Wednesday , July 28 2021

11 ਵੀ ਦੇ ਸਟੂਡੈਟ ਨਾਲ ਫਰਾਰ ਹੋਈ ਮਹਿਲਾ ਟੀਚਰ ਤੇ ਬਾਅਦ ਚ ਕੀਤੀ ਇਹ ਹਰਕਤ !

ਦੋਸਤੋ ਅੱਜ ਅਸੀਂ ਤੁਹਾਨੂੰ ਯੂਪੀ ਤੋਂ ਆ ਰਹੀ ਇਕ ਤਾਜ਼ਾ ਖਬਰ ਦੱਸਣ ਜਾ ਰਹੇ ਹਨ। ਜਿਸ ਦੇ ਵਿਚ ਗਿਆਰਵੀਂ ਦੇ ਵਿਦਿਆਰਥੀ ਦੇ ਨਾਲ ਫ਼ਰਾਰ ਹੋ ਗਈ। ਉਸ ਦੀ ਇਕ ਮਹਿਲਾ ਟੀਚਰ ਦੋਸਤੋ ਦੱਸਿਆ ਜਾ ਰਿਹਾ ਹੈ ਕਿ ਡਾਊਨਟਾਊਨ ਦੇ

ਕਾਰਨ ਸਕੂਲ ਬੰਦ ਸਨ। ਜਿਸ ਕਾਰਨ ਪਿਛਲੇ ਇਕ ਸਾਲ ਤੋਂ ਇੱਕ ਮੁੰਡਾ ਯੂਕੀ ਗਿਆਰ੍ਹਵੀਂ ਕਲਾਸ ਦਾ ਵਿਦਿਆਰਥੀ ਸੀ। ਉਹ ਆਪਣੀ ਮਹਿਲਾ ਟੀਚਰ ਤੋਂ ਉਸਦੇ ਘਰ ਹੀ ਪੜ੍ਹਨ ਨਹੀਂ ਜਾਂਦਾ ਸੀ। ਇੱਕ ਦਿਨ ਮਹਿਲਾ ਜਦੋਂ ਆਪਣੇ

ਘਰਵਾਲੇ ਨੂੰ ਬਾਜ਼ਾਰ ਦਾ ਕਹਿ ਕੇ ਘਰੋਂ ਚਲੀ ਗਈ ਅਤਿ ਮੁੰਡਾ ਵੀ ਆਪਣੇ ਘਰਵਾਲਿਆਂ ਨੂੰ ਬਾਜ਼ਾਰ ਜਾਣ ਦਾ ਕਹਿ ਕੇ ਬਾਹਰ ਚਲਾ ਗਿਆ ਤਾਂ ਉਹ ਦੋਵੇਂ ਵਾਪਸ ਨਹੀਂ ਮੁੜੇ। ਜਦੋਂ ਪੁਲਸ ਦੇ ਕੋਲ ਇਸ ਦੀ ਰਿਪੋਰਟ ਦਰਜ ਕਰਵਾਈ ਗਈ

ਤਾਂ ਉਨ੍ਹਾਂ ਦੇ ਪਰਿਵਾਰਾਂ ਨੇ ਸੋਚਿਆ। ਕਿ ਸ਼ਾਇਦ ਉਨ੍ਹਾਂ ਦੋਵਾਂ ਦੇ ਨਾਲ ਹੀ ਕੁਝ ਗ਼ਲਤ ਵਾਪਰ ਗਿਆ ਹੈ ਪਰ ਅਸਲ ਦੇ ਵਿਚ ਸੱਚਾਈ ਤਾ ਕੁਝ ਹੋਰ ਪੀ ਸੀ। ਅਸਲ ਵਿੱਚ ਉਹ ਦੋਵੇਂ ਮਿਲ ਕੇ ਘਰੋਂ ਫਰਾਰ ਹੋ ਚੁੱਕੇ ਸਨ ਅਤੇ ਕਈ

ਮਹੀਨਿਆਂ ਤੀਕਰ ਉਹ ਦੋਨੋ ਨਹੀਂ ਮਿਲੇ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ

ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *