Wednesday , July 28 2021

ਇਹਨਾ ਲੜਕੀਆ ਨੇ ਕੀਤਾ ਕੁਝ ਅਜਿਹਾ ਦੇਖਣ ਵਾਲਿਆ ਦੀ ਲੱਗੀ ਭੀੜ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਨ੍ਹਾਂ ਚਾਰ ਲੜਕੀਆਂ ਨੇ ਕੀਤਾ ਕੁਝ ਐਸਾ ਕੰਮ ਜਿਸ ਨੂੰ ਦੇਖ ਕੇ ਪਿੰਡ ਵਾਲੇ ਉਲਟ ਪੈ ਗਏ ਅਤੇ ਤੁਸੀਂ ਵੀ ਦੇਖ ਕੇ ਹੈਰਾਨ ਹੋ ਜਾਓਗੇ ਮਹਾਰਾਸ਼ਟਰ ਦੇ ਚੰਦਰਪੁਰ ਪਿੰਡ ਤੋਂ ਮਾਮਲਾ ਸਾਹਮਣੇ

ਆਇਆ ਹੈ ਜਿੱਥੇ ਕਿ ਚਾਰ ਬੇਟੀਆਂ ਨੇ ਆਪਣੇ ਮ੍ਰਿਤਕ ਪਿਤਾ ਨੂੰ ਕੰਧਾਂ ਦਿੱਤਾ ਇਸ ਵਿੱਚ ਪਿੰਡ ਵਾਲਿਆਂ ਨੇ ਇਨ੍ਹਾਂ ਨਾਲ ਮਿਲਣਾ ਜੁਲਣਾ ਇਸਲਈ ਘਟਾ ਦਿੱਤਾ ਸੀ ਕਿਉਂਕਿ ਇਹ ਆਪ ਵੀ ਉਨ੍ਹਾਂ ਨਾਲ ਕੋਈ ਵੀ ਪ੍ਰੋਗਰਾਮ ਹੁੰਦਾ ਸੀ ਪਿੰਡ ਵਿੱਚ

ਤੇ ਉਨ੍ਹਾਂ ਦੇ ਪ੍ਰੋਗਰਾਮ ਤੇ ਸ਼ਾਮਲ ਨਹੀਂ ਹੁੰਦੇ ਸਨ ਇਸੇ ਦੌਰਾਨ ਸਰਪੰਚ ਨੇ ਕਿਹਾ ਸੀ ਕਿ ਇਨ੍ਹਾਂ ਦੇ ਵੀ ਕੋਈ ਫੰਕਸ਼ਨ ਤੇ ਨਹੀਂ ਜਾਏਗਾ ਚਾਹੇ ਕੋਈ ਮ੍ਰਿਤਿਕ ਹੋ ਜਾਵੇ ਤਾਂ ਵੀ ਇਨ੍ਹਾਂ ਦੇ ਉਸ ਸਮਾਗਮ ਚ ਨਹੀਂ ਜਾਣਾ ਇਸੇ ਤਰ੍ਹਾਂ ਜੇਕਰ ਕੋਈ ਗਿਆ ਤਾਂ

ਉਸ ਦਾ ਹੁੱਕਾ ਪਾਣੀ ਬੰਦ ਕੀਤਾ ਜਾਵੇਗਾ ਇਸ ਦੇ ਚਲਦਿਆਂ ਲੋਕ ਉਹਨਾਂ ਨਾਲ ਮਿਲਣਾ ਜੁਲਣਾ ਘਟਾ ਦਿੱਤਾ ਸੀ ਇਸੇ ਤਰ੍ਹਾਂ ਸਿਲਸਿਲਾ ਚਲਦਾ ਰਿਹਾ ਤੇ ਲੋਕਾਂ ਨੇ ਉਨ੍ਹਾਂ ਨਾਲ ਮਿਲਣਾ ਜੁਲਣਾ ਘਟਾ ਦਿੱਤਾ ਇਸੇ ਦੌਰਾਨ ਜਦੋਂ ਚਾਰ ਬੇਟੀਆਂ

ਦੇ ਪਿਤਾ ਸੁਰੇਸ਼ ਦੀ ਮੌਤ ਹੋ ਗਈ ਤਾ ਉਸ ਦੀ ਮੌਤ ਤੇ ਕੋਈ ਵੀ ਪਿੰਡ ਦਾ ਬੰਦਾ ਨਹੀਂ ਪਹੁੰਚਿਆ ਜਿਸ ਦੌਰਾਨ ਚਾਰ ਬੇਟੀਆਂ ਨੇ ਹੀ ਕੰਧਾਂ ਦੇ ਕੇ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕੀਤਾ ਅਤੇ ਬੇਟੀਆਂ ਦਾ ਕਹਿਣਾ ਸੀ ਕਿ ਅਸੀਂ ਇਸ ਕਰਕੇ

ਨਹੀਂ ਲੋਕਾਂ ਦੇ ਪ੍ਰੋਗਰਾਮਾਂ ਤੇ ਜਾਦੇ ਨੇ ਏ ਸੀ ਕਿਉਂਕਿ ਉੱਤੇ ਪੈਸਾ ਖ਼ਰਚ ਹੋਣਾ ਸੀ ਉਨ੍ਹਾਂ ਨੇ ਇਸੇ ਪੈਸੇ ਦੇ ਆਪਣੇ ਪਿਤਾ ਦਾ ਇਲਾਜ ਕਰਵਾਉਣਾ ਸੀ ਇਸੇ ਦੌਰਾਨ ਉਹ ਕਿਸੇ ਫੰਕਸ਼ਨ ਤੇ ਨਹੀਂ ਜਾਂਦੇ ਸਨ ਪਰ ਪਿੰਡ ਦੇ ਸਰਪੰਚ ਨੇ ਬਿਨਾਂ ਕੁਝ

ਸੋਚੇ ਸਮਝੇ ਇਹ ਫ਼ੈਸਲਾ ਸੁਣਾ ਦਿੱਤਾ ਕਿ ਉਨ੍ਹਾਂ ਦੇ ਕਿਸੇ ਵੀ ਫੰਕਸ਼ਨ ਤੇ ਨਹੀਂ ਜਾਣਾ ਤੇ ਲੋਕ ਇਸੇ ਤਰ੍ਹਾਂ ਹੀ ਕਰਦੇ ਸਨ ਤੁਹਾਨੂੰ ਕੀ ਲੱਗਦਾ ਹੈ ਕਿ ਲੋਕਾਂ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਸਾਨੂੰ ਸਰੀਰ ਦੱਸਣਾ ਇਹ ਜਾਣਕਾਰੀ

ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *