Wednesday , July 28 2021

ਇਸ ਕੁੱਤੇ ਨਾਲ ਜੋ ਹੋਇਆ ਦੇਖ ਰੋ ਪਓਗੇ !

ਜੋ ਇਸ ਵਿਚਾਰੇ ਕੁੱਤੇ ਦੇ ਨਾਲ ਹੋਇਆ ਹੈ ਦੇਖ ਕੇ ਤੁਸੀਂ ਵੀ ਰੋ ਪਵੋਗੇ ਇੱਕ ਕੁੱਤਾ ਜੋ ਕਿ ਬਰਫ਼ ਦੀ ਬਣੀ ਪਰਤ ਵਿੱਚ ਫਸ ਜਾਂਦਾ ਹੈ ਇਸ ਦੌਰਾਨ ਕੁੱਤੇ ਦਾ ਮਾਲਿਕ ਨਿਕਲਣ ਦੀ ਤਾਂ ਬਹੁਤ ਕੋਸ਼ਿਸ਼ ਕਰਦਾ ਹੈ ਪਰ ਕੁੱਤਾ ਕਿਸੇ ਵੀ ਹੱਦ ਤੱਕ ਨਹੀਂ ਨਿੱਕਲ ਪਾਉਂਦਾ

ਤੇ ਦੋ ਵਿਅਕਤੀ ਉਸ ਦਾ ਮਾਲਕ ਜੋ ਕਿ ਬਹੁਤ ਕੋਸ਼ਿਸ਼ ਕਰਨ ਦੇ ਬਾਅਦ ਵੀ ਉਸ ਕੁੱਤੇ ਨੂੰ ਬਾਹਰ ਨਹੀਂ ਨਿਕਲ ਪਾਉਂਦਾ ਇਸ ਲਈ ਉਹ ਡੰਡੇ ਦਾ ਵੀ ਸਹਾਰਾ ਲੈਂਦਾ ਹੈ ਕਿ ਮੈਂ ਆਪਣੇ ਕੁੱਤੇ ਨੂੰ ਬਚਾ ਲਵਾਂ ਪਰ ਉਸ ਦੀ ਇੰਨੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਕੁੱਤਾ

ਬਰਫ਼ ਦੀ ਪਰਤ ਵਿਚੋਂ ਬਾਹਰ ਨਹੀਂ ਨਿਕਲ ਪਾਉਂਦਾ ਜਿਸ ਦੌਰਾਨ ਕੁੱਤਾ ਵੀ ਕਾਫ਼ੀ ਜ਼ਿਆਦਾ ਪ੍ਰੇਸ਼ਾਨ ਹੋ ਜਾਂਦਾ ਹੈ ਤੇ ਮਾਲਕ ਵੀ ਇਸੇ ਤਰ੍ਹਾਂ ਦੂਰੋਂ ਖਡ਼੍ਹਾ ਇੱਕ ਵਿਅਕਤੀ ਉਨ੍ਹਾਂ ਨੂੰ ਇਸ ਤਰ੍ਹਾਂ ਕਰਦਿਆਂ ਦੇਖ ਕੇ ਬੜਾ ਤਰਸ ਕਰਦਾ ਹੈ ਅਤੇ ਉਹ ਆਪ

ਹਲਕਾ ਵੇਟ ਹੋਣ ਕਾਰਨ ਉਸ ਬਰਫ਼ ਦੀ ਪਰਤ ਤੇ ਚਲਦਾ ਹੈ ਅਤੇ ਉੱਤੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਹੈ ਤੇ ਉਸ ਦੀ ਕੋਸ਼ਿਸ਼ ਕਾਮਯਾਬ ਹੋ ਜਾਂਦੀ ਹੈ ਜਿਸ ਦੌਰਾਨ ਪੁੱਤਾ ਪਾਣੀ ਦੀ ਬਰਫ਼ ਬਣੀ ਪਰਤ ਵਿੱਚੋਂ ਬਾਹਰ ਨਿਕਲ ਪਾਉਂਦਾ ਹੈ

ਤੇ ਮਾਲਕ ਵੀ ਖੁਸ਼ ਹੋ ਚਾਹੁੰਦਾ ਹੈ ਕੁੱਤੇ ਦਾ ਅਤੇ ਉਹ ਵਿਅਕਤੀ ਵੀ ਜਿਸ ਨੇ ਇਨ੍ਹਾਂ ਨੂੰ ਮਿਲਾਇਆ ਕੁੱਤੇ ਦੇ ਮਾਲਕ ਨਾਲ ਇਸ ਤਰ੍ਹਾਂ ਇਕ ਹੋਰ ਮਾਮਲਾ ਜੋ ਸਾਹਮਣੇ ਐ ਕਿ ਇਕ ਪੇਂਡੂ ਜਿਸ ਦਾ ਸਿੰਘ ਇੱਕ ਦਰਖਤ ਵਿੱਚ ਫਸ ਜਾਂਦਾ ਹੈ ਇਸ

ਦੌਰਾਨ ਇਕ ਵਿਅਕਤੀ ਆਉਂਦਾ ਹੈ ਉਸਦੇ ਸਿੰਘ ਨੂੰ ਕਿਸੇ ਤਰ੍ਹਾਂ ਉਸ ਲੱਕੜੀ ਦੀ ਟਹਿਣੀ ਚੋਂ ਨਿਕਾਲ ਦਿੰਦਾ ਹੈ ਜਿਸ ਦੌਰਾਨ ਉਹ ਪੇਂਡੂ ਇਸ ਤਰ੍ਹਾਂ ਦੌੜਦਾ ਹੈ ਜੰਗਲ ਵਿੱਚ ਤੇ ਉਹ ਵਿਅਕਤੀ ਖ਼ੁਸ਼ ਹੋ ਜਾਂਦਾ ਹੈ ਜਿਸ ਨੇ ਉਸਦਾ ਸਿੰਘ ਨਿਕਲਿਆ ਸੀ

ਫਸਿਆ ਹੋਇਆ ਇਸੇ ਤਰ੍ਹਾਂ ਇੱਕ ਗਲਹਿਰੀ ਜਿਸ ਨੂੰ ਕਰੰਟ ਲੱਗਦਾ ਹੈ ਤੇ ਉਹ ਥੱਲੇ ਡਿੱਗ ਜਾਂਦੀ ਹੈ ਇੱਕ ਵਿਅਕਤੀ ਉਸ ਨੂੰ ਲੱਕੜ ਦੇ ਜ਼ਰੀਏ ਠੀਕ ਕਰ ਦਿੰਦਾ ਹੈ ਇਸ ਤਰ੍ਹਾਂ ਇਨਸਾਨ ਵੀ ਜਾਨਵਰਾਂ ਦੀ ਮਦਦ ਕਰ ਦਿੰਦੇ ਹਨ

ਤੇ ਜਾਨਵਰਾਂ ਨੂੰ ਵੀ ਇਨਸਾਨ ਦੀ ਜ਼ਰੂਰਤ ਪੈ ਹੀ ਜਾਂਦੀ ਹੈ ਇਸ ਤਰ੍ਹਾਂ ਹਾਦਸਿਆਂ ਦੇ ਵਿੱਚ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ

ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *