Monday , August 2 2021
Breaking News

ਗਾ ਨੂੰ ਖਵਾ ਦਿਓ ਇਹ 1 ਚੀਜ ਪੈਸਿਆ ਦੀ ਹੋਵੇਗੀ ਬਾਰਿਸ !

ਮਨੁੱਖ ਦੀ ਜਿੰਦਗੀ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਹਨ।ਜਿਸ ਦੇ ਚੱਲਦੇ ਉਸ ਦਾ ਹੌਸਲਾ ਟੁੱਟਣਾ ਸ਼ੁਰੂ ਹੋ ਜਾਂਦਾ ਹੈ।ਦੋਸਤੋ ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਉਸ ਦੀ ਜਿੰਦਗੀ ਦੇ ਵਿੱਚ ਧਨ ਆਉਂਦਾ ਰਹੇ।

ਦੋਸਤੋ ਸ਼ਾਸਤਰਾਂ ਦੇ ਵਿੱਚ ਗਾਂ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ।ਗਊਮਾਤਾ ਨੂੰ ਜੇਕਰ ਅਸੀਂ ਪ੍ਰਸੰਨ ਕਰ ਲੈਂਦੇ ਹਾਂ ਤਾਂ ਸਾਡੀ ਜ਼ਿੰਦਗੀ ਵਿੱਚ ਕਦੀ ਵੀ ਧਨ ਦੀ ਕਮੀ ਨਹੀਂ ਆਵੇਗੀ।ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਉਪਾਅ ਦੱਸਦੇ ਜੋ ਤੁਸੀਂ

ਗਊ ਮਾਤਾ ਨੂੰ ਖਿਲਾਉਣਾ ਹੈ।ਕਿਸੇ ਵੀ ਦਿਨ ਤੁਸੀ ਗਊ ਮਾਤਾ ਨੂੰ ਗੁੜ ਦੇ ਵਿੱਚ ਕਾਲੇ ਤਿਲ ਮਿਲਾ ਕੇ ਖਿਲਾਉਣਾ ਹੈ ਅਤੇ ਉਸ ਦੀ ਪਿੱਠ ਤੇ ਪਿਆਰ ਨਾਲ ਹੱਥ ਫੇਰਨਾ ਹੈ।ਇਸ ਦੇ ਨਾਲ ਤੁਹਾਡੇ ਮਨ ਦੇ ਵਿੱਚ ਜੋ ਵੀ ਇੱਛਾਵਾਂ ਹੋਣਗੀਆਂ

ਉਹਨਾਂ ਦੀ ਪੂਰਤੀ ਹੋਣੀ ਸ਼ੁਰੂ ਹੋ ਜਾਵੇਗੀ।ਅਸੀਂ ਗਊਮਾਤਾ ਨੂੰ ਰੋਜ਼ਾਨਾ ਹੀ ਇਹ ਸਮੱਗਰੀ ਖਿਲਾਅ ਸਕਦੇ ਹਾਂ।ਇਹ ਬਹੁਤ ਹੀ ਕਾਰਗਰ ਉਪਾਅ ਸਾਬਿਤ ਹੋਵੇਗਾ‌।ਇਸਦੇ ਨਾਲ ਅਸੀ ਮਾਤਾ ਲਕਸ਼ਮੀ ਨੂੰ ਵੀ ਪ੍ਰਸੰਨ ਕਰ ਸਕਦੇ ਹਾ।

ਇਸ ਤਰ੍ਹਾਂ ਜਿਹੜਾ ਇਨਸਾਨ ਆਪਣੀ ਜਿੰਦਗੀ ਦੇ ਵਿੱਚ ਖੁਸ਼ਹਾਲੀ ਚਾਹੁੰਦਾ ਹੈ ਉਹ ਇਸ ਨੂੰ ਜ਼ਰੂਰ ਕਰ ਕੇ ਵੇਖੇ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *