Wednesday , July 28 2021

ਜੀਜੇ ਦੀ ਕਰਤੂਤ ਦੇਖੋ ਸਾਲੀ ਦੀ ਲਾਸ ਨਾਲ ਸਰਮਨਾਕ ਕਾਰਾ !

ਦੋਸਤੋ ਇੱਕ ਬਹੁਤ ਹੀ ਹੈਰਾਨੀ ਵਾਲਾ ਮਾਮਲਾ ਨਾਗਪੁਰ ਤੋਂ ਸਾਹਮਣੇ ਆਇਆ ਜਿਸ ਨੇ ਲੋਕਾਂ ਨੂੰ ਕਾਫੀ ਹੈਰਾਨ ਕੀਤਾ।ਦਰਅਸਲ ਇੱਥੋਂ ਦਾ ਰਹਿਣ ਵਾਲਾ ਅਲੋਕ ਨਾਮ ਦਾ ਵਿਅਕਤੀ ਜਿਸ ਦਾ 15 ਸਾਲ ਪਹਿਲਾਂ ਪ੍ਰੀਤੀ ਦੇ ਨਾਲ ਵਿਆਹ

ਹੋਇਆ ਸੀ। ਇਹਨਾਂ ਦੇ ਦੋ ਬੱਚੇ ਸਨ।ਪਰ ਫਿਰ ਵੀ ਕਈ ਸਾਲਾਂ ਤੋਂ ਅਲੋਕ ਦੇ ਆਪਣੀ ਸਾਲੀ ਦੇ ਨਾਲ ਨਾਜਾਇਜ਼ ਸੰਬੰਧ ਚੱਲ ਰਹੇ ਸਨ।ਜਦੋਂ ਘਰਦਿਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਦੋਹਾਂ ਨੂੰ ਸਮਝਾਇਆ। ਸਾਲੀ ਸਮਝ ਗਈ

ਪਰ ਅਲੋਕ ਉਸ ਨਾਲ ਗੱਲ ਕਰਨੀ ਚਹੁੰਦਾ ਸੀ।ਇਸੇ ਤਰ੍ਹਾਂ ਹੀ ਸਾਲੀ ਨੇ ਗੱਲ ਕਰਨੀ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਸੀ।ਇੱਕ ਦਿਨ ਪਰੇਸ਼ਾਨ ਹੋ ਕੇ ਅਲੋਕ ਆਪਣੇ ਸਹੁਰੇ ਘਰ ਗਿਆ ਅਤੇ ਉਥੇ ਜਾ ਕੇ ਸਾਲੀ ਦੇ ਨਾਲ ਵਿਵਾਦ ਕਰਨ ਲੱਗ

ਪਿਆ।ਇੰਨੇਂ ਨੂੰ ਅਲੋਕ ਨੂੰ ਗੁੱਸਾ ਆਇਆ ਅਤੇ ਉਸ ਨੇ ਸਾਲੀ ਦੇ ਨਾਲ ਜ਼ਬਰਦਸਤੀ ਕਰ ਦਿੱਤੀ।ਇਸ ਤੋਂ ਬਾਅਦ ਉਸ ਨੇ ਚਾਕੂ ਦੇ ਨਾਲ ਉਸ ਦੀ ਹੱਤਿਆ ਕਰ ਦਿੱਤੀ।ਨਾਲ ਹੀ ਉਸ ਨੇ ਆਪਣੀ ਸੱਸ ਦਾ ਕਤਲ ਕਰ ਦਿੱਤਾ।ਉਸ ਸਮੇਂ

ਸਹੁਰਾ ਘਰ ਵਿੱਚ ਨਹੀਂ ਸੀ।ਇਸ ਤੋਂ ਬਾਅਦ ਅਲੋਕ 12 ਵਜੇ ਆਪਣੇ ਘਰ ਪੁੱਜਾ ਅਤੇ ਉਸਦੀ ਪਤਨੀ ਨੇ ਦਰਵਾਜ਼ਾ ਖੋਲ੍ਹਿਆ।ਅਲੋਕ ਨੇ ਗੁੱਸੇ ਵਿੱਚ ਆ ਕੇ ਪਤਨੀ ਦਾ ਗਲਾ ਘੋਟ ਦਿੱਤਾ।ਨਾਲ ਹੀ ਆਪਣੇ ਦੋਨਾਂ ਬੱਚਿਆਂ ਦੀ ਹੱਤਿਆ

ਕਰ ਦਿੱਤੀ।ਅਖੀਰ ਵਿੱਚ ਉਸ ਕੋਲ ਜਿਉਣ ਦੀ ਕੋਈ ਵਜ੍ਹਾ ਨਹੀਂ ਬਚੀ,ਇਸ ਲਈ ਉਸ ਨੇ ਆਪਣੇ ਆਪ ਨੂੰ ਫਾਂਸੀ ਲਾ ਦਿੱਤੀ। ਇਸ ਘਟਨਾ ਨੇ ਇਲਾਕੇ ਦੇ ਲੋਕਾਂ ਨੂੰ ਹਿਲਾ ਦਿੱਤਾ।ਪੁਲਿਸ ਵੀ ਇਸ ਘਟਨਾ ਨੂੰ ਦੇਖ ਕਾਫੀ ਜ਼ਿਆਦਾ

ਹੈਰਾਨ ਹੋਈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *