Sunday , August 1 2021
Breaking News

ਹਫਤੇ ਚ 2 ਦਿਨ ਲਗਾ ਲੈਣਾ ਚਿਹਰਾ ਸੀਸੇ ਦੀ ਤਰਾ ਚਮਕ ਉੱਠੇਗਾ !

ਦੋਸਤੋ ਹਰ ਇੱਕ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਸ ਦਾ ਚਿਹਰਾ ਨਿਖਰਿਆ ਹੋਇਆ ਅਤੇ ਬੇਦਾਗ ਨਜ਼ਰ ਆਵੇ।ਲੋਕ ਪਾਰਲਰ ਦੇ ਵਿੱਚ ਜਾਕੇ ਮਹਿੰਗੇ-ਮਹਿੰਗੇ ਟਰੀਟਮੈਂਟ ਕਰਵਾਉਂਦੇ ਹਨ।ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਫੇਸ ਪੈਕ ਦੱਸਾਂਗੇ

ਜਿਸ ਦਾ ਇਸਤੇਮਾਲ ਕਰਕੇ ਤੁਹਾਡੇ ਚਿਹਰੇ ਤੇ ਨਿਖਾਰ ਪੈਦਾ ਹੋਵੇਗਾ।ਇਸ ਨੂੰ ਬਣਾਉਣ ਦੇ ਲਈ ਦੋਸਤੋ ਇੱਕ ਕਟੋਰੇ ਦੇ ਵਿਚ ਇੱਕ ਚਮਚ ਕੌਫੀ ਪਾਉਡਰ ਲੈ ਲਵੋ। ਇੱਕ ਚਮਚ ਅਸੀਂ ਗਰੀਨ ਟੀ ਇਸ ਵਿੱਚ ਪਾ ਦੇਵਾਂਗੇ।ਅੱਧਾ ਚੱਮਚ ਸ਼ਹਿਦ ਦਾ ਲਵੋ।

ਸ਼ਹਿਦ ਸਾਡੀ ਸਕਿਨ ਤੇ ਬਹੁਤ ਹੀ ਵਧੀਆ ਗਲੋ ਪੈਦਾ ਕਰਦਾ ਹੈ। ਆਖਰੀ ਚੀਜ਼ ਇਸ ਵਿੱਚ ਅਸੀਂ ਇੱਕ ਚਮਚ ਗੁਲਾਬ ਜਲ ਪਾ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ।ਹੁਣ ਦੋਸਤੋ ਅਸੀਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ

ਸਾਫ਼ ਕਰਕੇ ਇਸ ਫੇਸ ਪੈਕ ਨੂੰ ਅਪਲਾਈ ਕਰ ਲਵਾਂਗੇ।ਦਸ ਮਿੰਟ ਬਾਅਦ ਇਹ ਫੇਸ ਪੈਕ ਥੋੜ੍ਹਾ ਸੁੱਕ ਜਾਵੇਗਾ।ਤੁਸੀਂ ਆਪਣੇ ਹੱਥਾਂ ਤੇ ਪਾਣੀ ਲੈਣਾ ਹੈ ਅਤੇ ਆਪਣੇ ਚਿਹਰੇ ਦੀ ਮਸਾਜ ਕਰਨੀ ਸ਼ੁਰੂ ਕਰ ਦੇਣੀ ਹੈ।ਪੰਜ ਮਿੰਟ ਦੀ ਮਸਾਜ ਤੋਂ ਬਾਅਦ

ਤੁਸੀਂ ਕੋਟਨ ਦਾ ਕੱਪੜਾ ਲੈਣਾ ਹੈ ਅਤੇ ਪਾਣੀ ਦੇ ਨਾਲ ਆਪਣੇ ਚਿਹਰੇ ਨੂੰ ਸਾਫ ਕਰ ਲੈਣਾ ਹੈ।ਇਸ ਤੋਂ ਬਾਅਦ ਤੁਸੀਂ ਆਪਣੇ ਚੇਹਰੇ ਤੇ ਗੁਲਾਬ ਜਲ ਲਗਾ ਲੈਣਾ ਹੈ।ਤੁਸੀਂ ਦੇਖੋਗੇ ਕਿ ਇਸ ਦੇ ਪਹਿਲੇ ਇਸਤੇਮਾਲ ਦੇ ਨਾਲ ਹੀ ਤੁਹਾਡੇ ਚਿਹਰੇ

ਤੇ ਬਹੁਤ ਵਧੀਆ ਨਿਖਾਰ ਆਇਆ ਹੈ।ਹਫ਼ਤੇ ਦੇ ਵਿੱਚ ਇਸ ਨੂੰ ਇੱਕ ਦਿਨ ਛੱਡ ਕੇ ਇਸਤੇਮਾਲ ਕੀਤਾ ਜਾ ਸਕਦਾ ਹੈ।ਸੋ ਦੋਸਤੋ ਜੇਕਰ ਤੁਸੀਂ ਵੀ ਖੂਬਸੂਰਤ ਚਿਹਰਾ ਚਾਹੁੰਦੇ ਹੋ ਤਾਂ ਇਸ ਨੁਸਖੇ ਨੂੰ ਜ਼ਰੂਰ ਅਜ਼ਮਾ ਕੇ ਵੇਖੋ। ਇਹ ਜਾਣਕਾਰੀ

ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸੂਗਰ ਤੋ ਮਿਲੇਗੀ ਰਾਹਤ ਕਦੇ ਨਹੀ ਆਵੇਗਾ ਹਾਰਟ ਅਟੈਕ !

ਦੋਸਤੋ ਸਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ ਸਾਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ,ਜਿਹਨਾਂ …

Leave a Reply

Your email address will not be published. Required fields are marked *