ !

ਸੀਐਮ ਚੰਨੀ ਨੇ ਅਚਾਨਕ ਕੀਤਾ ਅਜਿਹਾ ਕੰਮ ਸਕਿਓਰਟੀ ਵਾਲੇ ਵੀ ਹੋਏ ਹੈਰਾਨ !

ਦੋਸਤੋ ਅੱਜ ਗੱਲ ਕਰਨ ਜਾ ਰਹੇ ਹਾਂ, ਚਰਨਜੀਤ ਸਿੰਘ ਚੰਨੀ ਜੋ ਕਿ ਪੰਜਾਬ ਦੇ ਨਵੇਂ ਸੀਐਮ ਬਣ ਚੁੱਕੇ ਹਨ ਹੁਣ ਉਹ ਹਰ ਆਉਂਦੇ ਦਿਨਾਂ ਵਿਚ ਅਜਿਹੇ ਹੈਰਾਨ ਕਰ ਦੇਣ ਵਾਲੇ ਕੰਮ ਕਰ ਰਹੇ ਹਨ। ਜਿਸ ਨੂੰ ਦੇਖ ਕੇ ਪੂਰਾ ਪੰਜਾਬ ਹੈਰਾਨ ਹੋਇਆ ਪਿਆ ਹੈ। ਦੋਸਤੋ ਬੀਤੇ

ਦਿਨੀਂ ਵੀ ਉਨ੍ਹਾਂ ਨੇ ਇਕ ਅਜਿਹਾ ਕੰਮ ਕੀਤਾ ਹੈ ਜਿਸ ਨੂੰ ਦੇਖ ਕੇ ਹਰ ਇਕ ਸਿਕਿਊਰਿਟੀ ਵਾਲਾ ਵੀ ਹੈਰਾਨ ਹੋ ਗਿਆ ਹੈ। ਅਸਲ ਵਿੱਚ ਦੋਸਤੋ ਸੀਐੱਮ ਚੰਨੀ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੇ ਪਿਛਲੇ ਸੀਐਮ ਅਮਰਿੰਦਰ ਸਿੰਘ ਨੂੰ ਮਿਲਣ

ਦਿੱਲੀ ਗਏ ਸਨ। ਨਵੇਂ ਸੀਐਮ ਬਣਨ ਤੋਂ ਬਾਅਦ ਉਹ ਸਿੱਧਾ ਆਪਣੀ ਨਵੀਂ ਵਿਆਹੀ ਨੂੰਹ ਅਤੇ ਆਪਣੇ ਪੁੱਤਰ ਦੇ ਨਾਲ ਪੁਰਾਣੇ ਸੀਐਮ ਅਮਰਿੰਦਰ ਨੂੰ ਮਿਲਣ ਲਈ ਗਏ ਸਨ। ਇਹ ਦੇਖ ਕੇ ਉਨ੍ਹਾਂ ਦਾ ਹਰ ਇਕ ਸਿਕਿਊਰਿਟੀ ਵਾਲਾ ਵੀ ਹੈਰਾਨ ਹੋ

ਗਿਆ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ

ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹਨਾ ਚੋ ਚੁਣੋ ਇੱਕ ਨੰਬਰ ਮਿਲੇਗੀ ਤੁਹਾਨੂੰ ਵੱਡੀ ਖੁਸਖਬਰੀ !

ਦੋਸਤੋ ਅੱਜ ਅਸੀਂ ਤੁਹਾਨੂੰ ਕਾਰਡ ਦੀ ਸਹਾਇਤਾ ਦੇ ਨਾਲ ਆਉਣ ਵਾਲੇ ਭਵਿੱਖ ਬਾਰੇ ਦੱਸਣ ਜਾ …

Leave a Reply

Your email address will not be published. Required fields are marked *

error: Content is protected !!