Tuesday , July 27 2021

ਵਿਚਕਾਰ ਸੜਕ ਕਿੰਨਰ ਕਰ ਰਹੇ ਸੀ ਕੁਝ ਅਜਿਹਾ ਲੋਕਾ ਨੇ ਬਣਾਈ ਵੀਡੀਓ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਆਂ, ਬਿਹਾਰ ਤੋਂ ਆ ਰਿਹਾ ਤਾਜ਼ਾ ਮਾਮਲਾ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ। ਕਿ ਜਦੋਂ ਦੋ ਕਿੰਨਰਾਂ ਦੇ ਜੁੱਟਾਂ ਵਿਚ ਇਕ ਵਧਾਈ ਦੇ ਕਾਰਨ ਲੜਾਈ ਹੋ ਗਈ ਤਾਂ ਮਾਮਲਾ ਕਿੱਥੇ ਤੱਕ ਪਹੁੰਚ ਗਿਆ।

ਆਓ ਜਾਣਦੇ ਹਾਂ, ਦੋਸਤ ਉਹ ਇਹ ਮਾਮਲਾ ਬਿਹਾਰ ਤੋਂ ਸਾਹਮਣੇ ਆ ਰਿਹਾ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ। ਕਿ ਜਦੋਂ ਇੱਕ ਨਵਾਂ ਵਿਆਹ ਹੋਣ ਤੇ ਇੱਕ ਘਰ ਵਧਾਈ ਲੈਣ ਦੇ ਲਈ ਨਹੀਂ ਸੀ। ਉੱਥੇ ਚ ਦੋ ਜੁੱਟ ਪਹੁੰਚ ਗਏ ਤਾਂ ਘਰਵਾਲਿਆਂ

ਨੇ ਵਧਾਈ ਦੋਵਾਂ ਜੁੱਟਾਂ ਨੂੰ ਦੇ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਦੇ ਵਿੱਚ ਬਹਿਸ ਹੋਣ ਲੱਗ ਪਈ। ਅਤੇ ਮਾਮਲਾ ਇੰਨਾ ਵਧ ਗਿਆ ਕਿ ਉਨ੍ਹਾਂ ਦੀ ਲੜਾਈ ਕੁੱਟਮਾਰ ਤੇ ਪਹੁੰਚ ਗਈ। ਜਿਸ ਤੋਂ ਬਾਅਦ ਉਨ੍ਹਾਂ ਦਾ ਮਾਮਲਾ ਪੁਲਸ ਦੇ ਕੋਲ ਵੀ ਗਿਆ।

ਅਤੇ ਪੰਚਾਇਤ ਨੇ ਵੀ ਇਨ੍ਹਾਂ ਦੋਵਾਂ ਜੁੱਟਾਂ ਦੀ ਆਪਸ ਵਿਚ ਬੈਠ ਕੇ ਗੱਲਬਾਤ ਕਰਵਾਈ ਪਰ ਫਿਰ ਵੀ ਮਾਮਲਾ ਸ਼ਾਂਤ ਨਹੀਂ ਹੋ ਰਿਹਾ ਹੈ। ਦੋਸਤੋ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *