Sunday , August 1 2021
Breaking News

ਵਿਅਕਤੀ ਨੂੰ ਸਮੁੰਦਰ ਚੋ ਮਿਲੀ 95 ਸਾਲ ਪੁਰਾਣੀ ਬੋਤਲ ਵਿੱਚੋ ਨਿਕਲਿਆ ਕੁਝ ਅਜਿਹਾ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਸ਼ਖ਼ਸ ਨੂੰ ਨਦੀ ਦੇ ਅੰਦਰ ਮਿਲੀ ਪਚੱਨਵੇ ਸਾਲ ਪੁਰਾਣੀ ਬੋਤਲ ਅੰਦਰ ਚੋਂ ਨਿਕਲਿਆ ਕੁਝ ਐਸਾ ਜਿਸ ਨੂੰ ਦੇਖ ਕੇ ਹੋਸ਼ ਉੱਡ ਜਾਣਗੇ ਡੋਂਗਲ ਨਾਮ ਦੀ ਔਰਤ ਗੋਤਾਖੋਰ ਜੋ ਕਿ ਨਦੀ ਵਿਚ

ਬਹੁਤ ਜ਼ਿਆਦਾ ਦੀਆਂ ਪੁਰਾਣੀਆਂ ਚੀਜ਼ਾਂ ਦੀ ਖੋਜ ਕਰਦੀ ਰਹਿੰਦੀ ਹੈ ਇਸੇ ਤਰ੍ਹਾਂ ਉਸ ਨੂੰ ਕਈ ਚੀਜ਼ਾਂ ਮਿਲ ਵੀ ਜਾਂਦੀਆਂ ਨੇ ਇਸੇ ਇਸੇ ਦੌਰਾਨ ਇੱਕ ਦਿਨ ਜਦੋਂ ਉਹ ਗੋਤਾਖੋਰੀ ਕਰ ਰਹੀ ਸੀ ਤਾਂ ਉਸ ਦੇ ਹੱਥ ਵਿੱਚ ਇੱਕ ਬੋਤਲ ਲੱਗੀ ਬੋਤਲ ਵਿਚੋਂ

ਇਕ ਕਾਗਜ਼ ਮਿਲਿਆ ਜਿਸ ਦੇ ਵਿਚ ਲਿਖਿਆ ਸੀ ਇਹ ਚਿੱਠੀ ਉਸ ਕੋਲ ਪਹੁੰਚ ਜਾਵੇ ਇਸੇ ਦੌਰਾਨ ਜਦੋਂ ਇਸ ਚਿੱਠੀ ਬਾਰੇ ਉਸ ਨੇ ਬਾਕੀ ਸਾਰੇ ਮੁਲਾਜ਼ਮਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਤੂੰ ਤਾਂ ਤੁਸੀਂ ਇਸ ਚਿੱਠੀ ਰਾਹੀਂ ਕਾਫੀ ਫੇਮਸ ਹੋਣਾ

ਚਾਹੁੰਦੇ ਹੋ ਤਾਂ ਇਸ ਲਈ ਤੁਸੀਂ ਇਸ ਤਰ੍ਹਾਂ ਗੋਤਾਖੋਰੀ ਕਰ ਕੇ ਪੁਰਾਣੀਆਂ ਚੀਜ਼ਾਂ ਨਿਕਾਲ ਕੇ ਦਿਖਾਉਂਦੇ ਹੋ ਪਰ ਉਸ ਨੇ ਉਨ੍ਹਾਂ ਦੀ ਗੱਲ ਦਾ ਜਵਾਬ ਨਹੀਂ ਦਿੱਤਾ ਸਗੋਂ ਇਸ ਚਿੱਠੀ ਨੂੰ ਪੋਸਟ ਕਰ ਕੇ ਉਸ ਤੱਕ ਪਹੁੰਚਾਇਆ ਜਿਸ ਨੂੰ ਇਸ ਦੀ ਜ਼ਰੂਰਤ ਸੀ

ਇਸੇ ਚਿੱਠੀ ਨੂੰ ਲੜਕੀ ਕੋਲ ਪਹੁੰਚਾਇਆ ਗਿਆ ਜੋ ਲੜਕੀ ਦੇ ਹੱਥ ਲੱਗੀ ਚਿੱਠੀ ਅਤੇ ਚਿੱਠੀ ਨੂੰ ਪੜ੍ਹ ਕੇ ਉਸ ਨੇ ਡੋਂਗਲ ਨੂੰ ਦੱਸਿਆ ਕਿ ਇਹ ਚਿੱਠੀ ਮੇਰੇ ਪਿਤਾ ਜੀ ਨੇ ਲਿਖੀ ਸੀ ਉਹ ਉਨ੍ਹਾਂ ਨੂੰ ਸ਼ੌਂਕ ਹੁੰਦਾ ਸੀ ਦੀਵਾਰਾਂ ਤੇ ਲਿਖਣਾ ਚਿੱਠੀ ਬੋਤਲ ਵਿਚ

ਪਾ ਕੇ ਨਦੀ ਵਿਚ ਸੁੱਟਣਾ ਅਤੇ ਇਹ ਘਟਨਾ ਉਸ ਵਕਤ ਦੀ ਹੈ ਉਨੀ ਸੌ ਛੱਬੀ ਨੂੰ ਜਦੋਂ ਮੇਰੇ ਪਿਤਾ ਜੀ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਸਨ ਕਦੇ ਉਹ ਕੰਧਾਂ ਤੇ ਲਿਖ ਦਿੰਦੇ ਸਨ ਯਾਦਗਿਰੀ ਲਈ ਕਦੇ ਉਹ ਬੋਤਲ ਵਿੱਚ ਚਿੱਠੀ ਪਾ ਕੇ ਨਦੀ

ਵਿੱਚ ਸੁੱਟ ਦਿੰਦੇ ਸਨ ਜਿਸ ਦੌਰਾਨ ਇਹ ਚਿੱਠੀ ਉਨ੍ਹਾ ਦੀ ਲਿਖੀ ਹੋਈ ਹੈ ਉਨੀ ਸੌ ਪਚੱਨਵੇ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ

ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *