Wednesday , July 28 2021

ਬਾਥਰੂਮ ਚ ਲੜਕੀ ਨੂੰ ਦਿਸਿਆ ਕੁਝ ਅਜਿਹਾ ਦੇਖ ਨਿਕਲ ਗਏ ਪਸੀਨੇ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਬਾਥਰੂਮ ਵਿੱਚ ਨਹਾ ਰਹੀ ਸੀ ਲੜਕੀ ਤੇ ਉਸ ਨੇ ਕੁਝ ਇਸ ਤਰ੍ਹਾਂ ਦਾ ਦੇਖਿਆ ਕਿ ਦੇਖਦੇ ਹੀ ਹੋਸ਼ ਉੱਡ ਗਏ ਇਹ ਮਾਮਲਾ ਕੈਲੀਫੋਰਨੀਆ ਤੋਂ ਆ ਰਿਹਾ ਹੈ ਸਾਹਮਣੇ

ਜਿੱਥੇ ਕਿ ਇੱਕ ਲੜਕੀ ਬਾਥਰੂਮ ਵਿੱਚ ਨਾ ਆ ਰਹੀ ਸੀ ਅਚਾਨਕ ਨਹਾਉਂਦੇ ਵਕਤ ਉਸ ਦੀ ਨਿਗ੍ਹਾ ਲਾਈਟ ਤੇ ਪਈ ਬਾਥਰੂਮ ਦੀ ਤੇ ਜਦੋਂ ਉਹ ਦੇਖਦੀ ਹੈ ਕਿ ਲਾਈਟ ਦੇ ਉੱਪਰ ਅਜਗਰ ਸੱਪ ਲਿਪਟਿਆ ਹੋਇਆ ਹੈ ਜਿਸ ਦੌਰਾਨ

ਉਸ ਦੀਆਂ ਚੀਕਾਂ ਨਿਕਲ ਗਈਆਂ ਅਤੇ ਉਹ ਬਾਥਰੂਮ ਵਿਚੋਂ ਬਾਹਰ ਆਈ ਤੇ ਜਿਸ ਦੌਰਾਨ ਉਸ ਨੇ ਫਿਰ ਪੁਲੀਸ ਨੂੰ ਫੋਨ ਕੀਤਾ ਤੇ ਉਨ੍ਹਾਂ ਨੇ ਟੀਮ ਬੁਲਾਈ ਸੱਪ ਪਕੜਨ ਵਾਲੀ ਇਸ ਦੌਰਾਨ ਸੱਪ ਨੂੰ ਫਿਰ ਪਕੜਿਆ ਗਿਆ ਤੇ ਇਸ

ਲੜਕੀ ਦੀ ਬਹਾਦਰੀ ਨੂੰ ਸਲਾਮ ਕਰਦੇ ਹਾਂ ਕਿ ਇਹ ਇਸ ਤਰ੍ਹਾਂ ਹੁਸ਼ਿਆਰੀ ਦਿਖਾਈ ਅਤੇ ਅਜਗਰ ਸੱਪ ਨੂੰ ਪਕੜਾਇਆ ਤੁਸੀਂ ਕੀ ਕਹਿਣਾ ਚਾਹੋਗੇ ਦੋਸਤੋ ਕੀ ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਦਾ ਕੋਈ ਅਜਗਰ ਸੱਪ ਅਚਾਨਕ

ਦਿਖ ਜਾਵੇ ਤਾਂ ਤੁਸੀਂ ਕੀ ਕਰੋਗੇ ਜ਼ਿਆਦਾਤਰ ਲੋਕ ਕਈ ਦੇਖ ਕੇ ਇਸ ਤਰ੍ਹਾਂ ਡਰ ਜਾਦੇ ਹਨ ਕਿ ਉਨ੍ਹਾਂ ਦੀਆਂ ਚੀਕਾਂ ਵੀ ਨਿਕਲ ਜਾਂਦੀਆਂ ਹਨ ਕਈ ਵਾਰੀ ਘਬਰਾਹਟ ਵਿੱਚ ਸੱਪ ਤੁਹਾਡੇ ਤੇ ਹਮਲਾ ਵੀ ਕਰ ਸਕਦਾ ਹੈ ਇਸ ਦੌਰਾਨ

ਤੁਸੀਂ ਹੁਸ਼ਿਆਰੀ ਦਿਖਾਉਦੇ ਹੋਏ ਕੰਮ ਲੈਣਾ ਚਾਹੀਦਾ ਹੈ ਤਾਂ ਕਿ ਤੁਸੀਂ ਹਾਦਸੇ ਦਾ ਸ਼ਿਕਾਰ ਨਾ ਹੋ ਸਕੋਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *