Monday , August 2 2021
Breaking News

ਬਾਡਰ ਤੇ ਕਬੂਤਰਾ ਨੂੰ ਦੇਖ ਹੋਇਆ ਸੱਕ ਸੱਚ ਜਾਣ ਹੱਕੇ ਬੱਕੇ ਰਹਿ ਗਏ !

ਬਾਰਡਰ ਤੇ ਬਹੁਤ ਸਾਰੇ ਕਬੂਤਰ ਦੇਖੇ ਜਿਸ ਕਾਰਨ ਪੁਲੀਸ ਨੂੰ ਹੋਇਆ ਸ਼ੱਕ ਫਿਰ ਜੋ ਸਾਹਮਣੇ ਆਇਆ ਸਾਰੇ ਚੌਕ ਕੇ ਸੀ ਇਹ ਮਾਮਲਾ ਯੂਕਰੇਨ ਦੇਸ਼ ਦਾ ਹੈ ਜਿਥੇ ਕਿ ਸੈਨਿਕ ਨੌਜਵਾਨ ਗਸ਼ਤ ਲਗਾ ਰਹੇ ਸੀ ਉਨ੍ਹਾਂ ਨੇ ਜਦੋਂ ਉਥੇ ਇਕ ਪਾਈਪ ਲੈਣ ਦੇਖੀ

ਜੋ ਕਿ ਬਹੁਤ ਪਤਲੀ ਕਿਸਮ ਦੀ ਸੀ ਤੇ ਉਹ ਉਸ ਪੈਕ ਨੂੰ ਦੇਖ ਕੇ ਸੋਚਣ ਲੱਗੇ ਕਿ ਇਹ ਪੈਪ ਪਾਣੀ ਵਾਲੀ ਹੈ ਜਿਸ ਦੌਰਾਨ ਪਿੰਡ ਵਿੱਚ ਪਾਣੀ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਬੜੀ ਨਜ਼ਦੀਕੀ ਨਾਲ ਉਸ ਪੈਪ ਨੂੰ ਜਦੋਂ ਦੇਖਿਆ ਜੋ ਕਿ ਪੰਜ ਸੌ ਮੀਟਰ ਲੰਬੀ ਸੀ

ਤੇ ਉਨ੍ਹਾਂ ਨੂੰ ਸ਼ੱਕ ਪੈ ਗਿਆ ਕਿ ਇਸ ਐਪ ਦੇ ਜ਼ਰੀਏ ਕੁਝ ਤਾਂ ਲੱਗ ਰਿਹਾ ਹੈ ਕੁੱਝ ਤਾਂ ਗਲਤ ਹੈ ਇਸ ਐਪ ਦੇ ਜ਼ਰੀਏ ਦੇਖਣਾ ਪਵੇਗਾ ਇਸੇ ਤਰ੍ਹਾਂ ਜਦੋਂ ਸੈਨਿਕਾਂ ਨੇ ਪੋਪ ਨੂੰ ਚੰਗੀ ਤਰ੍ਹਾਂ ਨਾਲ ਚੈੱਕ ਕੀਤਾ ਤੇ ਪਤਾ ਲੱਗ ਗਿਆ ਉਸ ਐਪ ਦੇ ਜ਼ਰੀਏ ਸ਼ਰਾਬ

ਪਿੰਡ ਵਿਚ ਜਾ ਰਹੀ ਸੀ ਇਸੇ ਦੌਰਾਨ ਉਨ੍ਹਾਂ ਨੇ ਫਿਰ ਪੈਪ ਕੱਟ ਦਿੱਤੀ ਅਤੇ ਇਨਕੁਆਰੀ ਕੀਤੀ ਤੇ ਉਹ ਜਿਨ੍ਹਾਂ ਨੇ ਪੈਪ ਨੂੰ ਇਸ ਤਰ੍ਹਾਂ ਸਪਲਾਈ ਕਰਦੇ ਸਨ ਸ਼ਰਾਬ ਦੀ ਉਹ ਕਿਤੇ ਛਿਪ ਗਏ ਤੇ ਪਕੜ ਵਿੱਚ ਨਾ ਆ ਸਕੇ ਵਿਅਕਤੀ ਜਿਸ ਦੌਰਾਨ ਸੈਨਿਕ

ਖੋਜ ਵਿੱਚ ਲੱਗੇ ਰਹੇ ਕਿ ਇਹ ਸ਼ਰਾਬ ਕਿਸ ਨੇ ਜਿਸ ਤਰ੍ਹਾਂ ਪਿੰਡਾਂ ਵਿੱਚ ਸਪਲਾਈ ਕੀਤੀ ਹੈ ਇਸੇ ਤਰ੍ਹਾਂ ਇਹ ਭਾਰਤ ਦਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਵਿਅਕਤੀ ਗੱਡੀ ਵਿੱਚ ਛਿਪਾ ਕੇ ਬੌਕਸ ਲਿਜਾ ਰਿਹਾ ਸੀ ਜਦੋਂ ਸੈਨਿਕਾਂ ਨੇ ਉਨ੍ਹਾਂ

ਬਾਕਸਾਂ ਨੂੰ ਖੋਲ੍ਹ ਕੇ ਦੇਖਿਆ ਤਾਂ ਉਨ੍ਹਾਂ ਵਿੱਚੋਂ ਕਬੂਤਰ ਨਿਕਲੇ ਜਿਨ੍ਹਾਂ ਤੇ ਗੁਲਾਬੀ ਰੰਗ ਕੀਤਾ ਹੋਇਆ ਸੀ ਜਦੋਂ ਸੀਏਡੀ ਸਿਮਰਨਦੀਪ ਸਿੰਘ ਦੇ ਕੋਲ ਇਸ ਇਨਕੁਆਰੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਕਬੂਤਰਾਂ ਜ਼ਰੀਏ ਦੂਸਰੇ

ਦੇਸ਼ਾਂ ਤੋਂ ਜਾਸੂਸੀ ਕਰਾੲੀ ਜਾ ਰਹੀ ਸੀ ਜਿਸ ਦੌਰਾਨ ਭਾਰਤ ਦੀ ਟੀਮ ਤਹਿਤ ਤੱਕ ਗਈ ਸੀਬੀਆਈ ਵਾਲੇ ਇਸ ਮਾਮਲੇ ਨੂੰ ਗਹਿਰਾਈ ਤਕ ਖੋਜ ਕੀਤੀ ਇਸੇ ਦੌਰਾਨ ਬਠਿੰਡੇ ਦਾ ਮਾਮਲਾ ਸਾਹਮਣੇ ਆਇਆ ਸੀ ਜਿਥੇ ਕਿ ਇੱਕ ਕਬੂਤਰ ਜੋ ਕਿ ਭਾਰਤ

ਵਿਚ ਉਸ ਤਰ੍ਹਾਂ ਦੇ ਕਬੂਤਰ ਨਹੀਂ ਪਾਏ ਜਾਣ ਦੇ ਤੇ ਇਸ ਕਬੂਤਰ ਦੇ ਪੈਰ ਵਿਚ ਇਕ ਪਰਚੀ ਬਣਾ ਕੇ ਭੇਜੀ ਸੀ ਜਿਸ ਤੇ ਲਿਖਿਆ ਸੀ ਮੋਦੀ ਜੀ ਤੁਸੀਂ ਸਾਨੂੰ ਇੰਨੇ ਭੋਲੇ ਵੀ ਨਾ ਸਮਝਣਾ ਕਿ ਅਸੀਂ ਤੁਹਾਡਾ ਕੁਝ ਵੀ ਨਹੀਂ ਵਿਗਾੜ ਸਕਦੇ ਇਸ

ਮਾਮਲੇ ਨੂੰ ਲੈ ਕੇ ਬਹੁਤ ਜ਼ਿਆਦਾ ਸੰਨਾਟਾ ਛਾਇਆ ਤੇ ਉਂਜ ਪਤਾ ਤਾਂ ਲੱਗ ਹੀ ਗਿਆ ਹੋਣਾ ਹੈ ਕਿ ਇਹ ਚਿੱਠੀ ਕਿਸ ਦੇਸ਼ ਨੇ ਭੇਜੀ ਹੋਵੇਗੀ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *