Wednesday , July 28 2021

ਗੁੰਮ ਹੋਇਆ ਲੜਕਾ ਜਦ 25 ਸਾਲ ਬਾਅਦ ਵਾਪਸ ਆਇਆ ਤਾ !

ਇਹ ਲੜਕਾ ਗੁੰਮ ਹੋ ਗਿਆ ਸੀ ਪੱਚੀ ਸਾਲ ਬਾਅਦ ਫੇਰ ਮਿਲਿਆ ਦੁਨੀਆਂ ਹਿੱਲ ਗਈ ਇਹ ਲੜਕਾ ਦੱਖਣੀ ਭਾਰਤ ਦੇ ਕਿਸੇ ਪਿੰਡ ਵਿੱਚ ਰਹਿੰਦਾ ਸੀ ਜਿਸ ਦੀ ਉਮਰ ਚਾਰ ਸਾਲ ਸੀ ਸਾਰੂ ਨਾਮ ਦਾ ਇਹ ਲੜਕਾ ਆਪਣੇ ਪਰਿਵਾਰ ਨਾਲ ਰਹਿੰਦਾ ਸੀ

ਇਸ ਦਾ ਪਰਿਵਾਰ ਬਹੁਤ ਗ਼ਰੀਬ ਸੀ ਸਾਰੇ ਪਰਿਵਾਰ ਦੇ ਮੈਂਬਰ ਕੰਮ ਕਰਨ ਲਈ ਆਪਣੇ ਆਪਣੇ ਟਿਕਾਣਿਆਂ ਤੇ ਚਲੇ ਜਾਂਦੇ ਇਸੇ ਤਰ੍ਹਾਂ ਸਾਰੂ ਦਾ ਵੱਡਾ ਭਰਾ ਗੁੱਡੂ ਜੋ ਕਿ ਇਕ ਰੇਲਵੇ ਸਟੇਸ਼ਨ ਤੇ ਡੱਬਿਆਂ ਨੂੰ ਧੋਣ ਦਾ ਕੰਮ ਕਰਦਾ ਸੀ ਇਸੇ ਤਰ੍ਹਾਂ ਉਹ

ਆਪਣੇ ਕੰਮ ਤੇ ਜਾਣ ਲੱਗਾ ਤੇ ਸਾਰੂ ਉਸਨੂੰ ਕਹਿਣ ਲੱਗਾ ਮੈਨੂੰ ਵੀ ਨਾਲ ਲੈ ਕੇ ਜਾ ਪਰ ਗੁੱਡੂ ਉਸਨੂੰ ਕਹਿੰਦਾ ਨਹੀਂ ਤੂੰ ਅਜੇ ਛੋਟਾ ਹੈਂ ਤੇ ਤੂੰ ਘਰੇ ਈ ਰਹਿ ਸਾਰੂ ਨੂੰ ਨੀਂਦ ਨਹੀਂ ਆ ਰਹੀ ਸੀ ਤੇ ਉਹ ਬਾਰਬਰ ਇਹੀ ਜ਼ਿੱਦ ਕਰ ਰਿਹਾ ਸੀ ਕਿਉਂਕਿ ਚਾਰ

ਸਾਲ ਦੇ ਬੱਚੇ ਨੂੰ ਇਹ ਜ਼ਰੂਰਤ ਹੁੰਦੀ ਹੈ ਕਿ ਉਸ ਦੇ ਕੋਈ ਨਾਲ ਸੌਂਵੇ ਕਿਉਂਕਿ ਉਹ ਅਜੇ ਬੱਚਾ ਹੀ ਹੁੰਦਾ ਹੈ ਇਸੇ ਤਰ੍ਹਾਂ ਸਾਰੂ ਜਿੱਦ ਕਰਨ ਲੱਗਾ ਫਿਰ ਉਸ ਦਾ ਭਰਾ ਗੁੱਡੂ ਉਸਨੂੰ ਨਾਲ ਲੈ ਜਾਂਦਾ ਹੈ ਇਸੇ ਤਰ੍ਹਾਂ ਟਰੇਨਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ

ਤੇ ਗੁੱਡੂ ਆਪਣੇ ਕੰਮ ਤੇ ਲੱਗ ਜਾਂਦਾ ਹੈ ਤੇ ਪਰ ਗੁੱਡੂ ਆਪਣੇ ਭਰਾ ਸਾਰੂ ਦਾ ਧਿਆਨ ਵੀ ਰੱਖਦਾ ਹੈ ਇਸੇ ਤਰ੍ਹਾਂ ਥੋੜ੍ਹੀ ਦੇਰ ਹੁੰਦੀ ਹੈ ਗੁੱਡੂ ਉਸ ਨੂੰ ਕਹਿੰਦਾ ਹੈ ਕਿ ਤੂੰ ਸੌਂ ਜਾ ਉਹ ਟ੍ਰੇਨ ਦੇ ਡੱਬੇ ਵਿੱਚ ਜਾ ਕੇ ਦੋ ਜਾਂਦਾ ਹੈ ਇਸੇ ਤਰ੍ਹਾਂ ਥੋੜ੍ਹੀ ਦੇਰ ਬਾਅਦ ਟਰੇਨ ਚੱਲ ਪੈਂਦੀ ਹੈ

ਜਿਸ ਦੌਰਾਨ ਸਾਰੂ ਉਸ ਵਿੱਚ ਹੀ ਲੇਟਿਆ ਰਹਿੰਦਾ ਹੈ ਅਤੇ ਸਾਰੂ ਜਦੋਂ ਉੱਠਦਾ ਹੈ ਤੇ ਟਰੇਨ ਕਿਤੇ ਦੀ ਕਿਤੇ ਪਹੁੰਚ ਜਾਂਦੀ ਹੈ ਫਿਰ ਸਾਰੂ ਇੱਧਰ ਉੱਧਰ ਭਟਕਦਾ ਰਹਿੰਦਾ ਹੈ ਤੇ ਉਸ ਨੂੰ ਇੱਕ ਵਿਅਕਤੀ ਨੇ ਆਸ਼ਰਮ ਵਿਚ ਭੇਜਣ ਦਾ ਫੈਸਲਾ ਫੈਸਲਾ ਲੈ ਲਿਆ

ਤੇ ਆਸ਼ਰਮ ਛੱਡ ਆਉਂਦਾ ਹੈ ਇਸੇ ਤਰ੍ਹਾਂ ਸਾਰੂ ਦੀ ਕਿਸਮਤ ਏਨੀ ਚੰਗੀ ਹੁੰਦੀ ਹੈ ਕਿ ਉਸ ਨੂੰ ਕਿਸੇ ਆਸਟ੍ਰੇਲੀਆ ਤੋਂ ਕਪਿਲ ਨੇ ਗੋਦ ਲੈ ਲਿਆ ਜਿਸ ਦੌਰਾਨ ਉਸਦੇ ਮਾਤਾ ਪਿਤਾ ਵਰਗਾ ਪਿਆਰ ਉਨ੍ਹਾਂ ਤੋਂ ਸਾਰੂ ਨੂੰ ਮਿਲ ਜਾਂਦਾ ਹੈ ਇਸੇ ਤਰ੍ਹਾਂ ਉਹ ਪੜ੍ਹਦਾ ਲਿਖਦਾ ਹੈ

ਪਰਵਰਿਸ਼ ਵਧੀਆ ਹੋ ਜਾਂਦੀ ਹੈ ਤੇ ਗੱਡੀ ਕੋਲ ਹੁੰਦੀ ਹੈ ਉਸਦੇ ਕਾਲਜ ਡੈਮ ਵਿੱਚ ਫਿਰ ਉਸ ਨੂੰ ਯਾਦ ਨਹੀਂ ਭੁੱਲਦੀ ਆਪਣੇ ਅਸਲ ਮਾਂ ਬਾਪ ਦੀ ਇਸੇ ਤਰ੍ਹਾਂ ਉਹ ਖੋਜ ਕਰਦਾ ਰਹਿੰਦਾ ਹੈ ਤੇ ਉਸ ਨੂੰ ਅਖੀਰ ਮਾਤਾ ਪਿਤਾ ਅਸਲ ਮਿਲ ਜਾਂਦੇ ਹਨ

ਤੇ ਉਸਦਾ ਗੁੱਡੂ ਭਰਾ ਚੁੱਕਾ ਹੁੰਦਾ ਹੈ ਗੁੱਡੂ ਦੀ ਮੌਤ ਉਸੇ ਵਕਤ ਹੋ ਗਈ ਸੀ ਜੋ ਉਸਾਰੂ ਗੁੰਮ ਹੋ ਗਿਆ ਸੀ ਤੇ ਉਹ ਉਸ ਨੂੰ ਲੱਭਦਾ ਸੀ ਤੇ ਉਸ ਦੀ ਟ੍ਰੇਨ ਥੱਲੇ ਆ ਕੇ ਮੌਤ ਹੋ ਗਈ ਸੀ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *