Wednesday , July 28 2021

ਮਾ ਦੀ ਅਜਿਹੀ ਮਮਤਾ ਦੇਖ ਡਾਕਟਰ ਵੀ ਨਹੀ ਰੋਕ ਪਾਏ ਆਪਣੇ ਹੰਝੂ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਮਾਂ ਦੀ ਮਮਤਾ ਨੂੰ ਦੇਖ ਕੇ ਡਾਕਟਰ ਵੀ ਰੋ ਪਏ ਇਸ ਨੂੰ ਦੇਖ ਕੇ ਤੁਸੀਂ ਵੀ ਚੌਕ ਜਾਓਗੇ ਇਹ ਮਾਮਲਾ ਬਹਾਦਰਗੜ੍ਹ ਹਰਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਬੱਚਾ ਨੂੰ

ਟਾਈਫਾਈਡ ਬੁਖਾਰ ਹੋ ਗਿਆ ਜਿਸ ਦੌਰਾਨ ਉਸ ਨੂੰ ਉਸ ਬੀਟਲ ਵਿੱਚ ਦਾਖ਼ਲ ਕਰਵਾਉਣਾ ਪਿਆ ਇਸੇ ਦੌਰਾਨ ਡਾਕਟਰ ਨੇ ਛੱਬੀ ਤਰੀਕ ਨੂੰ ਬੱਚੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਅਤੇ ਪਰਿਵਾਰ ਵਾਲਿਆਂ ਨੇ ਬਰਫ ਅਤੇ ਲੂਣ ਮਘਾ ਲਿਆ

ਹੀ ਬੱਚੇ ਨੂੰ ਅੰਤਿਮ ਸੰਸਕਾਰ ਕਰਨ ਲਈ ਇਸੇ ਤਰ੍ਹਾਂ ਮਾਰ ਰੋ ਰਹੀ ਸੀ ਬੱਚੇ ਦੀ ਛਾਤੀ ਤੇ ਹੱਥ ਰੱਖ ਰੱਖ ਕੇ ਕਿ ਮੇਰੇ ਬੱਚੇ ਉੱਠ ਜਾ ਇਸੇ ਦੌਰਾਨ ਬੱਚੇ ਦੀ ਬੋਰੀ ਵਿਚ ਹਲਚਲ ਹੋਣੀ ਸ਼ੁਰੂ ਹੋ ਗਈ ਅਤੇ ਮਾਂ ਨੇ ਜ਼ੋਰ ਦੀ ਆਵਾਜ਼ ਲਗਾਈ ਕਿ ਉਸਦੇ ਪਿਤਾ

ਨੂੰ ਬੱਚਾ ਹਲਚਲ ਕਰ ਰਿਹਾ ਹੈ ਇਸੇ ਦੌਰਾਨ ਉਸ ਦੇ ਪਿਤਾ ਨੇ ਮੂੰਹ ਨਾਲ ਸਾਸ ਦਿੱਤੀ ਜਿਸ ਦੌਰਾਨ ਬੱਚੇ ਨੇ ਪਿਤਾ ਦੇ ਬੁੱਲ੍ਹਾਂ ਤੇ ਦੰਦੀ ਵੀ ਵੱਢ ਦਿੱਤੀ ਇਸੇ ਦੌਰਾਨ ਫਿਰ ਉਸ ਨੂੰ ਫਿਰ ਮੁੜ ਰੋਹਤਕ ਹਸਪਤਾਲ ਵਿਚ ਲਿਜਾਇਆ ਗਿਆ ਤੇ ਵੀਹ

ਦਿਨ ਤਕ ਉਸ ਦਾ ਇਲਾਜ ਚੱਲਦਾ ਰਿਹਾ ਇਸੇ ਦੌਰਾਨ ਮੰਗਲਵਾਰ ਦੇ ਦਿਨ ਉਸ ਨੂੰ ਛੁੱਟੀ ਮਿਲ ਗਈ ਤੇ ਹੱਸਦਾ ਵੱਸਦਾ ਪਰਿਵਾਰ ਫਿਰ ਘਰ ਮੁੜ ਦੁਬਾਰਾ ਆ ਗਿਆ ਮਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਹ ਵਾਰ ਵਾਰ ਪਰਮਾਤਮਾ

ਨੂੰ ਇਹੀ ਕਹਿ ਰਹੀ ਸੀ ਕਿ ਪਰਮਾਤਮਾ ਤੇਰਾ ਸ਼ੁਕਰ ਹੈ ਕਿ ਮੁੜ ਵਾਪਸ ਮੇਰਾ ਪੁੱਤਰ ਲਿਟਾ ਦਿੱਤਾ ਇਸ ਦੌਰਾਨ ਲੋਕਾਂ ਵਿੱਚ ਵੀ ਬੜੀ ਹਲਚਲ ਮਚੀ ਅਤੇ ਲੋਕ ਹੈਰਾਨ ਹੋਵੋਗੇ ਕਿ ਮਾਂ ਦੀ ਪੁਕਾਰ ਪਰਮਾਤਮਾ ਨੇ ਸੁਣ ਲਈ ਅਤੇ ਬੱਚੇ ਨੂੰ ਮੁੜ

ਜ਼ਿੰਦਾ ਕਰ ਦਿੱਤਾ ਜਿਸ ਨੂੰ ਦੇਖਦਿਆਂ ਡਾਕਟਰ ਵੀ ਕਾਫ਼ੀ ਹੈਰਾਨ ਹੋਏ ਜਿਨ੍ਹਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਸੀ ਬੱਚੇ ਨੂੰ ਉਹ ਵੀ ਪਰਮਾਤਮਾ ਦੇ ਚਮਤਕਾਰ ਤੇ ਹੈਰਾਨ ਹੋ ਗਏ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *