Wednesday , July 28 2021

11 ਸਾਲ ਪਹਿਲਾ ਮਰਿਆ ਵਿਅਕਤੀ ਅਚਾਨਕ ਹੋਇਆ ਜਿਊਦਾ !

ਦੋਸਤੋ 28 ਮਈ 2010 ਨੂੰ, ਭਾਰਤ ਦੇ ਪੱਛਮੀ ਬੰਗਾਲ ਦੇ ਪੱਛਮੀ ਮਿਦਨਾਪੁਰ ਜ਼ਿਲੇ ਵਿਚ ਇਕ ਜਨੇਸ਼ਵਰੀ ਐਕਸਪ੍ਰੈਸ ਰੇਲ ਗੱਡੀ ਸਵੇਰੇ ਲਗਭਗ 1 ਵਜੇ ਪਟੜੀ ਤੋਂ ਉਤਰ ਗਈ। ਜਿਸ ਕਾਰਨ ਉੱਥੇ ਬਹੁਤ ਹੀ ਵੱਡੀ ਮਾਤਰਾ ਦੇ ਵਿੱਚ ਨੁਕਸਾਨ ਹੋਇਆ

ਅਤੇ ਲਗਪਗ 148 ਲੋਕਾਂ ਦੀ ਮੌਤ ਹੋ ਗਈ। ਜੋ ਕਿ ਇੱਕ ਬਹੁਤ ਹੀ ਵੱਡੀ ਦੁਖਤ ਘਟਨਾ ਸੀ ਦੋਸਤੋ ਪਰ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਕਿ ਇਸ ਘਟਨਾ ਦੇ ਵਾਪਰਨ ਤੋਂ ਗਿਆਰਾਂ ਸਾਲ ਬਾਅਦ ਜਦੋਂ ਇੱਕ ਆਦਮੀ ਵਾਪਸ ਆਪਣੇ ਘਰ

ਜਿੰਦਾਂ ਮੁੜਦਾ ਹੈ ਤਾਂ ਇਹ ਕਿਵੇਂ ਵਾਪਰਦਾ ਹੈ। ਇਹ ਜਾਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਦੋਸਤੋ ਅਸਲ ਦੇ ਵਿੱਚ ਇੱਕ ਆਦਮੀ। ਜਿਸ ਦੀ ਵੀ ਉਨ੍ਹਾਂ ਲੋਕਾਂ ਦੇ ਵਿੱਚ ਹੀ ਮੌਤ ਗਿਣੀ ਗਈ ਸੀ ਉਹ ਗਿਆਰਾਂ ਸਾਲ ਬਾਅਦ ਕਿਵੇਂ ਮੁੜਦਾ ਹੈ।

ਆਓ ਜਾਣਦੇ ਹਾਂ, ਦੋਸਤੋ ਅਸਲ ਵਿੱਚ ਜਦੋਂ ਉਨ੍ਹਾਂ ਯਾਤਰੀਆਂ ਦੀ ਮੌਤ ਹੋਈ ਸੀ ਤਾਂ ਸਰਕਾਰ ਦਾ ਕਹਿਣਾ ਹੈ। ਕਿ ਜਿਨ੍ਹਾਂ ਜਿਨ੍ਹਾਂ ਦੇ ਪਰਿਵਾਰ ਦੇ ਲੋਕ ਉਸ ਵਿੱਚ ਹੋਣਗੇ ਤਾਂ ਘਰ ਵਿਚੋਂ ਪੰਜ ਲੱਖ ਰੁਪਿਆ ਦਿੱਤਾ ਜਾਵੇਗਾ। ਅਤੇ ਇਕ ਜੀਅ ਨੂੰ

ਨੌਕਰੀ ਵੀ ਦਿੱਤੀ ਜਾਵੇਗੀ। ਇਸੇ ਦੇ ਚੱਲਦੇ ਉਸ ਆਦਮੀ ਨੇ ਵੀ ਆਪਣੀ ਮੌਤ ਘੋਸ਼ਿਤ ਕਰ ਦਿੱਤੀ। ਪਰ ਉਸ ਦੀ ਲਾਸ਼ ਨੂੰ ਉਸ ਦੇ ਬਾਪ ਦੇ ਡੀਐਨਏ ਦੇ ਨਾਲ ਪਛਾਣਿਆ ਗਿਆ ਸੀ। ਪਰ ਗਿਆਰਾਂ ਸਾਲ ਬਾਅਦ ਰੇਲਵੇ ਦੀ ਇਕ

ਆਫੀਸਰ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ। ਕਿ ਜਿਸ ਆਦਮੀ ਦੇ ਮਰਨ ਦੇ ਕਾਰਨ ਉਸ ਦੇ ਪਰਿਵਾਰ ਨੂੰ ਪੰਜ ਲੱਖ ਰੁਪਿਆ ਦਿੱਤਾ ਗਿਆ ਸੀ। ਅਤੇ ਨੌਕਰੀ ਦਿੱਤੀ ਗਈ ਸੀ ਉਹ ਆਦਮੀ ਤਾਂ ਹਾਲੇ ਵੀ ਦਿੰਦਾ ਹੈ। ਅੱਗੇ ਕੀ ਵਾਪਰਿਆ ਇਹ

ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ

ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *