Monday , August 2 2021
Breaking News

ਇਹਨਾ ਦੀ ਹਰਕਤ ਦੇਖਲੋ ਪੂਰੇ ਦੇਸ ਨੂੰ ਕੀਤਾ ਸਰਮਸਾਰ !

ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਸੋਸ਼ਲ ਮੀਡੀਆ ਨਿਆਂ ਪ੍ਰਣਾਲੀ ਬਹੁਤ ਹੀ ਜ਼ਿਆਦਾ ਹੈਰਾਨ ਕਰ ਦੇਣ ਵਾਲੀਆਂ ਵੀਡੀਓਜ਼ ਚਿਣਨ ਦੇਖ ਕੇ ਤੁਸੀਂ ਵੀ ਹੈਰਾਨ ਹੋ। ਜਾਓਗੇ ਕਿ ਅਜਿਹਾ ਕਿਵੇਂ ਹੋ ਸਕਦਾ ਹੈ ਦੂਸਰਾ ਸਭ ਤੋਂ ਪਹਿਲਾ

ਗੱਲ ਕਰਦੀ ਹੈ। ਅਮਰੀਕਾ ਦੀ ਇਕ ਵੀਡੀਓ ਦੀ ਜਿਸ ਦੇ ਵਿੱਚ ਇੱਕ ਮਛਲੀ ਜਿਸ ਦੇ ਸਰੀਰ ਉੱਪਰ ਆਦਮੀ ਹੱਥ ਰੱਖ ਰਿਹਾ ਸੀ। ਤਾਂ ਉਹ ਆਪਣੇ ਮੂੰਹ ਖੋਲ ਰਹੀ ਸੀ ਰੀਵਿਊ ਹੱਸ ਰਹੀ ਹੋਵੇ ਪਰ ਅਸਲ ਵਿੱਚ ਸੱਚਾਈ ਕੁਝ ਹੋਰ ਹੈ।

ਆਫੀਸ਼ਲ ਨੇ ਦੱਸਿਆ ਸੀ ਕਿ ਪਹਿਲਾ ਹੀ ਉਸ ਮਛਲੀ ਨੂੰ ਪਾਣੀ ਤੋਂ ਬਾਹਰ ਕੱਢਣ ਕਾਰਨ ਘੁਟਣ ਮਹਿਸੂਸ ਹੋ ਰਹੀ ਸੀ। ਅਤੇ ਉਸ ਦੇ ਸਰੀਰ ਉੱਪਰ ਹੱਥ ਰੱਖ ਕੇ ਉਸ ਨੂੰ ਹੋਰ ਸਾਹ ਲੈਣ ਦੀ ਤੰਗੀ ਹੋ ਰਹੀ ਸੀ। ਜਿਸ ਕਾਰਨ ਉਹ

ਆਪਣੇ ਮੂੰਹ ਨੂੰ ਵੱਡਾ ਖੋਲ੍ਹ ਲਈ ਸੀ। ਪਰ ਫਿਰ ਵੀ ਉਸ ਨੂੰ ਸਾਹ ਨਹੀਂ ਲੈ ਰਿਹਾ ਸੀ। ਇਸ ਕਾਰਨ ਉਸ ਦੀ ਜਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ। ਅਸਲ ਵਿੱਚ ਦੋਸਤੋ ਉਸ ਆਦਮੀ ਨੇ ਥੋੜ੍ਹੀ ਜਿਹੀ ਪਾਪੂਲੈਰਿਟੀ ਲੈਣ ਦੀ

ਉਸ ਮੱਛਲੀ ਵੀ ਜਾਣ ਦੇ ਨਾਲ ਖਿਲਵਾੜ ਕੀਤਾ ਹੈ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ

ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *