Breaking News
Home / ਦੇਸੀ ਨੁਸਖੇ / ਹੱਡੀਆ ਦੀ ਕਮਜੋਰੀ ਥਕਾਵਟ ਨੂੰ ਕਰੇਗਾ ਦੂਰ ਅਸਾਨ ਤਰੀਕਾ !

ਹੱਡੀਆ ਦੀ ਕਮਜੋਰੀ ਥਕਾਵਟ ਨੂੰ ਕਰੇਗਾ ਦੂਰ ਅਸਾਨ ਤਰੀਕਾ !

ਦੋਸਤੋ ਵਧਦੀ ਉਮਰ ਦੇ ਨਾਲ ਸਰੀਰ ਦੇ ਵਿੱਚ ਬਹੁਤ ਸਾਰੀਆਂ ਬੀਮਾਰੀਆਂ ਵੀ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੇ ਹਨ।ਜਿਵੇਂ ਕੇ ਦੋਸਤੋ ਜੋੜਾਂ ਦੇ ਵਿੱਚ ਦਰਦ, ਲੱਤਾਂ ਬਾਹਾਂ ਅਤੇ ਮੋਢਿਆਂ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ।ਅਜਿਹੀ ਸਥਿਤੀ ਦੇ ਵਿੱਚ ਸਰੀਰ ਕੰਮ ਕਰਨਾ ਬੰਦ ਕਰ ਦਿੰਦਾ ਹੈ।ਅੱਜ

ਅਸੀਂ ਤੁਹਾਨੂੰ ਇੱਕ ਅਜਿਹਾ ਘਰੇਲੂ ਨੁਸਖਾ ਦੱਸਾਂਗੇ ਜਿਸ ਦਾ ਇਸਤੇਮਾਲ ਕਰਕੇ ਤੁਸੀਂ ਜੋੜਾਂ ਦੇ ਦਰਦ ਤੋਂ ਰਾਹਤ ਪਾ ਸਕਦੇ ਹੋ। ਦੋਸਤੋ ਇਸ ਘਰੇਲੂ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਸਫ਼ੇਦ ਮਖਾਣੇ,ਸਫੇਦ ਤਿਲ,ਥੋੜ੍ਹੇ ਜਿਹੇ ਬਦਾਮ,ਥੋੜੀ ਜਿਹੀ

ਸੌਂਫ,ਖਸਖਸ ਅਤੇ ਹਰੀ ਇਲਾਇਚੀ ਲੈ ਲਵੋ।ਇਹਨਾਂ ਸਾਰੀਆਂ ਚੀਜ਼ਾਂ ਦਾ ਤੁਸੀਂ ਪਾਊਡਰ ਤਿਆਰ ਕਰ ਲੈਣਾ ਹੈ।ਦੋਸਤੋ ਤੁਸੀਂ ਰਾਤ ਸੌਣ ਤੋਂ ਪਹਿਲਾਂ ਇੱਕ ਗਲਾਸ ਦੁੱਧ ਲਓ ਅਤੇ ਉਸ ਵਿੱਚ ਇੱਕ ਚਮਚ ਇਸ ਪਾਊਡਰ ਦਾ ਪਾ ਕੇ ਇਸ ਦੁੱਧ ਨੂੰ ਗਰਮ ਕਰ ਲਓ।ਜੇਕਰ

ਤੁਹਾਨੂੰ ਸ਼ੂਗਰ ਦੀ ਸਮੱਸਿਆ ਨਹੀਂ ਹੈ ਤਾਂ ਤੁਸੀਂ ਇਸ ਵਿੱਚ ਮਿਸ਼ਰੀ ਦਾ ਪ੍ਰਯੋਗ ਕਰ ਸਕਦੇ ਹੋ।ਇਸ ਤਰ੍ਹਾਂ ਇਹ ਤੁਹਾਡਾ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ ਤੇ ਤੁਸੀਂ ਇਸ ਨੂੰ ਹਲਕਾ ਗਰਮ ਹੋਣ ਤੇ ਸੇਵਨ ਕਰ ਲੈਣਾ ਹੈ।ਜੇਕਰ ਤੁਸੀਂ ਲਗਾਤਾਰ ਨੁਸਖੇ ਦਾ ਸੇਵਨ ਕਰਦੇ

ਹੋ ਤਾਂ ਤੁਹਾਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਬਿਲਕੁਲ ਖਤਮ ਹੋ ਜਾਵੇਗੀ।ਸੋ ਦੋਸਤੋ ਜੇਕਰ ਤੁਹਾਨੂੰ ਸਰੀਰ ਦੇ ਵਿੱਚ ਦਰਦਾਂ ਦੀ ਸਮੱਸਿਆ ਬਣੀ ਰਹਿੰਦੀ ਹੈ ਤਾਂ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ

https://youtu.be/Ii_-1JGp0wg

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਨਾ ਡਾਈ ਮਹਿੰਦੀ ਦੇ ਵਾਲਾ ਨੂੰ ਕਰੋ ਕਾਲਾ !

ਦੋਸਤੋ ਵਾਲ ਇਨਸਾਨ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ।ਪਰ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ …

Leave a Reply

Your email address will not be published. Required fields are marked *

error: Content is protected !!