ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਅ ਜਿ ਹੇ ਬਜ਼ੁਰਗ ਦੀ ਕਹਾਣੀ ਜੋ ਕਿ ਪੈਂਹਠ ਸਾਲ ਦਾ ਸੀ ਅਤੇ ਉਸ ਨੇ ਫਿਰ ਵੀ ਇੱਕ ਲੜਕੀ ਨਾਲ ਵਿਆਹ ਕਰਾ ਕੇ ਉਸ ਦੀ ਜ਼ਿੰਦਗੀ ਤਬਾਹ ਕਰ ਦਿੱਤੀ ਆਓ ਜਾਣਦੇ ਹਾਂ ਕਿ ਵੇਂ।
ਦੋਸਤੋ ਅਸਲ ਦੇ ਵਿੱਚ ਇੱਕ ਵਿਆਹ ਦੇ ਵਿੱਚ ਜਦੋਂ ਇੱ ਕ ਪੈਂਹਠ ਸਾਲਾ ਬਜ਼ੁਰਗ ਆਦਮੀ ਜੋ ਕਿ ਬਹੁਤ ਟੌਹਰ ਕੱਢ ਕੇ ਰੱਖਦਾ ਸੀ ਕੁੜੀ ਨੂੰ ਦੇਖਦਾ ਹੈ ਤਾਂ ਉਸ ਨੂੰ ਪਸੰਦ ਕਰ ਲੈਂਦਾ ਹੈ। ਫਿਰ ਉਹ ਉਸ ਦੇ ਘਰ ਜਾਂਦਾ ਹੈ ਤੇ ਉਸ ਦੇ ਘਰ ਵਾਲਿਆਂ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕ ਰ ਦਾ ਹੈ।
ਜਿਸ ਤੋਂ ਬਾਅਦ ਉਸ ਦੇ ਘਰਵਾਲੇ ਉਸ ਦੀਆਂ ਗੱ ਲਾਂ ਵਿੱਚ ਆ ਜਾਂਦੇ ਹਨ ਅਤੇ ਐਤਵਾਰ ਵਾਲੇ ਦਿਨ ਉਨ੍ਹਾਂ ਦੇ ਘਰ ਰੋਟੀ ਦੇ ਜਾਂਦਾ ਹੈ। ਜਿਸ ਕਾਰਨ ਉਸ ਨੂੰ ਕੁੜੀ ਵੀ ਉਨ੍ਹਾਂ ਦੀ ਘਰ ਇਕੱਲੀ ਮਿਲ ਜਾਵੇ ਜਿਸ ਟੋਆ ਲੂਨਰ ਗੱਲਾਂ ਵਿੱਚ ਕਹਿ ਦਿੰਦਾ ਹੈ। ਕਿ ਉਸ ਨੂੰ ਕੈਨੇਡਾ ਦੇ ਵਿੱਚ ਪੀ ਆ ਰ ਮਿਲੀ ਹੈ।
ਅਤੇ ਉਹ ਕਰੋੜਾਂ ਦਾ ਮਾਲਿਕ ਹੈ ਹੁਣ ਕਿਸੇ ਨਾਲ ਵਿਆਹ ਕਰਾਉਣਾ ਚਾਹੁੰਦਾ ਹੈ। ਕਿਉਂਕਿ ਉਸਦੀ ਪਹਿਲੀ ਪਤਨੀ ਮਰ ਚੁੱਕੀ ਹੈ ਅਤੇ ਹੁਣ ਜਿਸ ਨਾਲੋਂ ਵਿਆਹ ਕਰਾਵੇਂਗਾ ਸਾਰੀ ਜਾਇਦਾਦ ਉਸ ਦੀ ਡਾਫ ਲਗਾ ਦੇਵੇਗਾ। ਇਸ ਤੋਂ ਬਾਅਦ ਦੋ ਘਰਵਾਲਿਆਂ ਨੂੰ ਹੱਥ ਵਿੱਚ ਮੈਨੇਜਰ ਹੈ
ਅਤੇ ਉਨ੍ਹਾਂ ਦੀ ਬਾਈ ਸਾਲ ਦੀ ਕੁੜੀ ਦਾ ਵਿਆਹ ਆ ਪ ਣੇ ਨਾਲ ਕਰਾਰ ਦਿੰਦਾ ਹੈ। ਇਸ ਤੋਂ ਇਕ ਹਫ਼ਤੇ ਬਾਅਦ ਹੀ ਪਤਾ ਲੱਗਦਾ ਹੈ। ਕਿ ਨਾ ਤਾਂ ਉਹ ਕਰੋੜਾਂ ਦਾ ਮਾਲਕ ਹੈ ਅਤੇ ਨਾ ਹੀ ਉਸ ਕੈਨੇਡਾ ਦੀ ਪੀ ਆ ਰ ਹੈ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗ ਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇ ਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।