Wednesday , July 28 2021

ਲੱਖਾ ਚੋ ਇੱਕ ਅਜਿਹੇ ਬੱਚੇ ਵੀ ਹੁੰਦੇ ਹਨ !

ਇਸ ਤਰ੍ਹਾਂ ਦੇ ਬੱਚੇ ਜੋ ਲੋਕਾਂ ਵਿੱਚੋਂ ਇੱਕ ਹੁੰਦੇ ਹਨ ਇਸੇ ਤਰ੍ਹਾਂ ਇਕ ਬੱਚਾ ਜਿਸ ਦੀ ਇੱਕ ਅੱਖ ਹੀ ਸੀ ਬੜਾ ਅਜੀਬ ਜਿਹਾ ਲੱਗਦਾ ਹੈ ਸੁਣ ਕੇ ਉਸ ਦਾ ਕਾਫ਼ੀ ਚਿਰ ਇਲਾਜ ਚਲਦਾ ਰਿਹਾ ਪਰ ਉਸ ਨੂੰ ਕੋਈ ਵੀ ਫ਼ਰਕ ਨਹੀਂ ਪੈ ਰਿਹਾ ਸੀ ਪਰ ਉਸ ਦੇ ਮਾਤਾ

ਪਿਤਾ ਨੂੰ ਦੱਸ ਦਿੱਤਾ ਗਿਆ ਸੀ ਕਿ ਇਸ ਤਰ੍ਹਾਂ ਦੇ ਬੱਚੇ ਦੇ ਜੀਣ ਦੇ ਕੰਮ ਹੀ ਚਾਂਸ ਹੁੰਦੇ ਹਨ ਕਿਉਂਕਿ ਇਸ ਦੀ ਇੱਕ ਅੱਖ ਦੀ ਵਜ੍ਹਾ ਕਾਰਨ ਇਸ ਨੂੰ ਕਈ ਤਰ੍ਹਾਂ ਦੇ ਦਿਮਾਗੀ ਪ੍ਰੌਬਲਮ ਹੁੰਦੇ ਹਨ ਜਿਸ ਦੌਰਾਨ ਏ ਜੀ ਨਹੀਂ ਪਾਉਂਦੇ ਬਹੁਤੀ ਦੇਰ

ਤਕ ਇਸੇ ਤਰ੍ਹਾਂ ਇਹ ਬੱਚਾ ਦੇਖੋ ਜਿਸ ਦੀ ਪੂਛ ਬਣੀ ਹੋਈ ਹੈ ਪਰ ਏ ਚੱਲ ਫਿਰ ਨਹੀਂ ਸਕਦਾ ਸਿਰਫ ਏ ਵੀਲ੍ਹ ਚੇਅਰ ਤੇ ਹੀ ਘੁੰਮ ਫਿਰ ਸਕਦਾ ਹੈ ਇਸ ਤਰ੍ਹਾਂ ਕਈ ਲੋਕ ਤਾਂ ਇਸ ਦੀ ਪੂਛ ਨਿਕਲੀ ਤੇ ਬੱਚੇ ਨੂੰ ਹਨੂੰਮਾਨ ਦਾ ਰੂਪ ਹੀ ਸਮਝ ਲੈਂਦੇ ਹਨ

ਅਤੇ ਉਸ ਨੂੰ ਮੱਥਾ ਟੇਕਣ ਆ ਜਾਂਦੇ ਹਨ ਇਸੇ ਤਰ੍ਹਾਂ ਹੁਣ ਤੁਸੀਂ ਇਹ ਵਿਅਕਤੀ ਦੇਖੋ ਜਿਸ ਦੀ ਲੰਬਾਈ ਇੰਨੀ ਫੁੱਟ ਹੈ ਕਿ ਉਸ ਦਾ ਮੁਕਾਬਲਾ ਕੋਈ ਵੀ ਨਹੀਂ ਕਰ ਸਕਦਾ ਕਿਉਂਕਿ ਤੇਈ ਵਿਅਕਤੀਆਂ ਦੀ ਸੱਤ ਫੁੱਟ ਤੱਕ ਹਾਈਟ ਜਾਹ ਅੱਠ ਨੌਂ ਫੁੱਟ ਤਕ

ਹੋ ਸਕਦੀ ਹੈ ਪਰ ਇਸ ਵਿਅਕਤੀ ਦੀ ਤਾਂ ਹਾਈਟ ਉਹਨਾਂ ਨੂੰ ਵੀ ਪਾਰ ਕਰ ਗਈ ਜੁਦਾ ਹੋ ਹਾਈਟ ਹੋਣ ਦੇ ਕਾਰਨ ਇਸਨੂੰ ਕਈ ਪ੍ਰੋਬਲਮ ਦਾ ਸਾਹਮਣਾ ਕਰਨਾ ਪਿਆ ਇਹ ਵਿਅਕਤੀ ਨੂੰ ਪੈਰਾਂ ਦੀ ਪ੍ਰੋਬਲਮ ਹੋ ਗਈ ਅਤੇ ਵੀਲ੍ਹ ਚੇਅਰ ਤੇ ਬਹਿ ਕੇ

ਇਸ ਨੂੰ ਘੁੰਮਣਾ ਫਿਰਨਾ ਪੈਦਾ ਸੀ ਜਿਸ ਦੌਰਾਨ ਇਸ ਨੂੰ ਬੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਗਿਆ ਹੁਣ ਤੁਸੀਂ ਇਸ ਵਿਅਕਤੀ ਨੂੰ ਦੇਖੋ ਜਿਸ ਦਾ ਇੱਕ ਅੰਗ ਵੱਡਾ ਤੇ ਇੱਕ ਅੰਗ ਛੋਟਾ ਹੁੰਦਾ ਹੈ ਕਈ ਲੋਕਾਂ ਵਿੱਚ ਇਸ ਤਰ੍ਹਾ ਦੀ ਪ੍ਰੋਬਲਮ

ਆ ਜਾਂਦੀ ਹੈ ਜੋ ਕਿ ਕਾਫੀ ਘਾਤਕ ਹੁੰਦੀ ਹੈ ਕਈ ਵਾਰ ਤਾਂ ਇਹ ਖ਼ਤਰਨਾਕ ਵੀ ਸਾਬਤ ਹੋ ਜਾਂਦੀ ਹੈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *