Wednesday , July 28 2021

ਸਰਾਬੀ ਲੜਕੀ ਨੇ ਦੇਖੋ ਕੀ ਕਾਡ ਕਰ ਦਿੱਤਾ ਸਰੇਆਮ !

ਦੋਸਤੋ ਅੱਜ ਗਾਲੀ ਜਦੋਂ ਵੀ ਕੋਈ ਖ਼ੁਸ਼ੀ ਦਾ ਮੌਕਾ ਆਉਂਦਾ ਹੈ ਤਾਂ ਹਰ ਕੋਈ ਆਪਣੀ ਖੁਸ਼ੀ ਜ਼ਾਹਰ ਕਰਨ ਦੇ ਲਈ ਸ਼ਰਾਬ ਮੰਗਵਾਉਂਦਾ ਹੈ। ਤੇ ਹਰ ਕਿਸੇ ਪਾਰਟੀ ਜਾਂ ਫਿਰ ਵਿਆਹ ਸ਼ਾਦੀ ਉੱਤੇ ਲੋਕਾਂ ਨੂੰ ਸ਼ਰਾਬ ਪਿਲਾ ਕੇ ਉਨ੍ਹਾਂ ਦੀ ਖ਼ਾਤਰਦਾਰੀ ਕੀਤੀ

ਜਾਂਦੀ ਹੈ। ਦੋਸਤੋ ਤੁਸੀਂ ਆਦਮੀਆਂ ਨੂੰ ਸ਼ਰਾਬ ਪੀ ਕੇ ਹੰਗਾਮਾ ਕਰਦੇ ਤਾਂ ਬਹੁਤ ਵਾਰ ਦੇਖਿਆ ਹੋਵੇਗਾ। ਪਰ ਅੱਜ ਅਸੀਂ ਤੁਹਾਨੂੰ ਕਈ ਅਜਿਹੀਆਂ ਔਰਤਾਂ ਦੇ ਬਾਰੇ ਚ ਦੱਸਣ ਜਾ ਰਹੇ ਹਾਂ। ਜੋ ਕਿ ਸਰੂਰ ਦੀ ਲੁਸੀ ਰੋਜ਼ ਕੁਝ ਅਜਿਹਾ ਕਰ

ਬੈਠਦੀਆਂ ਹਨ ਕੀ ਦੇਖ ਕੀ ਤੁਸੀਂ ਵੀ ਹੈਰਾਨ ਹੋ ਜਾਓਗੇ। ਦੋਸਤੋਂ ਸਭ ਤੋਂ ਪਹਿਲੀ ਵੀਡੀਓ ਦੀ ਵਿਚ ਇਕ ਪ੍ਰੇਮੀ ਜੋੜਾ ਜਿਨ੍ਹਾ ਦਾ ਹਾਲੇ ਨਵਾਂ ਨਵਾਂ ਹੀ ਵਿਆਹ ਹੋਇਆ ਲੱਗਦਾ ਸੀ। ਉਹ ਇੱਕ ਦੁਕਾਨ ਦੇ ਬਾਹਰ ਸ਼ਰੇਆਮ ਖਡ਼੍ਹੇ ਹੋ ਕੇ

ਸ਼ਰਾਬ ਪੀ ਰਹੇ ਸਨ। ਅਤੇ ਉਹ ਇੱਕ ਹੀ ਬੋਤਲ ਦੇ ਨਾਲ ਸ਼ਰਾਬ ਪੀ ਰਹੇ ਸਨ ਕਦੀ ਮੁੱਦਾ ਘੁੱਟ ਭਰਦਾ ਸੀ। ਅਤੇ ਗੱਦੀ ਕੁੜੀ ਉਨ੍ਹਾਂ ਨੂੰ ਇਹ ਵੀ ਪਤਾ ਸੀ। ਕਿ ਉਨ੍ਹਾਂ ਦੀ ਇਸ ਹਰਕਤ ਦੀ ਵੀਡੀਓ ਬਣਾਈ ਜਾ ਰਹੀ ਹੈ।

ਪਰ ਉਨ੍ਹਾਂ ਦਾ ਕੁਝ ਵੀ ਕਹਿਣਾ ਨਹੀ ਸੀ। ਇਸ ਤੋਂ ਇਲਾਵਾ ਉਸ ਮੁੰਡੇ ਨੂੰ ਉਸ ਲੜਕੀ ਦੀ ਅੌਰਤ ਦੀ ਇੰਨੀ ਕੁ ਵੀ ਇੱਜ਼ਤ ਦਾ ਖਿਆਲ ਨਹੀਂ ਸੀ। ਕਿ ਉਹ ਉਸਦੀ ਵੀਡੀਓ ਨਾ ਬਣਨ ਦੇਵੇ। ਇਹ ਜਾਣਕਾਰੀ ਸੋਸਲ ਮੀਡੀਆ

ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *