Wednesday , July 28 2021

ਮਨੁੱਖ ਚ ਭੂਤ ਪੇ੍ਤ ਆਤਮਾ ਇੰਝ ਆਉਦੀ !

ਆਦਮੀ ਅਤੇ ਔਰਤ ਵਿੱਚ ਭੂਤ ਪ੍ਰੇਤ ਕਿਸ ਆਉਂਦੇ ਨੇ ਆਹ ਕਰ ਕੇ ਦੋਸਤੋ ਅਸੀਂ ਦੱਸਾਂਗੇ ਕਿ ਕਿਸ ਤਰ੍ਹਾਂ ਪੌਣ ਆਉਂਦੀ ਹੈ ਤੇ ਕਿਵੇਂ ਇਹ ਲੋਕ ਪੌਣ ਲਿਆਉਂਦੇ ਹਨ ਜਿਵੇਂ ਕਿ ਕੋਈ ਵਿਅਕਤੀ ਜੋ ਕਿ ਪਰੇਸ਼ਾਨੀ ਨਾਲ ਅਤੇ ਦੁੱਖਾਂ ਨਾਲ ਘਿਰਿਆ ਹੁੰਦਾ ਹੈ

ਤੇ ਉਹ ਕਿਸੇ ਤਾਂਤਰਿਕ ਵਿੱਦਿਆ ਜਾਂ ਭੂਤ ਹਟਾਉਣ ਵਾਲੇ ਵਿਅਕਤੀ ਤੋਂ ਚਲਾ ਜਾਂਦਾ ਹੈ ਦੋਸਤੋ ਉਨ੍ਹਾਂ ਨੇ ਪਹਿਲਾਂ ਹੀ ਸੋਚ ਦੇ ਟਾਈਮ ਟੇਬਲ ਸਾਰਾ ਰੱਖਿਆ ਹੁੰਦਾ ਹੈ ਕਿ ਏਨੇ ਟੈਮ ਤੇ ਅਸੀਂ ਇਸ ਤਰ੍ਹਾਂ ਕਰਨਾ ਹੈ ਤੇ ਜੋ ਕਿ ਭਗਤ ਆਉਂਦੇ ਹਨ

ਤੇ ਉਨ੍ਹਾਂ ਨੂੰਹ ਆਪਣੇ ਭੁਚੱਕੇ ਵਿੱੱਚ ਲੈ ਲਈਏ ਇਸੇ ਤਰ੍ਹਾਂ ਜੋ ਦੁਖੀ ਵਿਅਕਤੀ ਉਨ੍ਹਾਂ ਦੇ ਕੋਲ ਆਪਣੀ ਸਮੱਸਿਆ ਲੈ ਕੇ ਜਾਂਦਾ ਹੈ ਤੇ ਉਹ ਪਹਿਲਾਂ ਹੀ ਤਿਆਰ ਬੈਠੇ ਹੁੰਦੇ ਹਨ ਅਤੇ ਜਦੋਂ ਉਹ ਵਿਅਕਤੀ ਸਿਰ ਘੁਮਾਉਣ ਲੱਗ ਪੈਂਦਾ ਜਿਸ ਨੇ

ਉਹ ਮਸਲਿਆਂ ਦਾ ਹੱਲ ਦੱਸਣਾ ਹੁੰਦਾ ਹੈ ਭਗਤਾਂ ਦੇ ਆਇਆ ਤੇ ਫਿਰ ਉਹ ਇਸੇ ਤਰ੍ਹਾਂ ਜਦੋਂ ਪਾਉਣ ਆ ਜਾਂਦੀ ਹੈ ਵਿਅਕਤੀ ਨੂੰ ਜਾਂ ਔਰਤ ਹੁੰਦੀ ਹੈ ਤੇ ਉਹ ਸਾਰੀ ਬੋਲੀ ਹੀ ਘੁਮਾ ਦੇ ਹਨ ਕਿਉਂਕਿ ਉਹ ਸਿਰ ਇਕੱਲਾ ਇਸ ਕਰਕੇ ਨਹੀਂ ਘੁਮਾਉਂਦੇ

ਕਿਉਂਕਿ ਸਿਰ ਘੁਮਾਉਣ ਨਾਲ ਬੀਪੀ ਵਧ ਜਾਂਦਾ ਹੈ ਇਸ ਤਰ੍ਹਾਂ ਉਹ ਸਾਰੀ ਬੌਡੀ ਕਮਾ ਲੈਂਦੇ ਹਨ ਅਤੇ ਉਸ ਨੂੰ ਉਸ ਦੀਆਂ ਪ੍ਰੋਬਲਾਮਸ ਜੋ ਚੱਲ ਰਹੀਆਂ ਹੁੰਦੀਆਂ ਹਨ ਉਸ ਬਾਰੇ ਦੱਸਣ ਲੱਗ ਪੈਂਦੀਆਂ ਨੇ ਤੇ ਫਿਰ ਇਸ ਤਰ੍ਹਾਂ ਲੋਕਾਂ ਨੂੰ ਆਪਣੇ

ਝਾਂਸੇ ਵਿਚ ਫਸਾ ਲੈਂਦੇ ਹਨ ਅਤੇ ਪੈਸਾ ਕਮਾਉਣ ਦਾ ਢੰਗ ਲੱਭ ਲੈਂਦੇ ਹਨ ਦੋਸਤ ਹੋਈ ਸੋਚਿਆ ਹੈ ਕਿ ਇਨ੍ਹਾਂ ਨੂੰ ਪਿਛਲੀ ਹਿਸਟਰੀ ਬਾਰੇ ਪੁੱਛਿਆ ਜਾਵੇ ਜਿਵੇਂ ਕਿ ਉਸ ਪਰਮਾਤਮਾ ਨਾਲ ਜੁੜੀਆਂ ਗੱਲਾਂ ਬਾਰੇ ਬਹੁਤੀ ਜਾਣਕਾਰੀ ਨਹੀਂ ਹੁੰਦੀ ਇਹ

ਬਸ ਆਪਣਾ ਕੰਮ ਤੋਰਨ ਲਈ ਇਸ ਤਰ੍ਹਾਂ ਦੇ ਅੰਧ ਵਿਸ਼ਵਾਸ ਵਾਲੇ ਕੰਮ ਕਰਦੇ ਹਨ ਤਾਂ ਕਿ ਲੋਕ ਇਨ੍ਹਾਂ ਨੂੰ ਪੈਸੇ ਦੇਣ ਇਸ ਬਦਲੇ ਇਨ੍ਹਾਂ ਨੇ ਇੱਕ ਧੰਦਾ ਤੋਰ ਰਿਹਾ ਹੁੰਦਾ ਹੈ ਤਾਂ ਕਿ ਲੋਕ ਇਨ੍ਹਾਂ ਨਾਲ ਪ੍ਰਭਾਵਿਤ ਹੋ ਕੇ ਪੈਸੇ ਜਾਣੇ ਇਸ ਤਰ੍ਹਾਂ ਦੋਸਤੋ

ਇਨ੍ਹਾਂ ਦੇ ਭੁਲੇਖਿਆਂ ਵਿਚ ਨਹੀਂ ਆਉਣਾ ਚਾਹੀਦਾ ਕਿਉਂਕਿ ਜੋ ਤੁਸੀਂ ਆਪਣੀ ਸੋਚ ਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਬਤੀਤ ਕਰੋਗੇ ਉਹੀ ਹੀ ਤੁਹਾਨੂੰ ਗਿੱਲਾਂ ਏ ਜਿਵੇਂ ਕਿ ਛੋਟੀ ਸੋਚ ਰੱਖਦੇ ਨੇ ਇਸ ਤਰ੍ਹਾਂ ਦੇ ਲੋਕ ਜੋ ਇਨ੍ਹਾਂ

ਅੰਧ ਵਿਸ਼ਵਾਸਾਂ ਵਿਚ ਪੈ ਜਾਂਦੇ ਹਨ ਜਿਹੜੇ ਲੋਕ ਵੱਡੀ ਸੋਚ ਰੱਖਦੇ ਹਨ ਉਹ ਇਨ੍ਹਾਂ ਅੰਧ ਵਿਸ਼ਵਾਸਾਂ ਚ ਨਹੀਂ ਫਸਦੀ ਕਿਉਂਕਿ ਉਹ ਪੜ੍ਹੇ ਲਿਖੇ ਹੁੰਦੇ ਹਨ ਉਨ੍ਹਾਂ ਨੂੰ ਕੌਫੀ ਨਾਲ ਜਿਊਂਦੀ ਹੈ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ ਜੇ ਆਪਾਂ ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਖਤਮ ਕਰਾਂਗੇ ਅਤੇ ਅੱਛਾਈਆਂ ਨੂੰ ਪੈਦਾ ਕਰਾਂਗੇ ਤੇ ਜ਼ਿੰਦਗੀ ਖ਼ੁਦ ਬਖ਼ੁਦ ਵਧੀਆ ਬਤੀਤ ਹੋਵੇਗੀ

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *