Sunday , August 1 2021
Breaking News

ਨੌਜਵਾਨ ਨੇ ਗਰੀਬ ਮੁੰਡੇ ਦੀ ਕੀਤੀ ਮੱਦਦ ਪਰ ਫਿਰ ਜੋ ਹੋਇਆ !

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਕਹਾਣੀ ਦੱਸਣ ਜਾ ਰਹੇ ਹਾਂ, ਤੇ ਇਸ ਕਹਾਣੀ ਨੂੰ ਸੁਣਨ ਤੂੰ ਬਾਅਦ ਤੁਸੀਂ ਇਹ ਜ਼ਰੂਰ ਯਕੀਨ ਕਰਨ ਲੱਗ ਜਾਓਗੇ। ਕਿ ਜੇਕਰ ਤੁਸੀਂ ਕਿਸੇ ਦਾ ਭਲਾ ਕਰੋਗੇ ਤਾਂ ਭਗਵਾਨ ਤੁਹਾਡਾ ਵੀ ਭਲਾ ਜ਼ਰੂਰ ਕਰੇਗਾ।

ਦੋਸਤੋ ਇਹ ਕਹਾਣੀ ਹੈ ਹੁਸ਼ਿਆਰਪੁਰ ਦੇ ਰਹਿਣ ਵਾਲੇ ਇੱਕ ਆਦਮੀ ਜੋ ਕਿ ਹੁਸ਼ਿਆਰਪੁਰ ਵਿੱਚ ਹੀ ਕੰਮ ਕਰਦਾ ਸੀ ਉਸ ਤੋਂ ਇੱਕ ਦਿਨ ਜਦੋਂ ਉਹ ਕੰਮ ਤੋਂ ਆ ਰਿਹਾ ਸੀ। ਤਾਂ ਬੱਸ ਸਟੈਂਡ ਦੇ ਉੱਪਰ ਦੋ ਬੱਚੇ ਜੋ ਕਿ ਦੇਖਣ ਤੋਂ ਬਹੁਤ ਹੀ ਲਾਚਾਰ

ਅਤੇ ਮਾਸੂਮ ਦਿਖਾਈ ਦੇ ਰਹੇ ਸਨ। ਉਹ ਭੀਖ ਮੰਗ ਰਹੇ ਸਨ ਅਤੇ ਉਹ ਭੁੱਖੇ ਵੀ ਦਿਖਾਈ ਦੇ ਰਹੇ ਸਨ। ਜਿਵੇਂ ਹੀ ਉਹ ਆ ਕੇ ਉਸ ਆਦਮੀ ਤੋਂ ਭੀਖ ਮੰਗਦੇ ਹਨ। ਤਾਂ ਉਹ ਆਦਮੀ ਉਨ੍ਹਾਂ ਨੂੰ ਸੌ ਰੁਪਈਆ ਦੇ ਦਿੰਦਾ ਹੈ। ਇਸ ਤੋਂ ਬਾਅਦ

ਉਹ ਅੱਗੇ ਚਲਾ ਜਾਂਦਾ ਹੈ। ਅਤੇ ਅੱਗੇ ਜਾ ਕੇ ਜਦੋਂ ਆਪਣੇ ਘਰ ਲਾਗੇ ਪਹੁੰਚਦਾ ਹੈ ਤਾਂ ਇਕ ਆਦਮੀ ਉਸ ਨੂੰ ਕਹਿੰਦਾ ਹੈ। ਕਿ ਭਾਈ ਸਾਹਿਬ ਤੁਹਾਡੇ ਪੈਸੇ ਪਿੱਛੇ ਡਿੱਗ ਗਏ ਹਨ ਜਿਵੇਂ ਹੀ ਉਹ ਪਿੱਛੇ ਦੇਖਦਾ ਹੈ। ਤਾਂ ਦੋ ਹਜ਼ਾਰ ਦਾ ਨੋਟ

ਉਸ ਦੀ ਜੇਬ ਵਿੱਚੋਂ ਡਿੱਗ ਗਿਆ ਸੀ। ਜਿਵੇ ਹੀ ਉਸ ਨੂੰ ਚੁੱਕਦਾ ਹੈ ਤੇ ਧੰਨਵਾਦ ਕਰਨ ਲਈ ਪਿੱਛੇ ਮੁੜਦਾ ਹੈ। ਤਾਂ ਉਸ ਨੂੰ ਉਹ ਆਦਮੀ ਦਿਖਾਈ ਹੀ ਨਹੀਂ ਮਿਲਦਾ। ਇਸ ਵਾਰੀ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ

ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ

ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *