Wednesday , July 28 2021

ਗਰੀਬ ਮਹਿਲਾ ਦੇ ਖਾਤੇ ਚ ਅਚਾਨਕ ਆਏ ਹਜਾਰਾ ਰੁਪਏ ਸੱਚ ਜਾਣ ਪੈਰਾ ਥੱਲਿਓ ਖਿਸਕੀ ਜਮੀਨ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਗ਼ਰੀਬ ਔਰਤ ਦੇ ਖਾਤੇ ਦੇ ਵਿਚ ਆ ਗਏ ਹਜ਼ਾਰਾਂ ਕਰੋੜਾਂ ਰੁਪਏ ਜਿਸ ਨੂੰ ਦੇਖ ਕੇ ਹੋਸ਼ ਉੱਡ ਗਏ ਇਹ ਮਾਮਲਾ ਫਲੋਰਿਡਾ ਤੋਂ ਆ ਰਿਹਾ ਹੈ ਜਿਥੇ ਕਿ ਬਜ਼ੁਰਗ ਔਰਤ ਏਟੀਐਮ ਰਾਹੀਂ

ਆਪਣੇ ਪੈਸੇ ਕਢਾਉਣ ਜਾਂਦੀ ਹੈ ਅਤੇ ਉ ੱਤੇ ਜੀ ਦੋ ਪੈਸੇ ਕਢਵਾ ਲੱਗਦੀ ਹੈ ਤੇ ਇਸ ਤਰ੍ਹਾਂ ਨੰਬਰ ਆ ਜਾਂਦੇ ਹਨ ਕਿ ਉਹ ਹੈਰਾਨ ਹੋ ਜਾਂਦੀ ਹੈ ਮੇਰੇ ਅਕਾਉਂਟ ਦੇ ਵਿੱਚ ਇੰਨੇ ਤਾਂ ਪੈਸੇ ਨਹੀਂ ਹਨ ਹਜ਼ਾਰਾਂ ਕਰੋੜਾਂ ਨੰਬਰ ਛੂਹ ਰਹੇ ਹਨ ਇਸ

ਦੌਰਾਨ ਉਹਨੇ ਜਾਣਕਾਰੀ ਬੈਂਕ ਵਾਲਿਆਂ ਨੂੰ ਦਿੱਤੀ ਕਿ ਮੇਰੇ ਅਕਾਉਂਟ ਵਿੱਚ ਤਾਂ ਇੰਨੇ ਪੈਸੇ ਨਹੀਂ ਹਨ ਜਿੰਨੇ ਕਿ ਇਹ ਸ਼ੋਅ ਹੋ ਰਹੇ ਹਨ ਤੇ ਬੈਂਕ ਵਾਲਿਆਂ ਨੇ ਉਸ ਨੂੰ ਸਮਝਾਇਆ ਕਿ ਇਹ ਪੈਸੇ ਨਹੀਂ ਇਹ ਨੰਬਰ ਹਨ ਜੋ ਤੁਹਾਨੂੰ ਦਿਖਾਈ ਦੇ ਰਹੇ ਹਨ

ਦਰਅਸਲ ਦੋ ਵਿਅਕਤੀਆਂ ਦੇ ਜੇਕਰ ਅਕਾਉਂਟ ਚੱਲ ਰਹੇ ਹੁਣ ਤਾਂ ਇਹ ਨੰਬਰ ਇਸ ਤਰ੍ਹਾਂ ਸ਼ੋਅ ਹੋ ਜਾਂਦੇ ਹਨ ਜਿਸ ਤਰ੍ਹਾਂ ਤੁਹਾਨੂੰ ਲੱਗਦਾ ਹੈ ਕਿ ਸ਼ਹਿਰ ਦੇ ਪੈਸੇ ਹਨ ਪਰ ਇਹ ਪੈਸੇ ਨੇ ਦੇ ਨੰਬਰ ਹੁੰਦੇ ਹਨ ਜੋ ਕਿ ਅਕਾਊਂਟ ਦੇ ਜ਼ਰੀਏ

ਦਿਖਾਈ ਦਿੰਦੇ ਹਨ ਅੌਰਤਾਂ ਇਸ ਨੰਬਰਾਂ ਨੂੰ ਲੈ ਕੇ ਡਰ ਗਈ ਸੀ ਕਿ ਇੰਨੇ ਪੈਸੇ ਕਿੱਦਾਂ ਆ ਗਏ ਅਕਾਉਂਟ ਵਿੱਚ ਜਿਸ ਦੁਆਰਾ ਉਹ ਡਰ ਗਈ ਸੀ ਕਿ ਇੰਨੇ ਪੈਸੇ ਜੇਕਰ ਮੈਂ ਕਢਵਾ ਲੈ ਨੀ ਤਾਂ ਮੇਰੇ ਤੇ ਪੁਲਸ ਮੁਕੱਦਮਾ ਅਤੇ ਬੈਂਕ

ਵਾਲਿਆਂ ਨੇ ਮੈਨੂੰ ਲੱਭ ਕੇ ਮੇਰੇ ਤੋਂ ਹੀ ਭੁਗਤਾਨ ਕਰਨਾ ਸੀ ਜੋ ਕਿ ਮੈਂ ਦੁਬਾਰਾ ਇਹ ਪੈਸੇ ਇੰਨੇ ਮੋੜ ਨਹੀਂ ਸਕਦੀ ਸੀ ਇਸ ਲਈ ਉਸ ਨੇ ਪਹਿਲਾਂ ਹੀ ਬੈਂਕ ਵਾਲਿਆਂ ਨੂੰ ਸੂਚਿਤ ਕਰਨਾ ਹੀ ਚੰਗਾ ਸਮਝਿਆ ਪਰ ਉਹ ਭੁਲੇਖੇ ਵਿੱਚ

ਸੀ ਕਿ ਇਹ ਪੈਸੇ ਨਹੀਂ ਇਹ ਨੰਬਰ ਸੀ ਬੈਂਕ ਵਾਲਿਆਂ ਨੇ ਉਸ ਨੂੰ ਸਮਝਾਇਆ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ

ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *