Monday , August 2 2021
Breaking News

ਹਸਪਤਾਲ ਚ ਕੁੜੀ ਨੂੰ ਚਿੰਬੜੀ ਰੂਹ ਛੱਤ ਤੇ ਲੱਗੀ ਪੁੱਠੀ ਲਮਕਣ !

ਹੌਸਪਿਟਲ ਵਿਚ ਭੂਤਾਂ ਨੇ ਲਗਾਇਆ ਡੇਰਾ ਗੁਰਬਾਣੀ ਵਿਚਾਰ ਇਹ ਮਾਮਲਾ ਕਰਨਵੀਰ ਸਿੰਘ ਡਾ ਮੋਗਾ ਤੋਂ ਹਨ ਇਹ ਡਾਕਟਰ ਜੋ ਕਿ ਭੂਤਾਂ ਪ੍ਰੇਤਾਂ ਤੇ ਯਕੀਨ ਨਹੀਂ ਕਰਦੇ ਸਨ ਇਸ ਡਾਕਟਰ ਨਾਲ ਇਹ ਘਟਨਾ ਦੋ ਹਜਾਰ ਚੌਦਾਂ ਵਿੱਚ ਵਾਪਰੀ ਜਿਸ ਤੋਂ ਇਨ੍ਹਾਂ ਨੂੰ

ਯਕੀਨ ਹੋ ਗਿਆ ਕਿ ਭੂਤ ਪ੍ਰੇਤ ਵੀ ਹੁੰਦੇ ਹਨ ਸਭ ਤੋਂ ਪਹਿਲਾਂ ਇਨ੍ਹਾਂ ਦੀ ਜਦੋਂ ਦੋ ਹਜਾਰ ਚੌਦਾਂ ਵਿੱਚ ਹਰਿਆਣਾ ਦੇ ਕਿਸੇ ਹਸਪਤਾਲ ਵਿਚ ਆਪ੍ਰੇਸ਼ਨ ਕਰਨ ਲਈ ਗਏ ਅਤੇ ਉਹ ਉਥੇ ਹਸਪਤਾਲ ਵਿਚ ਆਪ੍ਰੇਸ਼ਨ ਕਰਨ ਲਈ ਉਨ੍ਹਾਂ ਨੂੰ ਕਹਿ ਦਿੱਤਾ ਕਿ ਥੋੜ੍ਹਾ ਸਮਾਂ ਲੱਗੇਗਾ ਪਰੇਸ਼ਨ

ਕਰਨ ਲਈ ਇਸ ਲਈ ਉਹ ਇਕ ਕੰਟੀਨ ਵਿੱਚ ਚਲੇ ਜਾਂਦੇ ਹਨ ਜਿੱਥੇ ਕਿ ਉਹ ਆਪਣੀ ਥਕਾਵਟ ਨੂੰ ਦੂਰ ਕਰਨ ਲਈ ਕੌਫ਼ੀ ਲੈਂਦੇ ਹਨ ਅਤੇ ਉੱਥੇ ਬੈਠ ਜਾਂਦੇ ਹਨ ਉਨ੍ਹਾਂ ਨਾਲ ਹੁੰਦਾ ਕੀ ਐ ਕਿ ਅਚਾਨਕ ਉਨ੍ਹਾਂ ਦੇ ਕੰਨਾਂ ਵਿੱਚ ਇੱਕ ਆਵਾਜ਼ ਜਿਹੀ ਆਉਂਦੀ ਹੈ ਤੇ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ

ਕਿ ਇੱਥੇ ਕੋਈ ਹੈ ਪਰ ਉਹ ਜਦੋਂ ਪਿੱਛੇ ਮੁੜ ਕੇ ਦੇਖਦੇ ਹਨ ਤਾਂ ਉੱਥੇ ਕੋਈ ਵੀ ਨਹੀਂ ਹੁੰਦਾ ਉਨ੍ਹਾਂ ਤੋਂ ਸਿਵਾ ਫਿਰ ਡਾਕਟਰ ਨੇ ਸੋਚਿਆ ਕਿ ਚਲੋ ਮੈਂ ਸ਼ਹਿਦ ਥਕਾਵਟ ਹੋ ਗਈ ਹੈ ਆਰਾਮ ਕਰ ਲੇਨਾ ਹਾਂ ਕਮਰੇ ਵਿੱਚ ਜਾ ਕੇ ਇਸੇ ਤਰ੍ਹਾਂ ਉਹ ਇੱਕ ਕਮਰੇ ਵਿੱਚ ਜਾਂਦੇ ਹਨ ਅਤੇ ਆਰਾਮ ਕਰਨ ਲੱਗ ਪੈਂਦੇ ਹਨ ਤੇ ਇਸੇ ਦੌਰਾਨ ਉਨ੍ਹਾਂ ਨੂੰ ਸੁੱਤੇ ਪਿਆਂ ਨੂੰ ਝਾਂਜਰਾਂ ਦੀ ਛਣਕਣ ਦੀ ਆਵਾਜ਼ ਆਉਂਦੀ ਹੈ ਜਿਸ ਦੌਰਾਨ ਉਹ ਅਚਾਨਕ ਖੜ੍ਹੇ ਹੋ ਜਾਂਦੇ ਹਨ ਅਤੇ ਕਮਰੇ ਤੋਂ ਬਾਹਰ ਜਾ ਕੇ ਦੇਖਦੇ

ਹਨ ਕਿ ਸਾਰਾ ਖੰਡਰ ਪਿਆ ਹੁੰਦਾ ਹੈ ਹਸਪਤਾਲ ਇਸ ਨੂੰ ਦੇਖ ਕੇ ਉਹ ਕਾਫ਼ੀ ਡਰ ਜਾਂਦੇ ਹਨ ਅਤੇ ਇਸੇ ਤਰ੍ਹਾਂ ਉਹ ਫਿਰ ਅਗਲੇ ਕਮਰੇ ਵਿੱਚ ਜਾਂਦੇ ਹਨ ਜਿੱਥੇ ਕਿ ਬਹੁਤ ਸਾਰੇ ਲੋਕ ਹੱਸਦੇ ਹਨ ਅਤੇ ਉਹ ਦੇਖਦੇ ਹਨ ਕਿ ਚਿੱਟੇ ਕੱਪੜੇ ਉਨ੍ਹਾਂ ਲੋਕਾਂ ਨੇ ਪੁਆਈ ਹੁੰਦੇ ਹਨ

ਇਸ ਸਭ ਦੇ ਕੇ ਕਾਫ਼ੀ ਹੈਰਾਨ ਹੋ ਜਾਂਦੇ ਨੇ ਅਤੇ ਡਰ ਜਾਂਦੇ ਹਨ ਉੱਥੇ ਬੈਠੇ ਬੰਦੇ ਡਾਕਟਰ ਨੂੰ ਦੇਖ ਕੇ ਚੁੱਪ ਕਰ ਜਾਂਦੇ ਹਨ ਅਤੇ ਇਸ ਦੌਰਾਨ ਡਾ ਇਸ ਤਰ੍ਹਾਂ ਡਰ ਜਾਂਦਾ ਹੈ ਕਿ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਇਸ ਦੌਰਾਨ ਕਮਰੇ ਦਾ ਦਰਵਾਜ਼ਾ ਬੰਦ ਹੋ ਜਾਂਦਾ ਹੈ ਅਤੇ ਉਹ ਰੌਲਾ ਪਾਉਣ ਲੱਗ ਪੈਂਦਾ ਹੈ

ਜਿਸ ਕਾਰਨ ਇਕ ਬਜ਼ੁਰਗ ਜੋ ਕਮਰੇ ਦੇ ਬਾਹਰ ਬੈਠਾ ਹੁੰਦਾ ਹੈ ਦਰਵਾਜ਼ਾ ਜਿਦੋ ਖੁੱਲ੍ਹ ਜਾਦਾ ਹੈ ਤੇ ਡਾਕਟਰ ਉਸ ਬਜ਼ੁਰਗ ਦੇ ਪੈਰਾਂ ਕੋਲ ਡਿੱਗ ਜਾਂਦਾ ਹੈ ਅਤੇ ਕਹਿਣ ਲੱਗ ਪੈਂਦਾ ਹੈ ਕਿ ਇਹ ਸਭ ਕੀ ਹੋ ਰਿਹਾ ਹੈ ਮੇਰੇ ਨਾਲ ਇਹ ਖੰਡਰ ਕਿਉਂ ਬਣ ਗਿਆ ਹੈ ਹਸਪਤਾਲ ਇਸ ਤਰ੍ਹਾ ਫਿਰ ਬਜ਼ੁਰਗ ਨੇ ਉਸ ਨੂੰ ਦੱਸਿਆ ਕਿ ਇਹ ਹਸਪਤਾਲ ਪਹਿਲਾਂ ਖੰਡਰ ਹੀ ਸੀ ਇਸ ਤਰ੍ਹਾਂ ਕਹਿਣ ਤੇ ਫਿਰ ਹਸਪਤਾਲ ਵਿੱਚ ਤਬਦੀਲ ਹੋ ਗਿਆ ਖੰਡਰ ਬਜ਼ੁਰਗ ਕਹਿਣ ਲੱਗਾ

ਕਿ ਪਹਿਲਾਂ ਹਸਪਤਾਲ ਖੰਡਰ ਸੀ ਤੇ ਉਸ ਤੇ ਹਸਪਤਾਲ ਬਣ ਗਿਆ ਇਸ ਲਈ ਜੋ ਵੀ ਇੱਥੇ ਵਿਅਕਤੀ ਆਉਂਦਾ ਹੈ ਉਸ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਹਸਪਤਾਲ ਬਣਨ ਤੋਂ ਪਹਿਲਾਂ ਇਹ ਖੰਡਰ ਸੀ ਇੱਥੇ ਜਿਸ ਨੂੰ ਡਾਕਟਰ ਦੇਖ ਕੇ ਬੜਾ ਹੈਰਾਨ ਹੋ ਗਿਆ ਤੇ ਅਸੀਂ ਉਸ ਨੂੰ ਵਿਸ਼ਵਾਸ ਹੋ ਗਿਆ ਕਿ ਭੂਤ ਪ੍ਰੇਤ ਵੀ ਹੁੰਦੇ ਹਨ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *