Tuesday , July 27 2021

ਇਹ ਚੀਜ ਲਗਾਲੋ ਰਾਤ ਨੂੰ ਵਾਲਾ ਦੀ ਲੰਬਾਈ ਨਹੀ ਰੁਕੇਗੀ !

ਦੋਸਤੋ ਵਾਲਾਂ ਨਾਲ ਸਬੰਧਤ ਕਈ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ।ਹਲਕੀ ਉਮਰ ਦੇ ਵਿੱਚ ਵਾਲ ਝੜ ਰਹੇ ਹਨ ਮੁਰਝਾ ਰਹੇ ਹਨ ਅਤੇ ਬੇਜਾਨ ਨਜਰ ਆ ਰਹੇ ਹਨ।ਦੋਸਤੋ ਵਾਲਾਂ ਨੂੰ ਮੁਲਾਇਮ ਕਰਨ ਦੇ ਲਈ ਅਤੇ ਮਜ਼ਬੂਤੀ ਪ੍ਰਦਾਨ

ਕਰਨ ਲਈ ਅੱਜ ਅਸੀਂ ਘਰ ਦੇ ਵਿੱਚ ਇੱਕ ਬਹੁਤ ਹੀ ਬਿਹਤਰੀਨ ਤੇਲ ਬਣਾ ਕੇ ਤਿਆਰ ਕਰਾਂਗੇ।ਇਸ ਤੇਲ ਨੂੰ ਬਣਾਉਣ ਦੇ ਲਈ ਅਸੀਂ ਸਭ ਤੋਂ ਪਹਿਲਾਂ ਤਾਜ਼ਾ ਐਲੋਵੇਰਾ ਲੈਣਾ ਹੈ। ਤਾਜ਼ਾ ਐਲੋਵੀਰਾ ਲੈ ਕੇ ਉਸ ਨੂੰ ਛਿਲ ਲਵੋ ਅਤੇ ਬਰੀਕ

ਬਰੀਕ ਟੁਕੜਿਆਂ ਦੇ ਵਿੱਚ ਕੱਟ ਲਵੋ।ਹੁਣ ਅਸੀ ਇੱਕ ਕੱਚ ਦਾ ਜਾਰ ਲਵਾਂਗੇ।ਇਸ ਵਿੱਚ ਕੱਟੇ ਹੋਏ ਐਲੋਵੇਰਾ ਨੂੰ ਪਾ ਦੇਵਾਂਗੇ।ਪੰਜ ਤੋਂ ਛੇ ਕਾਲੀਆਂ ਮਿਰਚਾਂ ਇਸ ਵਿੱਚ ਪਾ ਦਿਉ।ਹੁਣ ਅਸੀਂ ਆਲਿਵ ਆਇਲ ਲੈਣਾ ਹੈ।ਕੱਚ ਦਾ ਬਰਤਨ ਤੇਲ

ਦੇ ਨਾਲ ਭਰ ਦੇਵੋ।ਦੋਸਤੋ ਕਾਲੀਆਂ ਮਿਰਚਾਂ ਵਾਲਾ ਦੇ ਵਿੱਚ ਇਨਫੈਕਸ਼ਨ ਨੂੰ ਖਤਮ ਕਰਦੀਆਂ ਹਨ।ਐਲੋਵੇਰਾ ਸਾਡੇ ਵਾਲਾਂ ਨੂੰ ਮਜਬੂਤ ਮੁਲਾਇਮ ਅਤੇ ਲੰਬਾ ਕਰਦਾ ਹੈ।ਇਸ ਬਰਤਨ ਨੂੰ ਤੁਸੀਂ ਢੱਕਣ ਲਗਾ ਦੇਵੋ ਅਤੇ ਤਿੰਨ ਦਿਨ ਤੱਕ ਤੁਸੀਂ ਇਸ

ਨੂੰ ਧੁੱਪ ਦੇ ਵਿੱਚ ਰੱਖ ਕੇ ਪਕਾਉਣਾ ਹੈ।ਰੋਜਾਨਾ ਇਸ ਨੂੰ ਚੰਗੀ ਤਰ੍ਹਾਂ ਮਿਲਾ ਦੇਵੋ ਅਤੇ ਧੁੱਪ ਦੇ ਵਿੱਚ ਰੱਖੋ।ਲਗਾਤਾਰ ਤਿੰਨ ਦਿਨ ਰੱਖਣ ਤੇ ਇਹ ਤੇਲ ਤਿਆਰ ਹੋ ਜਾਵੇਗਾ।ਰਾਤ ਦੇ ਸਮੇਂ ਤੁਸੀਂ ਇਸਨੂੰ ਆਪਣੇ ਸਾਰੇ ਵਾਲਾਂ ਦੇ ਵਿੱਚ ਲਗਾ ਲੈਣਾ ਹੈ।

ਸਵੇਰੇ ਤੁਸੀਂ ਆਪਣੇ ਵਾਲਾਂ ਨੂੰ ਸ਼ੈਂਪੂ ਦੇ ਨਾਲ ਧੋ ਸਕਦੇ ਹੋ।ਦੋਸਤੋ ਇਹ ਤੇਲ ਵਾਲਾਂ ਨੂੰ ਬਹੁਤ ਹੀ ਫਾਇਦਾ ਕਰੇਗਾ।ਸੋ ਦੋਸਤੋ ਜੇਕਰ ਤੁਸੀਂ ਆਪਣੇ ਵਾਲਾਂ ਨੂੰ ਮੁਲਾਇਮ ਅਤੇ ਮਜ਼ਬੂਤ ਬਣਾਉਣਾ ਚਾਹੁੰਦੇ ਹੋ ਤਾਂ ਇਸ ਨੁਸਖੇ ਨੂੰ ਅਪਣਾਉ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *