Monday , August 2 2021
Breaking News

ਤਿੰਨ ਹਫਤਿਆ ਚ ਘਟਾਓ 5 ਕਿੱਲੋ ਮੋਟਾਪਾ !

ਦੋਸਤੋ ਮੋਟਾਪਾ ਇੱਕ ਬਹੁਤ ਹੀ ਗੰਭੀਰ ਸਮੱਸਿਆ ਬਣ ਚੁੱਕੀ ਹੈ। ਸਾਡੇ ਸਰੀਰ ਵਿੱਚ ਇਹ ਸਮੱਸਿਆ ਹੋਰ ਵੀ ਕਈ ਸਮੱਸਿਆਵਾਂ ਨੂੰ ਪੈਦਾ ਕਰਦੀ ਹੈ।ਦੋਸਤੋ ਸਾਡਾ ਬਦਲਦਾ ਹੋਇਆ ਰਹਿਣ ਸਹਿਣ ਮੋਟਾਪੇ ਦਾ ਜ਼ਿੰਮੇਵਾਰ ਹੋ ਸਕਦਾ ਹੈ।

ਸਰੀਰ ਦੇ ਵਿੱਚ ਵਧੀ ਹੋਈ ਕੈਲੋਰੀ ਅਤੇ ਚਰਬੀ ਦੀ ਮਾਤਰਾ ਮੋਟਾਪਾ ਪੈਦਾ ਕਰਦੀ ਹੈ।ਦੋਸਤੋ ਅੱਜ ਅਸੀਂ ਤੁਹਾਨੂੰ ਕੁਝ ਨੁਸਖ਼ੇ ਦੱਸਾਂਗੇ ਜਿਨ੍ਹਾਂ ਦਾ ਇਸਤੇਮਾਲ ਕਰਕੇ ਅਤੇ ਮੋਟਾਪੇ ਨੂੰ ਘੱਟ ਕਰ ਸਕਦੇ ਹਾਂ।ਦੋਸਤੋ ਅਸੀਂ ਅਕਸਰ ਹੀ ਰੋਟੀ ਬਣਾਉਣ

ਦੇ ਲਈ ਕਣਕ ਦਾ ਆਟਾ ਇਸਤੇਮਾਲ ਵਿੱਚ ਲਿਆਉਂਦੇ ਹਾਂ।ਪਰ ਜੇਕਰ ਅਸੀਂ ਕਣਕ ਦੇ ਆਟੇ ਵਿੱਚ ਜੌਂ ਦਾ ਆਟਾ ਜਾਂ ਫਿਰ ਵੇਸਣ ਮਿਲਾ ਕੇ ਰੋਟੀ ਬਣਾਉਂਦੇ ਹਾਂ ਤਾਂ ਇਸ ਦੇ ਨਾਲ ਸਾਡੇ ਮੋਟਾਪੇ ਤੇ ਕਾਫੀ ਅਸਰ ਪੈਂਦਾ ਹੈ। ਇਸ ਵਿੱਚ ਕੈਲੋਰੀ

ਦੀ ਮਾਤਰਾ ਕਾਫੀ ਘੱਟ ਪਾਈ ਜਾਂਦੀ ਹੈ।ਇਸ ਤੋਂ ਇਲਾਵਾ ਰੋਜ਼ਾਨਾ ਸੌਫ ਦੇ ਪਾਣੀ ਦਾ ਸੇਵਨ ਕਰਨਾ ਸ਼ੁਰੂ ਕਰ ਦੇਵੋ।ਇੱਕ ਚੱਮਚ ਸੌਫ਼ ਨੂੰ ਇੱਕ ਗਲਾਸ ਪਾਣੀ ਦੇ ਵਿੱਚ ਪੂਰੀ ਰਾਤ ਭਿਉਂ ਕੇ ਰੱਖੋ ਅਤੇ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰੋ।

ਇਸ ਦੇ ਨਾਲ ਨਾਲ ਸਾਨੂੰ ਰੋਜਾਨਾਂ ਦੀ ਸੈਰ ਕਰਨੀ ਚਾਹੀਦੀ ਹੈ।ਦੋਸਤੋ ਜੇਕਰ ਅਸੀਂ ਸਵੇਰੇ ਖਾਲੀ ਪੇਟ ਇੱਕ ਗਿਲਾਸ ਗੁਣਗੁਣੇ ਪਾਣੀ ਵਿੱਚ ਇੱਕ ਚਮਚ ਸ਼ਹਿਦ ਮਿਲਾ ਕੇ ਸੇਵਨ ਕਰਾਂਗੇ ਤਾਂ ਸਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ।

ਇਸ ਲਈ ਦੋਸਤੋ ਜੇਕਰ ਤੁਸੀਂ ਮੋਟਾਪੇ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਤੇ ਅਮਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸੂਗਰ ਤੋ ਮਿਲੇਗੀ ਰਾਹਤ ਕਦੇ ਨਹੀ ਆਵੇਗਾ ਹਾਰਟ ਅਟੈਕ !

ਦੋਸਤੋ ਸਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ ਸਾਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ,ਜਿਹਨਾਂ …

Leave a Reply

Your email address will not be published. Required fields are marked *