Monday , August 2 2021
Breaking News

ਇੱਕ ਵਾਰ ਚ ਖਾਸੀ ਸਰਦੀ ਬੰਦ ਨੱਕ ਕਫ ਤੋ ਛੁਟਕਾਰਾ !

ਦੋਸਤੋ ਸਰਦੀ ਖਾਂਸੀ ਦੀ ਸਮੱਸਿਆ ਜੇਕਰ ਮੌਸਮ ਦੇ ਹਿਸਾਬ ਨਾਲ ਹੁੰਦੀ ਹੈ ਤਾਂ ਚਿੰਤਾ ਦੀ ਗੱਲ ਨਹੀਂ ਹੁੰਦੀ। ਜੇਕਰ ਤੁਹਾਡੀ ਸਰਦੀ ਖਾਂਸੀ ਦੀ ਸਮੱਸਿਆ ਜ਼ਿਆਦਾ ਸਮੇਂ ਤੋਂ ਹੋ ਰਹੀ ਹੈ ਅਤੇ ਛਾਤੀ ਦੇ ਵਿੱਚ ਬਲਗ਼ਮ ਪੈਦਾ ਹੋ ਰਹੀ ਹੈ ਤਾਂ ਤੁਹਾਨੂੰ

ਘਰੇਲੂ ਨੁਸਖ਼ੇ ਅਪਣਾ ਲੈਣੇ ਚਾਹੀਦੇ ਹਨ। ਸਰਦੀ ਖਾਂਸੀ ਦੀ ਸਮੱਸਿਆ ਨੂੰ ਖਤਮ ਕਰਨ ਦੇ ਲਈ ਅੱਜ ਅਸੀ ਤੁਹਾਨੂੰ ਇੱਕ ਘਰੇਲੂ ਨੁਸਖਾ ਦੱਸਾਂਗੇ।ਇਹ ਨੁਸਖਾ ਬਹੁਤ ਹੀ ਕਾਰਗਰ ਸਾਬਤ ਹੋਣ ਵਾਲਾ ਹੈ।ਸਭ ਤੋਂ ਪਹਿਲਾਂ ਤੁਸੀਂ ਇੱਕ ਤਸਲੇ

ਦੇ ਵਿੱਚ 200 ਮਿਲੀਲੀਟਰ ਪਾਣੀ ਲੈ ਲਵੋ।ਜਦੋਂ ਪਾਣੀ ਗਰਮ ਹੋ ਜਾਵੇ ਤਾਂ ਅਸੀਂ ਇਸ ਵਿੱਚ ਇੱਕ ਅਦਰਕ ਦੇ ਟੁਕੜੇ ਨੂੰ ਕੱਦੂਕਸ ਕਰਕੇ ਪਾ ਦੇਵਾਂਗੇ।ਦੂਸਰੀ ਚੀਜ਼ ਅਸੀਂ ਇੱਕ ਪਾਨ ਦਾ ਪੱਤਾ ਲਵਾਂਗੇ ਅਤੇ ਉਸ ਦੇ ਛੋਟੇ-ਛੋਟੇ ਟੁਕੜੇ ਕਰ ਕੇ

ਉਸ ਪਾਣੀ ਦੇ ਵਿੱਚ ਪਾ ਦੇਵਾਂਗੇ।ਚਾਰ ਤੋਂ 5 ਕਾਲੀਆਂ ਮਿਰਚਾਂ ਨੂੰ ਕੁੱਟ ਕੇ ਇਸ ਇਸ ਪਾਣੀ ਦੇ ਵਿੱਚ ਪਾ ਦੇਵੋ।ਹੁਣ ਦੋਸਤੋ ਅਸੀਂ ਤੁਲਸੀ ਦੇ ਚਾਰ ਤੋਂ ਪੰਜ ਪੱਤੇ ਲਵਾਂਗੇ ਅਤੇ ਇਸ ਪਾਣੀ ਦੇ ਵਿੱਚ ਪਾ ਦੇਵਾਂਗੇ।ਹੁਣ ਅਸੀਂ ਇੱਕ ਚਮਚ ਗੁੜ ਕੁੱਟ ਕੇ

ਇਸ ਪਾਣੀ ਵਿੱਚ ਪਾ ਦੇਵਾਂਗੇ ਅਤੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਉਬਲਣ ਦੇਵਾਂਗੇ।ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਤੁਸੀਂ ਬੰਦ ਕਰ ਦੇਣੀ ਹੈ।ਇਸ ਕਾੜ੍ਹੇ ਨੂੰ ਤੁਸੀਂ ਛਾਣ ਕੇ ਦੋ ਹਿੱਸਿਆਂ ਵਿੱਚ ਵੰਡ ਲਵੋ।ਇਹਨਾਂ ਵਿੱਚ ਇੱਕ-ਇੱਕ ਚਮਚ

ਸ਼ਹਿਦ ਦਾ ਮਿਲਾ ਲਵੋ।ਇਸ ਨੂੰ ਤੁਸੀਂ ਦਿਨ ਵਿੱਚ ਦੋ ਵਾਰ ਸੇਵਨ ਕਰਨਾ ਹੈ ਅਤੇ ਜਦੋਂ ਵੀ ਤੁਸੀਂ ਸੇਵਨ ਕਰਨਾ ਹੈ ਇਸ ਨੂੰ ਹਲਕਾ ਜਿਹਾ ਗਰਮ ਕਰਨਾ ਹੈ। ਇਸ ਦੇ ਪਹਿਲੇ ਸੇਵਨ ਨਾਲ ਹੀ ਤੁਹਾਡੀ ਸਰਦੀ-ਖਾਂਸੀ ਕਾਫੀ

ਹੱਦ ਤੱਕ ਖਤਮ ਹੋ ਜਾਵੇਗੀ।ਸੋ ਦੋਸਤੋ ਇਸ ਨੁਸਖੇ ਨੂੰ ਜ਼ਰੂਰ ਅਜ਼ਮਾਓ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ

ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸੂਗਰ ਤੋ ਮਿਲੇਗੀ ਰਾਹਤ ਕਦੇ ਨਹੀ ਆਵੇਗਾ ਹਾਰਟ ਅਟੈਕ !

ਦੋਸਤੋ ਸਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ ਸਾਨੂੰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ,ਜਿਹਨਾਂ …

Leave a Reply

Your email address will not be published. Required fields are marked *