Sunday , August 1 2021
Breaking News

ਇਸਨੇ ਤਾ ਸੋਚਿਆ ਵੀ ਨਹੀ ਹੋਣਾ ਕਿ ਇੰਝ ਹੋ ਸਕਦਾ !

ਇਸ ਦੁਨੀਆਂ ਦੇ ਵਿੱਚ ਬੇਵਕੂਫ਼ ਲੋਕਾਂ ਨੂੰ ਤਾਂ ਕੋਈ ਕੰਮ ਹੈ ਪਹਿਲਾਂ ਦੇ ਸਮੇਂ ਦੇ ਵਿਚ ਤਾਂ ਉਨ੍ਹਾਂ ਦੀਆਂ ਨਾਕਾਮੀਆਂ ਛਿਪ ਜਾਂਦੀਆਂ ਸਨ। ਪਰ ਅੱਜਕੱਲ੍ਹ ਦੀ ਮਾਡਰਨ ਰਵਾਨੀ ਦੇ ਵਿਚ ਇਹ ਸਭ ਕੁਝ ਕੈਮਰੇ ਵਿਚ ਰਿਕਾਰਡ ਹੋ ਜਾਂਦਾ ਹੈ।

ਜਿਸ ਕਾਰਨ ਇਨ੍ਹਾਂ ਦੀਆਂ ਬੇਵਕੂਫ਼ੀਆਂ ਦੇਖਣ ਵਿਚ ਕੋਈ ਮੁਸ਼ਕਲ ਨਹੀਂ ਆਉਂਦੀ। ਦੋਸਤੋ ਅੱਜ ਅਸੀਂ ਤੁਹਾਨੂੰ ਇਨ੍ਹਾਂ ਦੀਆਂ ਕੁਝ ਅਜਿਹੀਆਂ ਬੇਵਕੂਫੀਆਂ ਬਾਰੇ ਵਿਚ ਦੱਸਣ ਜਾ ਰਹੇ ਹਾਂ। ਜਿਨ੍ਹਾਂ ਨੂੰ ਦੇਖ ਕੇ ਤੁਸੀਂ ਬਹੁਤ ਜ਼ਿਆਦਾ ਹੱਸਣ ਲੱਗ ਜਾਉਗੇ।

ਦੋਸਤੋ ਸਭ ਤੋਂ ਪਹਿਲੀ ਵੀਡੀਓ ਦੇ ਵਿਚ ਇਕ ਲੜਕੀ ਜੋ ਕੇ ਟਿਕ ਟਾਕ ਤੇ ਆਪਣੀ ਨਾਚ ਵੀਡੀਓ ਬਣਾ ਰਹੀ ਸੀ। ਉਹ ਉਮੀਦ ਦੀ ਉੱਪਰ ਚੜ੍ਹ ਕੇ ਨੱਚਣ ਵੀ ਕੋਸ਼ਿਸ਼ ਕਰ ਰਹੀ ਸੀ। ਪਰ ਦੋਸਤੋ ਏਸੀ ਸਮੇਤ ਟੇਬਲ ਦਾ ਉਪਰਲਾ ਹਿੱਸਾ

ਟੁੱਟ ਜਾਂਦਾ ਹੈ। ਅਤੇ ਉਹ ਸੱਤ ਦੇ ਬਾਲਿਆਂ ਨੂੰ ਹੜ੍ਹ ਕੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਡਿੱਗਣ ਤੋਂ ਬਚਾਉਂਦੀ ਹੈ। ਦੂਸਰੀ ਵੀਡੀਓ ਦੇ ਮਜ਼ਬੂਤ ਜਦੋਂ ਇੱਕ ਤਲਾਅ ਦੇ ਨੇੜੇ ਇਕ ਲੜਕੀ ਇੱਕ ਪੀਂਘ ਉੱਤੇ ਬੈਠ ਕੇ ਗਿਟਾਰ ਵਜਾ ਕੇ ਵੀਡੀਓ

ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸੇ ਸੰਘਰਸ਼ ਦੀ ਪੀਂਘ ਟੁੱਟ ਜਾਂਦਾ ਹੈ ਅਤੇ ਉਹ ਪਾਣੀ ਵਿਚ ਡਿੱਗ ਜਾਂਦੀ ਹੈ। ਇਹ ਸਭ ਵੀਡੀਓਜ਼ ਨੂੰ ਵੇਖਣ ਦੇ ਲਈ ਹਿੜ ਵੀਡੀਓ ਚ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ

ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *