Wednesday , July 28 2021

ਪਾਣੀ ਨਾਲ ਖਾਓ ਇਹ ਚੀਜ ਪੁਰਾਣਾ ਸਿਰ ਦਰਦ ਬਵਾਸੀਰ ਐਸੀਡਿਟੀ ਨਕਸੀਰ ਫੁੱਟਣਾ ਪਾਣੀ ਵਗਣਾ !

ਦੋਸਤੋਂ ਧਨੀਏ ਦੇ ਬੀਜ ਬਹੁਤ ਹੀ ਫਾਇਦੇਮੰਦ ਮੰਨੇ ਜਾਂਦੇ ਹਨ।ਇਸ ਨੂੰ ਅਸੀ ਖਾਣੇ ਦੇ ਸਵਾਦ ਨੂੰ ਵਧਾਉਣ ਦੇ ਲਈ ਇਸਤੇਮਾਲ ਕਰਦੇ ਹਾਂ।ਪਰ ਦੋਸਤੋ ਇਸ ਦੇ ਵਿੱਚ ਆਯੁਰਵੈਦਿਕ ਗੁਣ ਵੀ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ।

ਅੱਜ ਅਸੀ ਧਨੀਏ ਦੇ ਬੀਜਾਂ ਬਾਰੇ ਤੁਹਾਨੂੰ ਦੱਸਾਂਗੇ।ਇਸ ਵਿੱਚ ਭਰਪੂਰ ਮਾਤਰਾ ਵਿੱਚ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਾਡੀਆਂ ਅੱਖਾਂ ਦੇ ਲਈ ਫਾਇਦੇਮੰਦ ਮੰਨੇ ਜਾਂਦੇ ਹਨ।ਜੇਕਰ ਸਾਡੀ ਅੱਖਾਂ ਦੀ ਨਿਗ੍ਹਾ ਕਮਜ਼ੋਰ ਹੋ ਰਹੀ ਹੈ ਤਾਂ ਧਨੀਏ ਦੇ ਬੀਜਾਂ

ਨੂੰ ਸੁਕਾ ਕੇ ਇਸ ਦਾ ਚੂਰਣ ਬਣਾ ਲਓ ਅਤੇ ਇੱਕ ਗਿਲਾਸ ਪਾਣੀ ਵਿੱਚ ਇੱਕ ਚਮਚ ਇਸ ਚੂਰਣ ਨੂੰ ਪਾ ਕੇ ਚੰਗੀ ਤਰ੍ਹਾਂ ਉਬਾਲ ਲਵੋ। ਉਬਾਲਣ ਤੋਂ ਬਾਅਦ ਇਸ ਨੂੰ ਠੰਡਾ ਕਰਕੇ ਛਾਣ ਲਵੋ ਅਤੇ ਇਸ ਪਾਣੀ ਦੀਆਂ ਦੋ ਬੂੰਦਾਂ ਅਸੀਂ ਅੱਖਾਂ ਦੇ

ਵਿੱਚ ਪਾਉਣੀਆਂ ਹਨ।ਇਸ ਨਾਲ ਤੁਹਾਨੂੰ ਕਾਫ਼ੀ ਰਾਹਤ ਮਿਲੇਗੀ।ਦੋਸਤੋ ਜੇਕਰ ਤੁਹਾਡੇ ਪੇਟ ਵਿੱਚ ਕਬਜ਼ ਬਦਹਜ਼ਮੀ ਦੀ ਸਮੱਸਿਆ ਰਹਿੰਦੀ ਹੈ ਤਾਂ ਬਰਾਬਰ ਮਾਤਰਾ ਦੇ ਵਿੱਚ ਸੁੰਢ ਅਤੇ ਧਨੀਏ ਦੇ ਬੀਜ ਨੂੰ ਪੀਸ ਕੇ ਪਾਊਡਰ ਤਿਆਰ ਕਰ ਲਵੋ।

ਇੱਕ ਗਿਲਾਸ ਪਾਣੀ ਦੇ ਵਿੱਚ ਇਸਦਾ ਚੂਰਣ ਮਿਲਾ ਕੇ ਉਬਾਲ ਲਵੋ।ਇਸ ਨੂੰ ਤੁਸੀਂ ਸਵੇਰੇ ਖਾਲੀ ਪੇਟ ਸੇਵਨ ਕਰਨਾ ਹੈ।ਇਸ ਦੇ ਨਾਲ ਤੁਹਾਡੇ ਪੇਟ ਨਾਲ ਸੰਬੰਧਿਤ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ ਅਤੇ ਤੁਹਾਨੂੰ ਰਾਹਤ ਮਿਲੇਗੀ।

ਇਸ ਤਰ੍ਹਾਂ ਦੋਸਤ ਧਨੀਏ ਦੇ ਬੀਜ ਖਾਣੇ ਦੇ ਸਵਾਦ ਨੂੰ ਵਧਾਉਣ ਦੇ ਨਾਲ ਨਾਲ ਹੋਰ ਵੀ ਕਾਫੀ ਫਾਇਦਾ ਕਰਦਾ ਹੈ। ਇਸ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ

ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਚਨ ਸਕਤੀ ਹੋ ਜਾਵੇਗੀ ਬਹੁਤ ਤੇਜ ਭੁੱਖ ਵੀ ਲੱਗੇਗੀ !

ਪੇਟ ਨਾਲ ਸੰਬੰਧਿਤ ਸਮੱਸਿਆਵਾਂ ਬਹੁਤ ਪ੍ਰੇਸ਼ਾਨੀ ਪੈਦਾ ਕਰਦੀਆਂ ਹਨ। ਕਿਉਂਕਿ ਜੇਕਰ ਮਨੁੱਖ ਦਾ ਪੇਟ ਸਹੀ …

Leave a Reply

Your email address will not be published. Required fields are marked *