Breaking News
Home / ਦੇਸੀ ਨੁਸਖੇ / ਸਰੀਰ ਚ ਕਿਹੋ ਜਿਹੀ ਵੀ ਹੋਵੇ ਗੰਢ ਇਸ ਤਰਾ ਕਰੋ ਦੂਰ !

ਸਰੀਰ ਚ ਕਿਹੋ ਜਿਹੀ ਵੀ ਹੋਵੇ ਗੰਢ ਇਸ ਤਰਾ ਕਰੋ ਦੂਰ !

ਦੋਸਤੋ ਤੁਸੀਂ ਵੇਖਿਆ ਹੋਵੇਗਾ ਕਿ ਬਹੁਤ ਸਾਰੇ ਲੋਕਾਂ ਦੀ ਸਰੀਰ ਦੇ ਉੱਤੇ ਗੰਢਾਂ ਬਣ ਜਾਂਦੀਆਂ ਹਨ।ਬਹੁਤ ਸਾਰੇ ਲੋਕਾਂ ਨੂੰ ਸਰੀਰ ਦੇ ਉੱਤੇ ਰਸੋਲੀ ਦੀ ਸਮੱਸਿਆ ਹੁੰਦੀ ਹੈ ਜੋ ਦਰਦ ਵੀ ਪੈਦਾ ਕਰਦੀ ਹੈ।ਅਜਿਹੀ ਸਥਿਤੀ ਦੇ ਵਿੱਚ ਉਹ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈ ਲੈਣੀ

ਚਾਹੀਦੀ ਹੈ। ਇਸਦੇ ਨਾਲ ਹੀ ਤੁਹਾਨੂੰ ਇੱਕ ਘਰੇਲੂ ਨੁਸਖੇ ਦੱਸਾਂਗੇ ਜਿਸ ਦਾ ਇਸਤੇਮਾਲ ਕਰਕੇ ਇਹ ਗੰਢਾਂ ਠੀਕ ਹੋ ਜਾਣਗੀਆਂ। ਦੋਸਤੋ ਇਸ ਘਰੇਲੂ ਨੁਸਖੇ ਦੇ ਵਿੱਚ ਅਸੀਂ ਤਾਜ਼ੇ ਅਮਰੂਦ ਦੇ ਪੱਤਿਆਂ ਦਾ ਇਸਤੇਮਾਲ ਕਰਾਂਗੇ।ਥੋੜੇ ਜਿਹੇ ਤਾਜ਼ੇ ਅਮਰੂਦ ਦੇ ਪੱਤੇ ਲਵੋ

ਅਤੇ ਝੱਠੂ ਵੱਟੇ ਦੇ ਵਿੱਚ ਇਸ ਨੂੰ ਘੁੱਟ ਕੇ ਇਸ ਦਾ ਪੇਸਟ ਤਿਆਰ ਕਰ ਲਵੋ। ਅਮਰੂਦ ਦੇ ਪੱਤਿਆਂ ਦੇ ਇਸ ਪੇਸਟ ਵਿੱਚ ਤੁਸੀਂ ਨਿੰਬੂ ਦਾ ਰਸ ਮਿਲਾ ਲਵੋ।ਇਸ ਤਰ੍ਹਾਂ ਇਹ ਤੁਹਾਡਾ ਘਰੇਲੂ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ।ਇਸ ਨੁਸਖ਼ੇ ਦਾ ਇਸਤੇਮਾਲ ਤੁਸੀਂ ਆਪਣੇ

ਸਰੀਰ ਉਤੇ ਪੈਦਾ ਹੋਈਆ ਗੰਢਾਂ ਉੱਤੇ ਲੇਪ ਦੀ ਤਰ੍ਹਾਂ ਕਰਨਾ ਹੈ।ਹਫ਼ਤੇ ਦੇ ਵਿੱਚ ਇਸ ਨੂੰ ਚਾਰ ਤੋਂ ਪੰਜ ਵਾਰ ਇਸਤੇਮਾਲ ਕਰੋ ਅਤੇ ਲਗਾਤਾਰ ਕੁਝ ਮਹੀਨੇ ਇਸ ਦਾ ਇਸਤੇਮਾਲ ਕਰਦੇ ਰਹੋ।ਤੁਸੀਂ ਦੇਖੋਗੇ ਕਿ ਇਹ ਪਿਘਲਕੇ ਠੀਕ ਹੋ ਜਾਣਗੀਆਂ। ਜੇਕਰ ਜ਼ਿਆਦਾ ਜ਼ਰੂਰੀ ਹੋਵੇ

ਤਾਂ ਤੁਸੀਂ ਡਾਕਟਰੀ ਇਲਾਜ ਵੀ ਕਰਵਾ ਸਕਦੇ ਹੋ। ਸੋ ਦੋਸਤੋ ਇਸ ਘਰੇਲੂ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ

ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਿਨਾ ਡਾਈ ਮਹਿੰਦੀ ਦੇ ਵਾਲਾ ਨੂੰ ਕਰੋ ਕਾਲਾ !

ਦੋਸਤੋ ਵਾਲ ਇਨਸਾਨ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ।ਪਰ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ …

Leave a Reply

Your email address will not be published. Required fields are marked *

error: Content is protected !!