Wednesday , July 28 2021

ਮੂੰਹ ਦੇ ਵਿੱਚ ਪਾਓ ਇਹ ਤੇਲ ਮਾਈਗਰੇਨ ਦੰਦ ਦਰਦ ਚਿੱਟੇ ਵਾਲ ਦਾਗ ਧੱਬੇ ਖਤਮ !

ਅੱਜ ਦੇ ਸਮੇਂ ਵਿੱਚ ਇਨਸਾਨ ਨੂੰ ਕਾਫੀ ਸਮੱਸਿਆਵਾਂ ਨੇ ਘੇਰ ਲਿਆ ਹੈ।ਦੇਖਿਆ ਜਾਵੇ ਤਾਂ ਇਨਸਾਨ ਬਿਮਾਰੀਆਂ ਦਾ ਘਰ ਬਣ ਗਿਆ ਹੈ।ਗੋਡਿਆਂ ਦੇ ਦਰਦ,ਸਰੀਰਕ ਕਮਜੋਰੀ,ਮਾਇਗਰੇਨ ਦੀ ਸਮੱਸਿਆ,ਵਾਲਾਂ ਨਾਲ ਸੰਬੰਧਿਤ ਸਮੱਸਿਆਵਾਂ

ਵਧ ਰਹੀਆਂ ਹਨ। ਦੋਸਤੋ ਸਰੀਰ ਦੀਆਂ ਸਮੱਸਿਆਵਾਂ ਨੂੰ ਖ਼ਤਮ ਕਰਨ ਦੇ ਲਈ ਸਰੀਰ ਦੇ ਵਿੱਚੋ ਵਿਸ਼ੈਲੇ ਪਦਾਰਥ ਬਾਹਰ ਨਿਕਲਣਾ ਬਹੁਤ ਜ਼ਰੂਰੀ ਹੁੰਦਾ ਹੈ। ਸਰੀਰ ਨੂੰ ਬਿਮਾਰੀਆਂ ਤੋਂ ਮੁਕਤ ਕਰਨ ਦੇ ਲਈ ਅੱਜ ਅਸੀਂ ਇੱਕ ਨੁਸਖਾ ਦੱਸਣ ਜਾ ਰਹੇ ਹਾਂ।

ਦੋਸਤੋ ਸਵੇਰੇ ਉੱਠਣ ਸਾਰ ਤੁਸੀਂ ਪਹਿਲਾਂ ਇੱਕ ਗਲਾਸ ਗਰਮ ਦਾ ਪਾਣੀ ਪੀਣਾ ਹੈ।ਇਸ ਤੋਂ ਬਾਅਦ ਤੁਸੀਂ ਥੋੜ੍ਹਾ ਜਿਹਾ ਤੇਲ ਲੈਣਾ ਹੈ ਅਤੇ ਇਸ ਨੂੰ ਮੂੰਹ ਵਿੱਚ ਭਰ ਲੈਣਾਂ ਹੈ।ਤੁਸੀਂ ਸਰੋਂ ਦਾ ਤੇਲ,ਨਾਰੀਅਲ ਦਾ ਤੇਲ ਆਦਿ ਲੈ ਸਕਦੇ ਹੋ।

ਇਸ ਨੂੰ ਮੁੰਹ ਵਿੱਚ ਭਰ ਕੇ ਪੰਜ ਮਿੰਟ ਦੇ ਲਈ ਕੁਰਲਾ ਕਰ ਲਵੋ।ਲਗਾਤਾਰ ਤੁਸੀਂ ਤਿੰਨ ਹਫਤੇ ਇਸ ਉਪਾਏ ਨੂੰ ਕਰਨਾ ਹੈ।ਅਜਿਹਾ ਕਰਨ ਨਾਲ ਤੁਹਾਡੇ ਸਰੀਰ ਵਿਚਲੇ ਵਿਸ਼ੈਲੇ ਕਣ ਤੇਲ ਬਾਹਰ ਖਿੱਚ ਲਵੇਗਾ।ਜਦੋਂ ਤੁਸੀਂ ਤੇਲ ਨੂੰ ਬਾਹਰ ਕੱਢੋਗੇ

ਤਾਂ ਇਸ ਦਾ ਰੰਗ ਬਦਲਿਆ ਹੋਇਆ ਨਜ਼ਰ ਆਵੇਗਾ।ਅਜਿਹਾ ਕਰਨ ਨਾਲ ਸਰੀਰ ਦੀਆਂ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ। ਵਾਲਾਂ ਨਾਲ ਸੰਬੰਧਿਤ ਸਮੱਸਿਆਵਾਂ ਇਸ ਦੇ ਨਾਲ ਖ਼ਤਮ ਹੋ ਜਾਣਗੀਆਂ ਅਤੇ ਜੋੜਾਂ ਦੇ

ਦਰਦ ਖਤਮ ਹੋ ਜਾਣਗੇ।ਸੋ ਦੋਸਤੋ ਲਗਾਤਾਰ ਇਸ ਨੂੰ ਤਿੰਨ ਹਫਤੇ ਇਸਤੇਮਾਲ ਕਰੋ। ਆਪਣੇ ਸਰੀਰ ਨੂੰ ਤੰਦਰੂਸਤ ਬਣਾ ਲਵੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ

ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *