ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕ ਈ ਲੋਕਾਂ ਦੀ ਇੰਨੀ ਚੰਗੀ ਕਿਸਮਤ ਸੀ ਜੋ ਕਿ ਉਨ੍ਹਾਂ ਨਾਲ ਹੋਣ ਵਾਲੀਆਂ ਦੁਰਘਟਨਾਵਾਂ ਨੂੰ ਉਨ੍ਹਾਂ ਨੂੰ ਇੱਜ਼ਤ ਬਚਾ ਲੈਂਦੀ ਹੈ। ਜਿਵੇਂ ਉਹ ਇਕ ਚਮਤਕਾਰ ਨਾਲ ਬੱ ਚੇ ਹੂਨ।
ਦੋਸਤੋ ਪਹਿਲੀ ਘਟਨਾ ਦੀ ਵਿੱਚ ਇੱਕ ਆ ਦ ਮੀ ਜੋ ਕਿ ਹੈੱਡਫੋਨ ਲਗਾ ਕੇ ਸੜਕ ਪਾਰ ਕਰ ਰਿਹਾ ਸੀ। ਇਸੇ ਸਮੇਂ ਉਹ ਜਿਵੇਂ ਸੜਕ ਦੇ ਅਖੀਰ ਤਕ ਪਹੁੰਚਦਾ ਹੈ ਤਾਂ ਪਿੱਛਿਓਂ ਇੱਕ ਟਰੱਕ ਆਉਂਦਾ ਹੈ। ਜੋ ਕਿ ਉਸ ਦੇ ਉੱਪਰ ਹੀ ਛੱਡ ਜਾਂ ਦਾ ਹੈ।
ਭਾਰੀ ਟਰੱਕ ਵਾਲਾ ਟਰੱਕ ਦੇ ਟਾਇਰਾਂ ਨੂੰ ਇੰਜ ਕ ਮਾ ਉਂ ਦਾ ਹੈ। ਕਿ ਉਸ ਆਦਮੀ ਦਾ ਸਿਰ ਤਾਂ ਬਚਦਾ ਹੀ ਹੈ ਸਗੋਂ ਉਸ ਦੇ ਸਾਮਾਨ ਉੱਪਰ ਵੀ ਗੱਡੀ ਨਹੀਂ ਚਡ਼੍ਹ ਪਾਉਂਦੀ। ਦੋਸਤ ਦੂਸਰੇ ਨੰਬਰ ਉੱਤੇ ਇੱਕ ਅੱਸੀ ਸਾਲਾ ਬਜ਼ੁਰਗ ਰੇਲਵੇ ਫਾਟਕ ਪਾਰ ਕਰ ਰਿ ਹਾ ਸੀ।
ਜੇਕਰ ਉਹ ਬਜ਼ੁਰਗ ਅੱਸੀ ਸਾਲ ਦਾ ਸੀ ਤਾਂ ਤੁਹਾਨੂੰ ਪ ਤਾ ਹੀ ਹੋਵੇਗਾ ਕਿ ਉਹ ਕਿੰਨੀ ਕੁ ਤੇਜ਼ ਤੁਰਦਾ ਹੋਵੇਗਾ। ਇਸੇ ਸਮੇਂ ਉਹ ਜਿਵੇਂ ਹੀ ਰੇਲਵੇ ਲਾਈਨ ਪਾਰ ਕਰਨੀ ਸ਼ੁਰੂ ਕਰਦਾ ਹੈ ਤਾਂ ਪਿੱਛਿਓਂ ਟ੍ਰੇਨ ਆ ਜਾਂਦੀ ਹੈ। ਜਿਸ ਕਾਰਨ ਉਹ ਥੋੜ੍ਹੀ ਜਿਹੀ ਸਪੀਡ ਤੇਜ਼ ਕ ਰ ਦਾ ਹੈ।
ਪਰ ਉਹ ਬਹੁਤ ਘੱਟ ਸੀ ਅਤੇ ਜਿਵੇਂ ਹੀ ਉਹ ਟਰੇਨ ਦੀ ਪ ਟ ੜੀ ਨੂੰ ਪਾਰ ਕਰਦਾ ਹੈ। ਉਂਜ ਹੀ ਟਰੇਨ ਉਸ ਦੇ ਕੱਪੜਿਆਂ ਨੂੰ ਛੂੰਹਦੀ ਹੋਈ ਲੰਘ ਜਾਂਦੀ ਹੈ। ਦੋਸਤੋ ਤੀਸਰੇ ਨੰਬਰ ਉੱਤੇ ਇੱਕ ਮੋਟਰਸਾਈਕਲ ਸਵਾਰ ਜਾ ਰਿਹਾ ਸੀ। ਅਤੇ ਇਕ ਪਾਸੇ ਅਕਾਦਮੀ ਸੜਕ ਪਾਰ ਕ ਰ ਰਿਹਾ ਸੀ।
ਇਸੇ ਸਮਝ ਵੀ ਤੇਜ਼ ਰਫ਼ਤਾਰ ਵਿੱਚ ਮੋਟਰਸਾਈਕਲ ਉਸ ਭਾ ਈ ਚਾ ਰੇ ਵਿੱਚ ਵੱਜਦਾ ਹੈ। ਤਾਂ ਉਸ ਨੂੰ ਉੱਡ ਕੇ ਡਿੱਗਣ ਦੀ ਵਜ੍ਹਾ ਉਹ ਮੋਟਰਸਾਈਕਲ ਵਾਲੇ ਦੇ ਅੱਗੇ ਹੀ ਡਿੱਗ ਕੇ ਸਵਾਰ ਹੋ ਜਾਂਦਾ ਹੈ। ਇਸ ਤੋਂ ਬਾਅਦ ਅੱਗੇ ਜਾ ਕੇ ਮੋਟਰਸਾਈਕਲ ਸਵਾਰ ਮੋਟਰਸਾਈਕਲ ਰੋ ਕ ਕੇ।
ਉਸ ਆਦਮੀ ਨੂੰ ਉਤਾਰ ਦਿੰਦਾ ਹੈ ਅਤੇ ਮੁਆਫ਼ੀ ਮੰਗਦਾ ਹੈ। ਇ ਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹ ਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।