Wednesday , July 28 2021

ਅੱਧੀ ਰਾਤ ਨੂੰ ਪੇ੍ਮਿਕਾ ਨੂੰ ਮਿਲਣ ਪਹੁੰਚਿਆ ਪੇ੍ਮੀ ਅੱਗੇ ਜੋ ਹੋਇਆ ਦੇਖ ਪੈਰਾ ਥੱਲਿਓ ਖਿਸਕ ਜਾਏਗੀ ਜਮੀਨ

ਸਫਰ ਉੱਤਰ ਪ੍ਰਦੇਸ਼ ਦੇ ਗਾਓਂਪੁਰ ਦੇ ਪਿੰਡ ਵਿਸ਼ਣੂ ਪੂਰ ਦੀ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਪ੍ਰੇਮੀ ਜੋੜਾ ਜੋ ਕਿ ਇਹ ਲੜਕਾ ਸ਼ਿਵ ਕੁਮਾਰ ਜੋ ਕਿ ਆਪਣੇ ਪਿਤਾ ਨਾਲ ਸਮੋਸਿਆਂ ਦੀ ਰੇਹੜੀ ਲਗਾਉਂਦਾ ਸੀ ਅਤੇ ਸਮੋਸਿਆਂ ਚਾਅ ਵੇਚਣ ਦਾ ਕੰਮ ਕਰਦਾ ਸੀ

ਇਸੇ ਤਰ੍ਹਾਂ ਲੋਕ ਕਾਫ਼ੀ ਸਾਰੇ ਉਸ ਦੀ ਦੁਕਾਨ ਤੇ ਆਉਂਦੇ ਸੀ ਤੇ ਇਸ ਤਰ੍ਹਾਂ ਉਨ੍ਹਾਂ ਦਾ ਕਾਰੋਬਾਰ ਵਧੀਆ ਚੱਲ ਰਿਹਾ ਸੀ ਇਸੇ ਦੌਰਾਨ ਵੀਨਾਕਸ਼ੀ ਨਾਮ ਦੀ ਲੜਕੀ ਜੋ ਕਿ ਉਨੀ ਸਾਲ ਦੀ ਸੀ ਉਹ ਵੀ ਇਸ ਦੁਕਾਨ ਤੇ ਆਉਂਦੀ ਸੀ ਸਾਮਾਨ ਲੈਣ ਇਸੇ ਤਰ੍ਹਾਂ ਚਲਦਾ ਰਿਹਾ

ਵਿਨਾਕਸ਼ੀ ਨਾਮ ਦੀ ਕੁੜੀ ਨੇ ਸ਼ਿਵ ਕੁਮਾਰ ਲੜਕਾ ਜੋ ਕਿ ਚਾਹ ਸਮੋਸਿਆਂ ਦੀ ਰੇਹੜੀ ਲਗਾਉਂਦਾ ਸੀ ਅਤੇ ਮਿਨਾਕਸ਼ੀ ਨਾਮ ਦੀ ਲੜਕੀ ਉੱਤੇ ਹੀ ਆਉਂਦੀ ਸੀ ਸਮਾਨ ਲੈਣ ਇਸੇ ਦੌਰਾਨ ਉਨ੍ਹਾਂ ਦੀ ਦੋਸਤੀ ਹੋ ਜਾਂਦੀ ਹੈ ਅਤੇ ਇਸੇ ਤਰ੍ਹਾਂ ਪਿਆਰ ਹੋ ਜਾਂਦਾ ਹੈ

ਫਿਰ ਇਸ ਬਾਰੇ ਵਿਨਾਕਸ਼ੀ ਦੇ ਮਾਤਾ ਪਿਤਾ ਨੂੰ ਪਤਾ ਚੱਲਦਾ ਹੈ ਤੇ ਉਸ ਦਾ ਘਰੋਂ ਨਿਕਲਣਾ ਬੰਦ ਕਰ ਦਿੰਦੇ ਹਨ ਵੀਨਾਕਸ਼ੀ ਜੋ ਕਿ ਆਪਣੇ ਕਿਸੇ ਫਰੈਂਡ ਦਾ ਫੋਨ ਲੈ ਕੇ ਸ਼ਿਵ ਨਾਲ ਗੱਲਾਂ ਕਰਦੀ ਰਹਿੰਦੀ ਹੈ ਇਸ ਤਰ੍ਹਾਂ ਉਨ੍ਹਾਂ ਦਾ ਪਿਆਰ ਚੱਲਦਾ ਰਹਿੰਦਾ ਹੈ

ਤੇ ਇੱਕ ਦਿਨ ਮਿਨਾਕਸ਼ੀ ਨੇ ਸ਼ਿਵ ਕੁਮਾਰ ਨੂੰ ਕਿਹਾ ਕਿ ਤੂੰ ਮੈਨੂੰ ਹੁਣੇ ਮਿਲਣ ਆ ਸ਼ਿਵ ਕੁਮਾਰ ਜੋ ਕਿ ਰਾਤ ਦਾ ਟੈਮ ਹੁੰਦਾ ਹੈ ਦਸ ਵਜੇ ਦਾ ਹੋਰ ਖਾਣਾ ਖਾਣ ਲਗਾਉਂਦਾ ਹੈ ਤੇ ਉਹ ਖਾਣਾ ਛੱਡ ਕੇ ਮੀਨਾਕਸ਼ੀ ਨੂੰ ਮਿਲਣ ਚੱਲ ਜਾਂਦਾ ਹੈ ਜੋ ਕਿ ਦੋ ਕਿਲੋਮੀਟਰ ਦਾ

ਰਸਤਾ ਹੁੰਦਾ ਹੈ ਮੀਨਾਕਸ਼ੀ ਦੇ ਘਰ ਦਾ ਤੇ ਉਹ ਇਸੇ ਤਰ੍ਹਾਂ ਉਹ ਉਸ ਕੋਲ ਪਹੁੰਚ ਜਾਂਦਾ ਹੈ ਅਤੇ ਉਹ ਉਸ ਨਾਲ ਗਲੇ ਮਿਲਦੀ ਹੈ ਅਤੇ ਪਿਆਰ ਕਰਦੀ ਹੈ ਤੇ ਇਸ ਬਾਰੇ ਜਦੋਂ ਪਰਿਵਾਰ ਨੂੰ ਪਤਾ ਚੱਲ ਜਾਂਦਾ ਹੈ ਤੇ ਉਹ ਵਿਨਾਕਸ਼ੀ ਦੇ ਕਮਰੇ ਵਿਚ ਆਉਂਦੇ ਹਨ

ਤੇ ਉਹ ਦੇਖਦੇ ਹਨ ਕਿ ਸ਼ਿਵਕੁਮਾਰ ਅਤੇ ਮੀਨਾਕਸ਼ੀ ਦੋਨੋਂ ਆਪਸ ਵਿਚ ਮਿਲ ਰਹੇ ਹੁੰਦੇ ਹਨ ਤੇ ਇਸੇ ਦੌਰਾਨ ਉਹ ਤੇਜ਼ ਹਥਿਆਰ ਲੈ ਕੇ ਸ਼ਿਵ ਕੁਮਾਰ ਤੇ ਟੁੱਟ ਪੈਂਦੇ ਹਨ ਸ਼ਿਵ ਕੁਮਾਰ ਜੋ ਕਿ ਤਰਲੇ ਚਾਹੁੰਦਾ ਹੈ ਕਿ ਮੈਨੂੰ ਮੁਆਫ਼ ਕਰ ਦਿਓ ਮੈਂ ਤੁਹਾਡੀ ਵਿਨਾਕਸ਼ੀ

ਨਾਲ ਵਿਆਹ ਕਰਵਾ ਲਊਂਗਾ ਤੇ ਉਦੋਂ ਤੱਕ ਮੈਂ ਤੁਹਾਡੇ ਘਰ ਨਹੀਂ ਲੜਾਗਾ ਇਸ ਦੌਰਾਨ ਉਹ ਉਸ ਦੀ ਸੁਣਦੇ ਨਹੀਂ ਅਤੇ ਤੇਜ਼ ਹਥਿਆਰਾਂ ਨਾਲ ਉਸ ਤੇ ਵਾਰ ਕਰਦੇ ਰਹਿੰਦੇ ਹਨ ਇਕ ਉਸ ਦਾ ਗਲਾ ਈਸ਼ ਛੱਡਦੇ ਹਨ ਬਾਕੀ ਸਰੀਰ ਤੇ ਇਸ ਤਰ੍ਹਾਂ

ਵਾਰ ਕਰਦੇ ਰਹਿੰਦੇ ਹਨ ਇਸੇ ਤਰ੍ਹਾ ਓ ਸ਼ਿਵ ਕੁਮਾਰ ਨੂੰ ਮਾਰ ਦਿੰਦੇ ਹਨ ਅਤੇ ਸਵੇਰੇ ਜਦੋਂ ਖੇਤਾਂ ਵਿੱਚ ਉਸਦੀ ਲਾਸ਼ ਮਿਲਦੀ ਐ ਤੇ ਪੁਲਿਸ ਕਰਮਚਾਰੀ ਕਾਰਵਾਈ ਕਰਦੇ ਹਨ ਤੇ ਸ਼ਿਵ ਕੁਮਾਰ ਦੀ ਮੌਤ ਨੂੰ ਲੈ ਕੇ ਵਿਨਾਕਸ਼ੀ ਤੋਂ ਪੁੱਛ ਪੜਤਾਲ

ਕਰਦੇ ਹਨ ਤੇ ਵੀਨਾਕਸ਼ੀ ਦੱਸਦੀ ਹੈ ਕਿ ਮੇਰੇ ਪਰਿਵਾਰ ਨੇ ਉਸ ਨੂੰ ਇਸ ਤਰ੍ਹਾਂ ਮਾਰ ਦਿੱਤਾ ਅੰਨ ਤੋਂ ਪਰਿਵਾਰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ

ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਹਿੰਮਤ ਹੈ ਤਾ ਦੇਖੋ ਹੱਸ ਹੱਸ ਬੁਰਾ ਹਾਲ ਹੋਜੇਗਾ !

ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁੱਝ ਮਝੇਦਾਰ ਚੁਟਕਲੇ ਜਿਸ ਨੂੰ ਸੁਣ ਕੇ …

Leave a Reply

Your email address will not be published. Required fields are marked *