Monday , August 2 2021
Breaking News

ਚਲਦੀ ਟੇ੍ਨ ਚ ਪੇ੍ਮੀ ਪੇ੍ਮਿਕਾ ਨਾਲ ਕਰ ਰਿਹਾ ਸੀ ਕੁਝ ਅਜਿਹਾ ਦੇਖ ਸਭ ਦੰਗ ਰਹਿ ਗਏ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਬਿਹਾਰ ਤੋਂ ਆ ਰਹੀ ਇਕ ਤਾਜ਼ਾ ਖਬਰ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ। ਕਿ ਇਕ ਪ੍ਰੇਮੀ ਜੋੜੇ ਨੇ ਚਲਦੀ ਟਰੇਨ ਦੇ ਵਿੱਚ ਕਰ ਦਿੱਤਾ ਕੁਝ ਅਜਿਹਾ ਕਿ ਜਾਣ ਕੇ ਸਭ ਲੋਕ ਹੈਰਾਨ ਰਹਿ ਗਏ।

ਦੋਸਤੋ ਅਸਲ ਵਿੱਚ ਦੱਸਿਆ ਜਾ ਰਿਹਾ ਹੈ। ਕਿ ਜਦੋਂ ਇਕ ਕੁੜੀ ਇਕ ਮੁੰਡੇ ਦੇ ਨਾਲ ਬਹੁਤ ਜ਼ਿਆਦਾ ਪ੍ਰੇਮ ਕਰਦੀ ਸੀ। ਪਰ ਉਸ ਦੇ ਘਰਵਾਲਿਆਂ ਜਦੋਂ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਸ ਦੇ ਘਰ ਵਾਲੇ ਆਪਣੀ ਇੱਜ਼ਤ ਦੇ ਚੱਲਦੇ।

ਉਸ ਉਸ ਦਾ ਵਿਆਹ ਉਸ ਮੁੰਡੇ ਦੇ ਨਾਲ ਨਹੀਂ ਹੋਣ ਦੇਣਾ ਚਾਹੁੰਦੇ ਸਨ। ਜਿਸ ਕਾਰਨ ਉਨ੍ਹਾਂ ਨੇ ਜਲਦੀ ਜਲਦੀ ਕੋਈ ਹੋਰ ਮੁੰਡਾ ਲੱਭਿਆ ਅਤੇ ਉਸ ਦਾ ਵਿਆਹ ਘਰ ਦਿੱਤਾ। ਇਸ ਤੋਂ ਬਾਅਦ ਜਦੋਂ ਕੁੜੀ ਆਪਣੇ ਸਹੁਰੇ ਘਰ ਚਲੀ ਜਾਂਦੀ ਹੈ।

ਤਾਂ ਉੱਥੇ ਜਾ ਕੇ ਉਹ ਆਪਣੇ ਪ੍ਰੇਮੀ ਨੂੰ ਨਹੀਂ ਭੁੱਲ ਪਾਉਂਦੀ। ਜਿਸ ਤੋਂ ਬਾਅਦ ਉਹ ਆਪਣੇ ਪ੍ਰੇਮੀ ਨੂੰ ਫੋਨ ਕਰਦੀ ਹੈ ਅਤੇ ਫਿਰ ਉਹ ਦੋਵੇਂ ਘਰੋਂ ਫਰਾਰ ਹੋ ਜਾਂਦੇ ਹਨ। ਜਿਸ ਤੋਂ ਬਾਅਦ ਉਹ ਬੰਗਲੌਰ ਨੂੰ ਜਾ ਰਹੀ ਟਰੇਨ ਦੇ ਵਿੱਚ ਹੀ

ਵਿਆਹ ਦੀਆਂ ਸਾਰੀਆਂ ਰਸਮਾਂ ਕਰ ਕੇ ਵਿਆਹ ਕਰ ਲੈਂਦੇ ਹਨ। ਅਤੇ ਟਰੇਨ ਦੇ ਕਈ ਲੋਕਾਂ ਨੇ ਉਨ੍ਹਾਂ ਨੂੰ ਅਸ਼ੀਰਵਾਦ ਵੀ ਦਿੱਤਾ। ਇਸ ਬਾਰੇ ਵਿਚ ਜਾਣਕਾਰੀ ਨਰਮਦਿਲੀ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਵੇਖੋ। ਇਹ

ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *