Sunday , August 1 2021
Breaking News

ਸੌ ਦੀ ਸਪੀਡ ਤੇ ਆ ਰਹੀ ਸੀ ਟੇ੍ਨ ਅੱਗੇ ਖੜਾ ਸੀ ਹਾਥੀ !

ਸੋ ਦੀ ਸਪੀਡ ਵਿੱਚ ਆ ਰਹੀ ਸੀ ਟਰੇਨ ਅੱਗੇ ਖੜ੍ਹਾ ਸੀ ਹਾਥੀ ਫਿਰ ਜੋ ਹੋਇਆ ਤੁਸੀਂ ਦੇਖ ਕੇ ਹੈਰਾਨ ਹੋ ਜਾਊ ਉੜੀਸਾ ਦੇ ਸ਼ਹਿਰ ਵਿਚ ਟ੍ਰੇਨ ਜਾ ਰਹੀ ਸੀ ਜਿਸ ਦੌਰਾਨ ਟ੍ਰੇਨ ਇੰਨੀ ਸਪੀਡ ਤੇ ਜਾ ਰਹੀ ਸੀ ਕਿ ਟਰੇਨ ਡਰਾਈਵਰ ਕੋ ਟ੍ਰੇਨ ਵੀ ਸੰਭਾਲੀ ਨਹੀ

ਗਈ ਇੱਕੀ ਦਸੰਬਰ ਦੋ ਹਜਾਰ ਵੀਹ ਨੌੰ ਇੱਕ ਵੱਡਾ ਹਾਦਸਾ ਹੋਇਆ ਉੜੀਸਾ ਵਿਚ ਬਾਰਾਂ ਸਾਲ ਦਾ ਹਾਥੀ ਜੋ ਕਿ ਪਟੜੀਆਂ ਰਾਹੀਂ ਲੰਘ ਰਿਹਾ ਸੀ ਤੇ ਅਚਾਨਕ ਤੇਜ਼ ਸੌ ਦੀ ਸਪੀਡ ਵਿਚ ਟਰੇਨ ਆ ਰਹੀ ਸੀ ਜਿਸ ਦੌਰਾਨ ਟਰੇਨ ਡਰਾਈਵਰ ਨੇ ਤ੍ਰੇਹ

ਨੂੰ ਰੋਕਣ ਦੀ ਕੋਸ਼ਿਸ਼ ਤਾਂ ਕੀਤੀ ਪਰ ਨਾਕਾਮ ਰਹੀ ਆਦਿ ਜੋ ਕਿ ਰਸਤਾ ਕਰੋਸ ਕਰ ਰਿਹਾ ਸੀ ਪਟੜੀਆਂ ਰਾਹੀਂ ਤੇ ਉਸ ਦੇ ਉੱਪਰ ਦੀ ਲੰਘ ਗਈ ਟ੍ਰੇਨ ਜਿਸ ਦੌਰਾਨ ਉਸਦੀ ਉੱਥੇ ਹੀ ਮੌਤ ਹੋ ਗਈ ਅਤੇ ਇਸ ਬਾਰੇ ਟ੍ਰੇਨ ਚ ਬੈਠੇ ਯਾਤਰੀਆਂ ਨੂੰ ਨਹੀ

ਪਤਾ ਲੱਗਾ ਹਾਥੀ ਦੇ ਚੀਥੜੇ ਉੱਡ ਗਏ ਅਤੇ ਉਹ ਮੌਤ ਦੀ ਨੀਂਦ ਸੌਂ ਗਿਆ ਇਸ ਤਰ੍ਹਾਂ ਦੇ ਹਾਦਸੇ ਇਸ ਉੜੀਸਾ ਦੇ ਜੰਗਲ ਵਿਚੋਂ ਜਾ ਰਹੀ ਟਰੇਨ ਨਾਲ ਹੁੰਦੇ ਹੀ ਰਹਿੰਦੇ ਨੇ ਕਿਉਂਕਿ ਇੱਥੇ ਟ੍ਰੇਨ ਦੇ ਰਸਤੇ ਨੂੰ ਇਸ ਨੂੰ ਕਵਰ ਨਹੀਂ ਕੀਤਾ ਗਿਆ ਜੋ

ਕਿ ਰਸਤੇ ਰਾਹੀਂ ਪਟਰੀਆਂ ਤੇ ਲੰਘਦੇ ਨੇ ਇਸ ਪਟੜੀਆਂ ਦੇ ਰਸਤੇ ਤੋਂ ਕਈ ਹੋਰ ਵੀ ਜਾਨਵਰ ਲੱਗਦੇ ਨੇ ਜਿਨ੍ਹਾਂ ਨੂੰ ਇਸ ਘਟਨਾ ਦਾ ਸ਼ਿਕਾਰ ਹੋਣਾ ਪੈਂਦਾ ਹੈ ਕਿਉਂਕਿ ਤੇਜ਼ ਰਫ਼ਤਾਰ ਵਿੱਚ ਆ ਰਹੀ ਟ੍ਰੇਨ ਚਕਨਾਚੂਰ ਕਰ ਦਿੰਦੀ ਹੈ ਨਾ ਸਮਝ

ਜਾਨਵਰਾਂ ਨੂੰ ਇਸ ਬਾਰੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਜਾਨਵਰ ਮਰ ਰਹੇ ਨੇ ਤੇ ਟਰੇਨ ਦੀ ਹੈ ਰਫਤਾਰ ਨੂੰ ਘੱਟ ਕਰਵਾ ਦੇਣਾ ਚਾਹੀਦਾ ਹੈ ਜਦੋਂ ਇਸ ਜੰਗਲ ਦੇ ਰਸਤੇ ਤੋਂ ਲੰਘਦੀ ਹੈ ਤਾਂ ਕਿ ਇਸ ਤਰ੍ਹਾਂ ਜਾਨਵਰਾਂ ਨੂੰ ਮਾਰਿਆ

ਨਾ ਜਾ ਸਕੇ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਰਾਏ ਤੇ ਕੋਠੀ ਲੈ ਕਰਦੀ ਸੀ ਇਹ ਕੰਮ ਚੱਕ ਲਈ ਪੁਲਸ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਫ਼ਰੀਦਕੋਟ ਤੋਂ ਆ ਰਹੀ ਤਾਜ਼ਾ ਖਬਰ ਇਸ …

Leave a Reply

Your email address will not be published. Required fields are marked *