ਦੋਸਤੋ ਅੱਜ ਅਸੀ ਗੱਲ ਕਰਨ ਜਾ ਰਹੀ ਹੈ ਇਕ ਕਲਯੁਗੀ ਮਾਂ ਦੇ ਬਾਰੇ ਵਿਚ ਦੋਸਤੋ ਅਸਲ ਦੇ ਵਿਚ ਇਹ ਕਲਯੁਗੀ ਮਾਂ ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਸੀ। ਜਿਸ ਦਾ ਇਕ ਪ੍ਰੇਮੀ ਸੀ ਅਤੇ ਇਕ ਦਿਨ ਉਹ ਆਪਣੇ ਪ੍ਰੇਮੀ ਦੇ ਨਾਲ ਸੰਬੰਧ ਬਣਾ ਰਹੀ ਸੀ। ਪਰ ਇਸੇ
ਸਮੇਂ ਉਸ ਦਾ ਬਾਰਾਂ ਸਾਲ ਦਾ ਮੁੰਡਾ ਉਸ ਨੂੰ ਦੇਖ ਲੈਂਦਾ ਹੈ ਉਸ ਦਾ ਪ੍ਰੇਮੀ ਕਾਲੀ ਜਾਦੂ ਕਰਦਾ ਸੀ। ਪਰ ਫਿਰ ਵੀ ਉਸ ਨੇ ਕਲਯੁੱਗੀ ਮਾਂ ਨੇ ਆਪਣੇ ਮੁੰਡੇ ਨੂੰ ਰਸਤੇ ਤੋਂ ਹਟਾਉਣ ਦੇ ਲਈ ਆਪਣੇ ਪ੍ਰੇਮੀ ਨੂੰ ਕਹਿ ਦਿੱਤਾ ਉਸ ਦਾ ਪ੍ਰੇਮੀ ਉਸ ਦੇ ਮੁੰਡੇ ਨੂੰ ਜੰਗਲ ਦੇ ਵਿੱਚ ਲੈ ਜਾਂਦਾ ਹੈ।
ਉੱਥੇ ਜਾ ਕੇ ਉਸ ਨੂੰ ਮਾਰ ਕੇ ਦਰੱਖਤ ਦੇ ਨਾਲ ਉਸ ਦੀ ਲਾਸ਼ ਨੂੰ ਟੰਗ ਦਿੰਦਾ ਹੈ। ਲਗਪਗ ਬਾਰਾਂ ਦਿਨ ਬਾਅਦ ਪੁਲੀਸ ਨੂੰ ਉਸ ਦੀ ਲਾਸ਼ ਬਰਾਮਦ ਹੁੰਦੀ ਹੈ। ਪਰ ਉਸ ਕਲਯੁਗੀ ਮਾਂ ਦੀ ਅੱਖ ਦੇ ਵਿੱਚ ਇੱਕ ਵੀ ਹੰਝੂ ਨਹੀਂ ਆਉਂਦਾ। ਇਸ ਤੋਂ ਅੱਗੇ ਕੀ ਵਾਪਰਿਆ
ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ
ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।