Wednesday , July 28 2021

ਰਾਤ 3 ਵਜੇ ਬਾਥਰੂਮ ਗਿਆ ਮੁੰਡਾ ਫੜਿਆ ਤੇਦੂਏ ਨੇ ਅੱਗੋ ਮੁੰਡੇ ਨੇ ਖੇਡੀ ਚਲਾਕੀ !

ਦੋਸਤੋ ਹਰ ਕਿਸੇ ਦਾ ਮੰਨਣਾ ਹੈ ਕਿ ਪਹਾੜਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਬਹੁਤ ਹੀ ਖੁਸ਼ਹਾਲ ਹੁੰਦੀ ਹੈ। ਕਿਉਂਕਿ ਉਨ੍ਹਾਂ ਨੂੰ ਬਹੁਤ ਵਧੀਆ ਵਿਊ ਮਿਲਦਾ ਹੈ ਅਤੇ ਤਾਜ਼ਾ ਹਵਾ ਵੀ ਮਿਲਦੀ ਹੈ। ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਖਬਰ

ਦੱਸਣ ਜਾ ਰਹੇ ਹਾਂ। ਜਿਸ ਤੋਂ ਬਾਅਦ ਤੁਹਾਨੂੰ ਲੱਗੇਗਾ ਕਿ ਪਹਾੜਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਬਹੁਤ ਹੀ ਮੁਸ਼ਕਲ ਦੇ ਵਿੱਚ ਰਹਿੰਦੀ ਹੈ। ਦੋਸਤੋ ਅਸਲ ਦੇ ਵਿਚ ਪਹਾੜਾਂ ਵਿੱਚ ਰਹਿਣ ਵਾਲਾ ਇਕ ਆਦਮੀ ਜਦੋਂ ਰਾਤ ਦੇ ਸਮੇਂ ਬਾਥਰੂਮ

ਕਰਨ ਲਈ ਘਰੋਂ ਬਾਹਰ ਨਿਕਲਦਾ ਹੈ। ਤਾਂ ਜਿਵੇਂ ਹੀ ਉਹ ਦਰਵਾਜ਼ਾ ਖੋਲ੍ਹਦਾ ਹੈ ਤਾਂ ਦਰਵਾਜ਼ੇ ਦੇ ਬਾਹਰ ਇਕ ਤੇਂਦੁਆ ਬੈਠਿਆ ਹੋਇਆ ਸੀ। ਜੋ ਕਿ ਉਸ ਉੱਤੇ ਹਮਲਾ ਕਰ ਦਿੰਦਾ ਹੈ ਅਤੇ ਉਸ ਉੱਪਰ ਇੱਕ ਜਾਨਲੇਵਾ ਹਮਲਾ ਕਰਦਾ ਹੈ।

ਜਿਸ ਕਾਰਨ ਉਸ ਦੇ ਸੱਟਾਂ ਲੱਗ ਜਾਂਦੀਆਂ ਹਨ। ਅਤੇ ਉਹ ਹੂ ਹਾਲੀ ਹੋਸ਼ ਵਿਚ ਹੀ ਸੀ। ਜਿਸ ਕਾਰਨ ਉਸਨੇ ਆਪਣਾ ਜ਼ੋਰ ਲਗਾ ਕੇ ਕਿਸੇ ਤਰ੍ਹਾਂ ਉਸ ਤੇਂਦੂਏ ਨੂੰ ਬਾਥਰੂਮ ਦੇ ਵਿੱਚ ਬੰਦ ਕਰ ਦਿੱਤਾ। ਇਸ ਤੋਂ ਬਾਅਦ ਉਸਨੇ ਕਿਸੇ ਤਰ੍ਹਾਂ

ਆਪਣੀ ਜਾਨ ਬਚਾਈ ਅਤੇ ਵਣ ਵਿਭਾਗ ਵਾਲਿਆਂ ਨੂੰ ਫੋਨ ਕੀਤਾ। ਇਸ ਤੋਂ ਬਾਅਦ ਜਦੋਂ ਇਹ ਘਟਨਾ ਵਾਪਰੀ ਸੀ ਤਾਂ ਉਸ ਸਮੇਂ ਟਾਈਮ ਤਿੰਨ ਵੱਜੇ ਸਨ। ਅਤੇ ਤਿੰਨ ਘੰਟਿਆਂ ਬਾਅਦ ਮਤਲਬ ਛੇ ਵਜੇ ਵੀ ਵਣ ਵਿਭਾਗ ਵਾਲੀ ਆਫਿਸਰ ਆਏ।

ਅਤੇ ਉਸੀ ਤੇਂਦੂਏ ਨੂੰ ਬੇਹੋਸ਼ ਕਰ ਕੇ ਯੂ ਦੇ ਵਿੱਚ ਲੈ ਗਈ। ਇਸ ਬਾਰੇ ਜ਼ਰੂਰ ਜਾਣਕਾਰੀ ਲੈਣ ਦਿਨੀਂ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ

ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *